ਚੇਅਰਪਰਸਨ ਵੀਰਪਾਲ ਕੌਰ ਦੇ ਗ੍ਰਹਿ ਪਹੁੰਚੇ ਡਾ. ਢਿੱਲਵਾਂ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਦਿੱਤੀ ਵਧਾਈ, ਚੜ੍ਹਦੀ ਕਲਾ ਅਤੇ ਸਫ਼ਲ ਕਾਰਜਕਾਲ ਦੀ ਕੀਤੀ ਕਾਮਨਾ

ਜੈਤੋ, 2 ਅਗਸਤ (ਮਨਜੀਤ ਸਿੰਘ ਢੱਲਾ): ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਜ਼ਿਲ੍ਹਾ ਫ਼ਰੀਦਕੋਟ ਦੀ ਨਵ-ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਬੀਬੀ ਵੀਰਪਾਲ ਕੌਰ (ਬਾਜਾਖਾਨਾ) ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਆਮ…

ਨਸ਼ਿਆਂ ਦੀ ਦਲਦਲ ਵਿੱਚ ਡੁੱਬਦੀ ਨੌਜਵਾਨੀ ਨੂੰ ਬਚਾਉਣ ਲਈ ਸਮਾਜ ਨੂੰ ਜਾਗਣਾ ਪਵੇਗਾ : ਲੈਕਚਰਾਰ ਅਮਰਿੰਦਰ ਸੰਧੂ ਕਿਤਾਬਾਂ, ਖੇਡਾਂ ਅਤੇ ਸਾਂਝੇ ਯਤਨਾਂ ਰਾਹੀਂ ਹੀ ਨਸ਼ਿਆਂ ‘ਤੇ ਲੱਗੇਗੀ ਨਕੇਲ; ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ : ਅਮਰਿੰਦਰ ਸੰਧੂ

ਜੈਤੋ, 2 ਅਗਸਤ (ਮਨਜੀਤ ਸਿੰਘ ਢੱਲਾ): ਨਸ਼ਿਆਂ ਦੀ ਵਧਦੀ ਚੁਣੌਤੀ ਦੇ ਮੱਦੇਨਜ਼ਰ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਸਿੱਖਿਆ ਅਤੇ ਖੇਡਾਂ ਦੀ ਅਹਿਮੀਅਤ ਉਜਾਗਰ ਕਰਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ…

ਸ਼ਰਾਰਤੀ ਅਨਸਰਾਂ ਨੇ ਕਾਠਗੜ੍ਹ ‘ਚ ਬੱਚਿਆਂ ਦੇ ਪਾਰਕ ਵਿੱਚ ਲੱਗੇ ਝੂਲੇ ਅਤੇ ਗੇਟ ਦੇ ਪਿੱਲਰ ਨੂੰ ਤੋੜਿਆ 

ਨਵਾਂਸ਼ਹਿਰ /ਕਾਠਗੜ੍ਹ, 2 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਵਿੱਚ ਡੇਰਾ ਬਾਬਾ ਸੈਦ ਨਵਾਬ ਦੇ ਨੇੜੇ ਬੱਚਿਆਂ ਦੇ ਖੇਡਣ ਅਤੇ ਬਜ਼ੁਰਗਾਂ ਦੇ ਘੁੰਮਣ ਫਿਰਨ ਲਈ ਬਣਾਏ ਗਏ ਪਾਰਕ ਵਿੱਚ…

ਬਾਬਾ ਸਾਹਿਬ ਦੀ ਜੀਵਨੀ ‘ਤੇ 17ਵੀਂ ਪੁਸਤਕ ਪ੍ਰਤੀਯੋਗਤਾ 30 ਅਗਸਤ ਨੂੰ     ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਆਯੋਜਨ, ਮਾਛੀਵਾੜਾ ‘ਚ 3 ਕੇਂਦਰਾਂ ‘ਤੇ ਹੋਵੇਗੀ ਪ੍ਰੀਖਿਆ  

ਮਾਛੀਵਾੜਾ ਸਾਹਿਬ 2 ਅਗਸਤ (ਸੁੱਚਾ ਬੰਗੜ)- ਸਮਾਜ ‘ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਂ ਨੂੰ ਫੈਲਾਉਣ ਦੇ ਮਕਸਦ ਨਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਹਰ ਸਾਲ ਕਰਵਾਈ ਜਾਣ…

ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਨੇ 47 ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਬਰਨਾਲਾ ਬਲਵੰਤ ਸਿੰਘ ਸਿੱਧੂ 02 ਅਗਸਤ 2026 = ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਯੋਗਤਾ ਅਤੇ ਮੈਰਿਟ ਦੇ ਆਧਾਰ ’ਤੇ ਸਰਕਾਰੀ…

ਈਸਾਪੁਰ ਵਿਖੇ ਖ਼ਵਾਜਾ ਪੀਰ ਜੀ ਦਾ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ 

ਮਾਛੀਵਾੜਾ ਸਾਹਿਬ 2 ਅਗਸਤ (ਸੁੱਚਾ ਬੰਗੜ)=ਬਲਾਕ ਮਾਛੀਵਾੜਾ ਦੇ ਪਿੰਡ ਈਸਾਪੁਰ ਵਿਖੇ ਵੱਡੀ ਸਰਕਾਰ ਖਵਾਜਾ ਪੀਰ  ਸਲਾਨਾ ਮੇਲਾ ਅਤੇ ਭੰਡਾਰਾ  ਕਰਵਾਇਆ ਗਿਆ ਜਿਸ ਵਿੱਚ ਸੂਫੀ ਸੰਤ ਸਮਾਜ ਦੁਆਬਾ ਜੋਨ ਦੇ ਸਹਿਯੋਗ…

ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕੀਰਤਪੁਰ ਸਾਹਿਬ ਗੰਦਗੀ ਦੀ ਲਪੇਟ ਵਿੱਚ,  ਸਰਕਾਰ ਤੁਰੰਤ ਕੱਢੇ ਹੱਲ – ਹਿਮਾਂਸ਼ੂ ਟੰਡਨ 

ਸ੍ਰੀ ਕੀਰਤਪੁਰ ਸਾਹਿਬ,1 ਅਗਸਤ,(ਮਨਦੀਪ)=ਸਫਾਈ ਕਰਮਚਾਰੀਆਂ ਦੀ ਲਗਾਤਾਰ ਜਾਰੀ ਹੜਤਾਲ ਕਾਰਨ ਕੀਰਤਪੁਰ ਸਾਹਿਬ ਵਿੱਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਕਈ…

ਸਪੀਕਰ ਨੇ ਪਿੰਡ ਸੰਧਵਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਵਿਚ ਕੀਤੀ ਸ਼ਿਰਕਤ

ਕੋਟਕਪੂਰਾ 01 ਅਗਸਤ (ਗੁਰਦੀਪ ਸਿੰਘ ਢਿੱਲੋਂ )=ਪੰਜਾਬ ਸਰਕਾਰ ਲੋਕਾਂ ਦੀ ਹਰ ਸਮੱਸਿਆ ਹੱਲ ਕਰਨ ਲਈ ਵਚਨਬੱਧ ਹੈ ਅਤੇ ਪਿੰਡਾਂ -ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ…

ਸਪੀਕਰ ਵੱਲੋਂ ਸੈਣ ਸਮਾਜ ਵੈਲਫੇਅਰ ਬੋਰਡ ਦੇ ਨਵੇਂ ਜਿਲ੍ਹਾ ਪ੍ਰਧਾਨ ਦਾ ਸਨਮਾਨ

ਕੋਟਕਪੂਰਾ, 01 ਅਗਸਤ (ਗੁਰਦੀਪ ਸਿੰਘ ਢਿੱਲੋਂ )=ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਕੋਟਕਪੂਰਾ ਦੇ ਮੁਕਤਸਰ ਰੋਡ ਵਿਖੇ ਸੈਣ ਸਮਾਜ ਵੈਲਫੇਅਰ ਬੋਰਡ ਦੇ ਨਵੇਂ ਜਿਲ੍ਹਾ ਚੇਅਰਮੈਨ  ਸ਼੍ਰੀ…