ਹਰ ਦਿਲ ਅਜੀਜ਼ ਬਸਪਾ ਆਗੂ ਸਤਨਾਮ ਚਾਹਲ ਦਾ ਦੇਹਾਂਤ, ਪਿੰਡ ਚਾਹਲਾ ਵਿਖੇ ਅੱਜ ਹੋਵੇਗਾ ਅੰਤਿਮ ਸੰਸਕਾਰ
ਨਵਾਂਸ਼ਹਿਰ /ਕਾਠਗੜ੍ਹ, 17 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) :=ਇਲਾਕੇ ਦੀ ਜਾਣੀ-ਪਛਾਣੀ, ਬੇਹੱਦ ਨੇਕਦਿਲ ਅਤੇ ਮਿਲਾਪੜੇ ਸੁਭਾਅ ਦੀ ਸ਼ਖਸੀਅਤ ਅਤੇ ਹਰਦਿਲ ਅਜੀਜ਼ ਸਤਨਾਮ ਚਾਹਲ ਅੱਜ ਦੁਪਹਿਰ ਤਕਰੀਬਨ 2 ਵਜੇ ਆਪਣੀ ਸੰਸਾਰਿਕ ਯਾਤਰਾ…
ਡਾ. ਰਮਨਦੀਪ ਸਿੰਘ ਜੈਤੋ ਦੀ ਅਗਵਾਈ ਹੇਠ ਹਲਕਾ ਜੈਤੋ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਵਾਗਤ ਲਈ ਵੱਡਾ ਕਾਫ਼ਲਾ ਜਲੰਧਰ ਵੱਲ ਰਵਾਨਾ
ਜੈਤੋ, 17 ਜੁਲਾਈ (ਹਰਵਿੰਦਰਪਾਲ ਸ਼ਰਮਾ) ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਮੌਕੇ ਉਨ੍ਹਾਂ ਦੇ ਭਰਵੇਂ ਸਵਾਗਤ ਲਈ ਹਲਕਾ ਜੈਤੋ ਤੋਂ ਭਾਜਪਾ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ, ਮੋਹਤਬਰ…
ਸੋਹਾਨੀ ਡੋਡਾ ‘ਆਪ’ ਵਿੱਚ ਸ਼ਾਮਲ ਹੋਣ ਨਾਲ ਅਬੋਹਰ ਦੇ ਸਿਆਸੀ ਸਮੀਕਰਨ ਬਦਲੇ -ਐਡਵੋਕੇਟ ਹਰਪ੍ਰੀਤ ਸਿੰਘ
ਪੱਟੀ ਸਦੀਕ, 17 ਜੁਲਾਈ (ਬਲਕਰਨ ਸਿੰਘ ਮਸ਼ਾਲ)- ਹਲਕਾ ਅਬੋਹਰ ਦੀ ਸਿਆਸਤ ਵਿੱਚ ਉਸ ਵੇਲੇ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ, ਜਦੋਂ ਪ੍ਰਮੁੱਖ ਡੋਡਾ ਪਰਿਵਾਰ ਦੀ ਨੂੰਹ ਅਤੇ ਪ੍ਰਸਿੱਧ ਸਮਾਜ ਸੇਵਿਕਾ…
ਮਾਛੀਵਾੜਾ ਦੇ ਸਮਾਰਟ ਸਕੂਲ ‘ਚ 2 ਦਿਨ ਤੋਂ ਬਿਜਲੀ ਗੁਲ, ਗਰਮੀ ‘ਚ ਤੜਫ ਰਹੇ ਮਾਸੂਮ ਚਿਪ ਵਾਲਾ ਮੀਟਰ ਬੰਦ ਹੋਣ ਕਾਰਨ ਪੱਖੇ, ਲਾਈਟਾਂ ਤੇ ਪਾਣੀ ਸਭ ਬੰਦ, ਅਧਿਆਪਕਾ ਹੱਥੀਂ ਪੱਖਾ ਝੱਲਦੀ ਰਹੀ
ਮਾਛੀਵਾੜਾ ਸਾਹਿਬ, 17 ਜੁਲਾਈ (ਸੁੱਚਾ ਬੰਗੜ)-ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਨੂੰ “ਸਮਾਰਟ ਸਕੂਲ” ਬਣਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ…
ਵਿਸ਼ੂ ਰਾਣਾ ਨੇ ਰਾਜਪੂਤ ਵੈਲਫੇਅਰ ਬੋਰਡ ਹਲਕਾ ਬਲਾਚੌਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਬਲਾਚੌਰ , 17 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਵਿਸ਼ੂ ਰਾਣਾ ਨੇ ਰਾਜਪੂਤ ਵੈਲਫੇਅਰ ਬੋਰਡ ਹਲਕਾ ਬਲਾਚੌਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਆਪਣੀ ਨਿਯੁਕਤੀ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਰੂਰਤ ਮੰਦ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਾਸ਼ਨ ਕਿੱਟਾਂ
ਜਤਿੰਦਰ ਪਾਲ ਸਿੰਘ ਕਲੇਰ ਬਲਾਚੌਰ :=ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਰੂਰਤ ਮੰਦ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਦੇ ਵਾਅਦੇ ਅਨੁਸਾਰ ਅੱਜ ਹਲਕਾ ਬਲਾਚੌਰ ਦੇ ਆਮ…
ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਘਿਰਾਓ ਕਰਨ ਜਾ ਰਹੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਪੁਲਿਸ ਨੇ ਕੀਤਾ ਡਿਟੇਨ * ਸੱਤਾ ਦੇ ਨਸ਼ੇ ’ਚ ਬੇਸੁੱਧ ਕੇਂਦਰ ਸਰਕਾਰ ਨੂੰ ਜਗਾਉਣਾ ਸਾਡਾ ਮਕਸਦ – ਅਗਮ ਪਰਾਸ਼ਰ * ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਕੀਤੀ ਮੰਗ
ਫਗਵਾੜਾ 17 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਘਿਰਾਓ ਵਾਸਤੇ ਜਾ…
ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਹੌਲਦਾਰ ਹਰਪ੍ਰੀਤ ਸਿੰਘ ਨੂੰ ਡੀ.ਜੀ.ਪੀ ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਸ਼ਾਨਦਾਰ ਸੇਵਾਵਾਂ, ਇਮਾਨਦਾਰ ਕਾਰਗੁਜ਼ਾਰੀ ਅਤੇ ਸਮਰਪਣ ਲਈ ਮਿਲਿਆ ਮਾਣ • ਐੱਸ.ਐੱਸ.ਪੀ ਨੇ ਕਿਹਾ— ਅਜਿਹੇ ਮੁਲਾਜ਼ਮ ਪੁਲਿਸ ਵਿਭਾਗ ਦੀ ਅਸਲੀ ਤਾਕਤ
ਖੰਨਾ, 1 7 ਜੁਲਾਈ ( ਗੁਰਦੀਪ ਸਿੰਘ ਸ਼ਾਹਪੁਰ):=ਖੰਨਾ ਪੁਲਿਸ ਦੇ ਹੌਲਦਾਰ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ, ਇਮਾਨਦਾਰ ਕਾਰਗੁਜ਼ਾਰੀ ਅਤੇ ਕਰਤੱਵ-ਨਿਸ਼ਠਾ ਲਈ ਪੰਜਾਬ ਪੁਲਿਸ ਦੇ ਸਰਵੋੱਚ ਸਨਮਾਨਾਂ ਵਿੱਚੋਂ ਇੱਕ…
ਹਰਜੀਤ ਸਿੰਘ ਗਰੇਵਾਲ ਦੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣਨ ‘ਤੇ ਭਾਜਪਾ ਆਗੂਆਂ ਵੱਲੋਂ ਵਧਾਈ ਵਿਨੋਦ ਕੁਮਾਰ ਬਿੱਲਾ ਵੈਕਟਰ ਨੇ ਕਿਹਾ – ਭਾਜਪਾ ਹੀ ਦੇਸ਼ ਨੂੰ ਜੋੜਨ ਅਤੇ ਵਿਕਾਸ ਦੀ ਰਾਹ ‘ਤੇ ਅੱਗੇ ਲਿਜਾਣ ਵਾਲੀ ਰਾਸ਼ਟਰੀ ਪਾਰਟੀ
ਦੋਰਾਹਾ, 17 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ):=ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਦੋਰਾਹਾ ਇਲਾਕੇ ਦੀ ਭਾਜਪਾ ਲੀਡਰਸ਼ਿਪ…
ਇੰਟਕ ਫੈਡਰੇਸ਼ਨ ਸੂਬਾ ਕਾਨਫ਼ਰੰਸ 25 ਜੁਲਾਈ ਨੂੰ ਬੱਸੀ ਪਠਾਣਾਂ ਵਿੱਚ – ਢੀਂਡਸਾ
ਬੱਸੀ ਪਠਾਣਾ, 17 ਜੁਲਾਈ (ਉਦੇ ਧੀਮਾਨ): ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਫੈਡਰੇਸ਼ਨ) ਦੀ ਪੰਜਾਬ ਸੂਬਾ ਪੱਧਰੀ ਕਾਨਫ਼ਰੰਸ 25 ਜੁਲਾਈ ਦਿਨ ਸ਼ਨੀਵਾਰ ਨੂੰ ਬੱਸੀ ਪਠਾਣਾਂ ਵਿਖੇ ਕੀਤੀ ਜਾ ਰਹੀ ਹੈ। ਇਹ…
















