ਝੋਨੇ ਦੀ ਮਿਲਿੰਗ ਤੇ ਚੌਲਾਂ ਦੀ ਡਿਲੀਵਰੀ ਦਾ ਬਕਾਇਆ ਕੰਮ ਨਵੇਂ ਖਰੀਦ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰਵਾਉਣ ਲਈ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ-ਸੇਖੋਂ
ਫਰੀਦਕੋਟ, 10 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਹਲਕਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਪਿਛਲੇ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਮਿਲਿੰਗ ਅਤੇ ਚੌਲਾਂ ਦੀ ਡਿਲੀਵਰੀ ਦੇ ਬਕਾਇਆ ਕੰਮ ਦਾ ਮੁੱਦਾ ਪੰਜਾਬ…
ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀ ਜੁਲਾਈ ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਦੀ ਕਣਕ ਪ੍ਰਾਪਤ ਕਰਨਾ ਯਕੀਨੀ ਬਣਾਉਣ: ਗੁਰਜੀਤ ਸਿੰਘ ਦਿਓਲ
ਫਰੀਦਕੋਟ, 10 ਅਗਸਤ (ਗੁਰਦੀਪ ਸਿੰਘ ਢਿੱਲੋਂ )ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਆਉਂਦੇ ਲਾਭਪਾਤਰੀਆਂ ਨੂੰ ਜੁਲਾਈ 2026 ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਦੀ ਕਣਕ ਵੰਡੀ ਜਾ ਰਹੀ…
ਸੀ.ਐੱਮ. ਮਾਨ ਦੀ ਫੇਰੀ ‘ਤੇ ਸੁਰੱਖਿਆ ਦੇ ਫੋਕੇ ਦਾਅਵੇ: ਸੈਂਟਰਲ ਜੇਲ੍ਹ ਪਿੱਛੇ ਅਤੇ ਸ਼ਹਿਰ ‘ਚ ਅਣਪਛਾਤੇ ਗੈਰ-ਪ੍ਰਵਾਸੀਆਂ ਦੇ ਡੇਰੇ, ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ।
ਨਾਰੀਅਲ, ਔਰਤਾਂ ਦੇ ਕਪੜੇ ਵੇਚਣ ਦੀ ਆੜ ‘ਚ ਗੁਪਤ ਪਛਾਣ ਨਾਲ ਰਹਿ ਰਹੇ ਲੋਕ; ਵਾਰ-ਵਾਰ ਖ਼ਬਰਾਂ ਲੱਗਣ ‘ਤੇ ਵੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਕੰਨ ‘ਤੇ ਨਹੀਂ ਸਰਕੀ ਜੂੰ ਹਾਊਸਿੰਗ…
ਹੈਡਿੰਗ – ਪਿਤਾ ਦੀ ਯਾਦ ਨੂੰ ਸਮਰਪਿਤ ਨੇਕ ਉਪਰਾਲਾ: ਪ੍ਰਦੀਪ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਭੇਂਟ ਸਬ ਹੈਡਿੰਗ – ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੀ ਸਹੂਲਤ ਲਈ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ
ਜਵੰਧਾ ਪਿੰਡੀ: ਧਨੌਲਾ 10 ਅਗਸਤ (ਹਰਦੀਪ ਹੈਰੀ) ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪਿੰਡੀ ਦਵੰਦਾ ਦੇ ਸਰਪੰਚ ਮਲੂਕ ਜਵੰਧਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਜਵੰਧਾ ਪਿੰਡੀ ਵਿਖੇ ਸਕੂਲ ਦੇ…
ਐਕਸੀਡੈਂਟ ਦੌਰਾਨ ਨਕਾਰਾ ਹੋਏ ਵਿਅਕਤੀ ਦੇ ਪਰਿਵਾਰ ਦੀ ਡਾ ਓਬਰਾਏ ਨੇ ਫ਼ੜੀ ਬਾਂਹ
ਸ਼੍ਰੀ ਮੁਕਤਸਰ ਸਾਹਿਬ 10 ਅਗਸਤ () ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੇ…
ਬਠਿੰਡਾ ਦਿਹਾਤੀ ਦੇ ਕਾਂਗਰਸੀ ਆਗੂਆਂ ਦੀ ਇੱਛਾ….ਚਰਨਜੀਤ ਸਿੰਘ ਚੰਨੀ ਲੜਨ ਹਲਕੇ ਤੋਂ ਚੋਣ
ਬਠਿੰਡਾ 10ਅਗਸਤ (ਸੁਰਿੰਦਰਪਾਲ ਸਿੰਘ): ਹਲਕਾ ਬਠਿੰਡਾ ਦਿਹਾਤੀ ਸਿਆਸੀ ਤੌਰ ‘ਤੇ ਪਿਛਲੇ ਕਾਫ਼ੀ ਪਲਾਨਾਂ ਤੋਂ ਲਾਵਾਰਸ ਚੱਲ ਰਿਹਾ ਹੈ ਕਿਉਂਕਿ ਸਿਆਸਤਦਾਨ ਇਥੇ ਆ ਕੇ ਜਿੱਤਦਾ ਤਾਂ ਜਰੂਰ ਹੈ ਪਰ ਲੋਕ ਹਾਰ…
27 ਦਿਨਾਂ ਬਾਅਦ ਮੁੜ ਗਲੀਆਂ ’ਚ ਗੂੰਜੀ ਸਫ਼ਾਈ ਦੀ ਝਾੜੂ, ਧਨੌਲਾ ਵਾਸੀਆਂ ਨੇ ਕੀਤਾ ਮਿਹਨਤੀ ਸੇਵਕਾਂ ਦਾ ਨਿੱਘਾ ਸਵਾਗਤ – ਬੱਸ ਸਟੈਂਡ ਦੇ ਦੁਕਾਨਦਾਰਾਂ ਨੇ ਸਫ਼ਾਈ ਸੇਵਕਾਂ ਨੂੰ ਸਨਮਾਨਿਤ ਕਰਕੇ ਪ੍ਰਗਟਾਇਆ ਧੰਨਵਾਦ
ਧਨੌਲਾ, 10 ਅਗਸਤ (ਹਰਦੀਪ ਹੈਰੀ) — 27 ਦਿਨਾਂ ਦੀ ਹੜਤਾਲ ਤੋਂ ਬਾਅਦ ਜਦੋਂ ਧਨੌਲਾ ਦੇ ਸਫ਼ਾਈ ਸੇਵਕ ਮੁੜ ਆਪਣੀਆਂ ਡਿਊਟੀਆਂ ’ਤੇ ਪਰਤੇ ਤਾਂ ਸ਼ਹਿਰ ਦੀਆਂ ਗਲੀਆਂ ਵਿੱਚ ਸਿਰਫ਼ ਸਫ਼ਾਈ ਹੀ…
ਸੇਵਾ ਕੇਂਦਰਾਂ ’ਚ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ- ਸਵੇਰੇ 7 ਵਜੇ ਤੋਂ ਲੱਗਦੀਆਂ ਨੇ ਕਤਾਰਾਂ, ਖੱਜਲ-ਖੁਆਰ ਹੋਣ ਲਈ ਮਜ਼ਬੂਰ ਲੋਕ- ਕੋਈ 20 ਕਿਲੋਮੀਟਰ ਦੂਰੋਂ ਆਉਂਦਾ ਤੇ ਕੋਈ ਕੁੱਛੜ ਚੁੱਕੀ ਫਿਰਦਾ ਛੋਟੇ ਬੱਚੇ; 5-6 ਗੇੜੇ ਲਾਉਣ ਤੋਂ ਬਾਅਦ ਵੀ ਖਾਲੀ ਹੱਥ ਮੁੜਨ ਲਈ ਮਜ਼ਬੂਰ-
ਸ਼੍ਰੀ ਮੁਕਤਸਰ ਸਾਹਿਬ, 10 ਅਗਸਤ (ਮਨਜੀਤ ਸਿੱਧੂ):- ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ…
ਥੋੜ੍ਹੀ ਜਿਹੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ: ਸ਼੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰ ਤੇ ਗਲੀਆਂ ਬਣੀਆਂ ਛੱਪੜਨਾਕਾ ਨੰਬਰ 6 ’ਤੇ ਬਣਿਆ ਦਲਦਲ, ਗਾਂਧੀ ਚੌਂਕ ’ਚ ਫੁੱਟ-ਫੁੱਟ ਭਰਿਆ ਪਾਣੀ; ਲੋਕਾਂ ਵਿੱਚ ਭਾਰੀ ਰੋਸ-
ਸ਼੍ਰੀ ਮੁਕਤਸਰ ਸਾਹਿਬ, 10 ਅਗਸਤ (ਮਨਜੀਤ ਸਿੱਧੂ):- ਅੱਜ ਹੋਈ ਥੋੜ੍ਹੀ ਜਿਹੀ ਬਾਰਿਸ਼ ਨੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਜਲ-ਥਲ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਪੁਖ਼ਤਾ…
ਸ੍ਰੀ ਰਾਮ ਨਾਨਕ ਕਲੱਬ ਵੱਲੋਂ ਰਾਮ ਲੀਲਾ ਤੇ ਦੁਸਿਹਰਾ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ।
ਰਾਮਾਂ ਮੰਡੀ-9/8/26(ਅਸ਼ੋਕ) : ਅੱਜ ਸ੍ਰੀ ਰਾਮ ਨਾਟਕ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਦੀ ਪ੍ਰਧਾਨਗੀ ਅਡਵੋਕੇਟ ਰੋਹਿਤ ਗੁਪਤਾ ਨੇ ਕੀਤੀ।ਇਸ ਮੀਟਿੰਗ ਵਿੱਚ ਰਾਮ ਲੀਲਾ ਤੇ ਦੁਸਿਹਰਾ ਬੜੀ ਧੂਮ ਧਾਮ ਨਾਲ…















