ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ ਕਾਠਗੜ੍ਹ ਵਿਖੇ ਹੋਈ: 12 ਅਗਸਤ ਨੂੰ ਕੀਤੀ ਜਾਵੇਗੀ ਨਵਾਂਸ਼ਹਿਰ ਦੀ ਨਵੀਂ ਕਮੇਟੀ ਦੀ ਚੋਣ – 15 ਜੁਲਾਈ ਨੂੰ ਭੰਗ ਕੀਤੀ ਗਈ ਸੀ ਪੁਰਾਣੀ ਕਮੇਟੀ; ਜਨਰਲ ਸੈਕਟਰੀ ਗੁਰਮੁਖ ਸਿੰਘ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਕਿਸਾਨ ਆਗੂ

ਬਲਾਚੌਰ , 1 ਅਗਸਤ (ਜਤਿੰਦਰਪਾਲ ਸਿੰਘ ਕਲੇਰ) :=ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕਾਠਗੜ੍ਹ ਮੋੜ ‘ਤੇ ਸਥਿਤ ‘ਚੀਮਾ ਟੈਲੀਕਾਮ’ ਵਿਖੇ ਜਨਰਲ ਸੈਕਟਰੀ ਗੁਰਮੁਖ ਸਿੰਘ ਦੀ ਪ੍ਰਧਾਨਗੀ…

ਸਪੀਕਰ ਸੰਧਵਾਂ ਵੱਲੋਂ ਸਰਪੰਚਾਂ ਦੇ ਆਪਸੀ ਤਾਲਮੇਲ ਲਈ ਕੋਆਰਡੀਨੇਸ਼ਨ ਕਮੇਟੀ ਦਾ ਗਠਨ-ਪਿੰਡ ਖਾਰਾ ਦੇ ਸਰਪੰਚ ਜਗਤਾਰ ਸਿੰਘ ਜੱਗਾ ਬਰਾੜ ਨੂੰ ਬਣਾਇਆ ਪ੍ਰਧਾਨ

ਕੋਟਕਪੂਰਾ, 1 ਅਗਸਤ (ਗੁਰਦੀਪ ਸਿੰਘ ਢਿੱਲੋਂ )=  ਪੰਚਾਇਤਾਂ ਦੀ ਚੰਗੇ ਸਮਾਜ ਦੀ ਸਿਰਜਣਾ ਅਤੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ, ਕਿਉਂਕਿ ਪੰਚਾਇਤਾਂ ਦਾ ਪਿੰਡ ਵਾਸੀਆਂ ਅਤੇ…

ਨੌਜਵਾਨ ਪੀੜ੍ਹੀ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਰਹੀ ਹੈ ਪੰਜਾਬ ਸਰਕਾਰ –ਅਮੋਲਕ ਸਿੰਘ

– ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ-ਪਿੰਡ ਦਿਖਾਈ ਜਾ ਰਹੀ ਹੈ ਡਾਕੂਮੈਂਟਰੀ ਜੈਤੋ  01 ਅਗਸਤ  (ਗੁਰਦੀਪ ਸਿੰਘ ਢਿੱਲੋਂ )=ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ…

ਇਜ਼ਿਪਟ (ਮਿਸਰ) ਦੇਸ਼ ਵਿੱਚ ਹੋਏ ਕਾਇਰੋ 2026 ਵਰਲਡ ਬੋਸ਼ੀਆ ਚੈਲੇਂਜਰ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਜਿੱਤੇ 6 ਚਾਂਦੀ ਅਤੇ 3 ਕਾਂਸੀ ਦੇ ਤਗਮੇ – ਅੰਤਰਰਾਸ਼ਟਰੀ ਪੱਧਰ ਤੇ 9 ਮੈਡਲ ਜਿੱਤ ਕੇ ਕੀਤਾ ਭਾਰਤ ਦਾ ਨਾਮ ਰੌਸ਼ਨ

ਜੈਤੋ, 1 ਅਗਸਤ 2026 (ਗੁਰਦੀਪ ਸਿੰਘ ਢਿੱਲੋਂ ): ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਅਸ਼ੋਕ ਬੇਦੀ, ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਮੈਨੇਜਰ ਪ੍ਰਮੋਦ ਧੀਰ ਦੀ ਅਗਵਾਈ ਹੇਠ ਭਾਰਤੀ…

ਬਾਬਾ ਬਕਾਲਾ ਮੋੜ ਅਤੇ ਹੋਰ ਸੜਕਾਂ ਦੇ ਰਹੀਆ ਨੇ ਰਾਹਗੀਰਾਂ ਨੂੰ ਹਾਦਸਿਆ ਦਾ  ਸੱਦਾ  ਸਬੰਧਤ ਮਹਿਕਮਾ ਖਾਮੋਸ਼  ਰਾਹਗੀਰਾਂ ਵੱਲੋ  ਸੜਕ ਬਣਾਉਣ ਦੀ ਮੰਗ 

ਅੰਮ੍ਰਿਤਸਰ. ਬਾਬਾ ਬਕਾਲਾ 1 ਅਗਸਤ , (ਮਨਜੀਤ ਸਿੰਘ ਸ਼ੇਰਗਿੱਲ ) =ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਦੇ ਬਾਬਾ ਬਕਾਲਾ ਮੋੜ ਵਿਖੇ ਸੈਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਨਵੇ ਪੁਲ ਦੀ…

ਡੀ.ਏ.ਵੀ. ਸਕੂਲ ਤਖ਼ਤਗੜ੍ਹ ਵਿਖੇ ਕੁੜੀਆਂ ਦੇ ਜ਼ੋਨਲ ਕਬੱਡੀ ਮੁਕਾਬਲੇ ਕਰਵਾਏ 

ਨੂਰਪੁਰ ਬੇਦੀ , 1 ਅਗਸਤ: ਦਲਜੀਤ ਚਨੋਲੀ =ਤਖ਼ਤਗੜ੍ਹ ਜ਼ੋਨ ਦੇ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਵਿਖੇ ਜ਼ੋਨਲ ਪੱਧਰ…

ਜੋੜ ਮੇਲੇ ਤੋਂ ਪਹਿਲਾਂ ਕੂੜੇ ਦੀ ਗੰਭੀਰ ਸਮੱਸਿਆ: BDPO ਬਲਜਿੰਦਰ ਸਿੰਘ ਦੀ ਘੋਰ ਲਾਪਰਵਾਹੀ ਆਈ ਸਾਹਮਣੇ

​• ਗੁਰੂ ਅਮਰਦਾਸ ਜੀ ਦੇ ਮਹਾਨ ਜੋੜ ਮੇਲੇ ‘ਚ ਸ਼ਿਰਕਤ ਕਰਨਗੀਆਂ ਲੱਖਾਂ ਸੰਗਤਾਂ, ਸਫ਼ਾਈ ਪੱਖੋਂ ਹਾਲਾਤ ਚਿੰਤਾਜਨਕ ​• ਮੀਡੀਆ ਦੇ ਸਵਾਲਾਂ ਤੋਂ ਮੂੰਹ ਛੁਪਾ ਰਹੇ ਬੀ.ਡੀ.ਪੀ.ਓ., ਫੋਨ ਨਾ ਚੁੱਕ ਕੇ…

ਜਨਮ ਦੀਆਂ ਮੁਬਾਰਕਾਂ

ਨਾਮ -ਮਾਨਸੀ ਪਿਤਾ ਦਾ ਨਾਮ ਰਾਧੇ ਭਾਟੀਆ ਮਾਤਾ ਆਮੀਸ਼ਾ ਪਿੰਡ ਰਾਜੂ ਮਾਜਰਾ 7 ਵੇ ਜਨਮ ਦੀਆਂ ਮੁਬਾਰਕਾਂ ਫੋਟੋ ਦਾ ਵੇਰਵਾ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ

ਤਰਨਤਾਰਨ: ਬਿਰਧ ਆਸ਼ਰਮ ਵਿਖੇ ਪਹੁੰਚੇ ਐੱਨ.ਐੱਚ.ਆਰ.ਸੀ. ਦੇ ਮੈਂਬਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ, ਬਜ਼ੁਰਗਾਂ ਦਾ ਜਾਣਿਆ ਹਾਲ-ਚਾਲ

ਸ੍ਰੀ ਗੋਇੰਦਵਾਲ ਸਾਹਿਬ ਤੋਂ (ਕਰਨੈਲ ਸਿੰਘ ਰਿੰਕੂ )ਤਰਨਤਾਰਨ ਵਿਖੇ ਸਥਿਤ ਬਿਰਧ ਆਸ਼ਰਮ (ਬਿਰਧ ਘਰ) ਵਿਖੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (NHRC) ਦੇ ਮੈਂਬਰਾਂ ਵੱਲੋਂ ਉਚੇਚੇ ਤੌਰ ‘ਤੇ ਦੌਰਾ ਕੀਤਾ ਗਿਆ। ਇਸ…