ਦਾਜ ਦਹੇਜ ਖਾਤਰ ਕਤਲ ਕਰਨ ਦੇ ਕੇਸ ਵਿੱਚੋਂ ਕਥਿਤ ਮੁਲਜ਼ਮ ਬਾ- ਇੱਜਤ ਬਰੀ

ਧਨੌਲਾ 1 ਸਤੰਬਰ (ਹਰਦੀਪ ਹੈਰੀ)=ਮਾਨਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ ਐਡੀਸ਼ਨਲ ਸੈਸ਼ਨਲ ਜੱਜ ਸਾਹਿਬ ਬਰਨਾਲਾ ਵੱਲੋਂ ਦਾਜ ਦਹੇਜ ਖਾਤਰ ਕਤਲ ਕਰਨ ਦੇ ਕੇਸ ਵਿੱਚ ਕਥਿਤ ਤੌਰ ਨਾਮਜਦ ਦੋਸੀਆਂ ਗੁਰਜੰਟ ਸਿੰਘ ਉਰਫ…

ਏ.ਐਸ.ਆਈ. ਦਲਜੀਤ ਸਿੰਘ ਨੂੰ ਸਬ-ਇੰਸਪੈਕਟਰ ਵਜੋਂ ਮਿਲੀ ਤਰੱਕੀ। ਐਸ.ਐਸ.ਪੀ. ਫਿਰੋਜ਼ਪੁਰ, ਵਲੋ ਐਸ.ਪੀ. (ਡੀ) ਮਨਜੀਤ ਸਿੰਘ ਅਤੇ ਸੀ.ਆਈ.ਏ. ਇੰਚਾਰਜ ਨਰਿੰਦਰ ਸਿੰਘ ਦੀ ਮੋਜੂਦਗੀ ਚ ਲਗਾਏ ਗਏ ਸਟਾਰ

ਫਿਰੋਜ਼ਪੁਰ 1 ਸਤੰਬਰ (ਅਸ਼ੋਕ ਭਾਰਦਵਾਜ)=ਪੁਲਿਸ ਵਿਭਾਗ ਵਿੱਚ ਆਪਣੀਆਂ ਸ਼ਾਨਦਾਰ, ਬੇਦਾਗ਼ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਾਲੇ ਏ.ਐਸ.ਆਈ. ਦਲਜੀਤ ਸਿੰਘ ਨੂੰ ਤਰੱਕੀ ਦੇ ਕੇ ਸਬ-ਇੰਸਪੈਕਟਰ (ਐਸ.ਆਈ.) ਨਿਯੁਕਤ ਕੀਤਾ ਗਿਆ ਹੈ। ਇਸ…

ਐਸ.ਡੀ. ਸੈਕੰਡਰੀ ਸਕੂਲ ਵਿਖੇ ਸਿਵਲ ਡਿਫੈਂਸ ਸਬੰਧੀ ਲਗਾਇਆ ਗਿਆ ਸਿਖਲਾਈ ਪ੍ਰੋਗਰਾਮ.

ਫਿਰੋਜ਼ਪੁਰ 1 ਸਤੰਬਰ (ਅਸ਼ੋਕ ਭਾਰਦਵਾਜ) ਡਾਇਰੈਕਟਰ ਜਨਰਲ ਆਫ ਪੁਲਿਸ-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮਗਾਰਡਜ਼ ਸ਼੍ਰੀ ਰਾਮ ਸਿੰਘ ਆਈ.ਪੀ.ਐਸ., ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਅਤੇ ਬਟਾਲੀਅਨ ਕਮਾਂਡਰ ਸ਼੍ਰੀ ਗੁਰਲਵਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ…

ਜਨਮ ਅਸ਼ਟਮੀ ਮੌਕੇ ਸਰਾਲਾ ਖੁਰਦ ਵਿਖੇ 4 ਸਤੰਬਰ ਨੂੰ ਵਿਸ਼ਾਲ ਭੰਡਾਰਾ ਅਤੁੱਟ ਲੰਗਰ ਦੇ ਨਾਲ ਕਾਲਾ ਰਾਮ ਐਂਡ ਪਾਰਟੀ ਟਿੱਬੀ ਵਾਲੇ ਕਰਨਗੇ ਧਾਰਮਿਕ ਪੇਸ਼ਕਾਰੀਆਂ

ਘਨੌਰ, 1 ਸਤੰਬਰ (ਅਭਿਸ਼ੇਕ ਸੂਦ) — ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਸਰਾਲਾ ਖੁਰਦ ਦੀ ਗੁੱਗਾ ਮਾੜੀ ਵਿਖੇ 4 ਸਤੰਬਰ ਨੂੰ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ…

ਨੌਜਵਾਨਾਂ ਦੀ ਹੰਗਾਮੀ ਮੀਟਿੰਗ ’ਚ ਪਿੰਡ ਦੀ ਬਿਹਤਰੀ ਲਈ ਲਏ ਅਹਿਮ ਫੈਸਲੇ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ‘ਸ਼ਹੀਦ ਬਾਬਾ ਅਜੀਤ ਸਿੰਘ ਜੀ ਸਪੋਰਟਸ ਕਲੱਬ’ ਦਾ ਗਠਨ

ਖਡੂਰ ਸਾਹਿਬ, 2 ਸਤੰਬਰ (ਸਤਵਿੰਦਰ ਸਿੰਘ ਬੁੱਗਾ):ਪਿੰਡ ਜਲਾਲਾਬਾਦ ਵਿਖੇ ਇਲਾਕੇ ਦੀ ਉੱਨਤੀ ਅਤੇ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦੇਣ ਦੇ ਮਕਸਦ ਨਾਲ ਸੀਨੀਅਰ ਪੱਤਰਕਾਰ ਬਿਕਰਮਜੀਤ ਸਿੰਘ ਕੰਗ ਦੇ ਗ੍ਰਹਿ ਵਿਖੇ…

ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੇਕ ਕੱਟ ਕੇ ਮਨਾਇਆ ਗਿਆ ਇੰਡੀਅਨ ਆਇਲ ਦਾ ਸਥਾਪਨਾ ਦਿਵਸ,  ਡਿਸਟ੍ਰਿਕਟ ਇੰਚਾਰਜ ਨੀਰਜ ਸ਼ਰਮਾ ਨੇ ਕੀਤੀ ਸ਼ਿਰਕਤ

​ਸ੍ਰੀ ਗੋਇੰਦਵਾਲ ਸਾਹਿਬ (ਕਰਨੈਲ ਸਿੰਘ):- ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਇੰਡੀਅਨ ਐਲ.ਪੀ.ਜੀ. ਗੈਸ ਏਜੰਸੀ ਵਿਖੇ ਇੰਡੀਅਨ ਆਇਲ ਕੰਪਨੀ ਦਾ ਸਥਾਪਨਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਏਜੰਸੀ ਦੇ ਮਾਲਕ ਅਮਰਿੰਦਰ…

ਖੁਸ਼ੀ ਕਿ ਵਿਖਾਵਾ -2

 ਮੈਂ ਧਿਆਨ ਨਾਲ ਦੇਖਿਆ ਬਈ ਕੋਈ ਵੀ ਸਰਕਾਰੀ ਨੌਕਰੀ ਵਾਲਾ ਬੰਦਾ ਵੀ ਤੁਸੀਂ ਦੇਖ ਲਓ ਜਿਵੇਂ ਪੁਲਿਸ ਵਾਲੇ ਆ ਸਾਨੂੰ ਲੱਗਦਾ ਕਿ ਭਾਈ ਇਹਨਾਂ ਦੀਆਂ ਮੌਜਾਂ ਇਹ ਪੈਸੇ ਲੈਂਦੇ ਆ…

ਖੇਡਾਂ ਵਤਨ ਪੰਜਾਬ ਦੀਆਂ-2026 ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਜ਼ਿਲ੍ਹਾ ਤਰਨ ਤਾਰਨ ਦੇ ਖਿਡਾਰੀਆਂ ਤੇ ਨਾਗਰਿਕਾਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ

ਤਰਨ ਤਾਰਨ, 02 ਸਤੰਬਰ  ( ਸਤਵਿੰਦਰ ਸਿੰਘ ਬੁੱਗਾ )ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡਾਂ ਨਾਲ…

ਜ਼ਿਲ੍ਹਾ ਪੱਧਰੀ ਖੇਡਾਂ ’ਚ ਐਚਐਸਐਨ ਸਕੂਲ ਆਫ਼ ਐਮੀਨੈਂਸ ਜੈਤੋ ਦਾ ਸ਼ਾਨਦਾਰ ਪ੍ਰਦਰਸ਼ਨ ਖੋ-ਖੋ ’ਚ ਜ਼ਿਲ੍ਹੇ ’ਚੋਂ ਦੂਜਾ ਸਥਾਨ, ਪੰਜ ਖਿਡਾਰੀ ਰਾਜ ਪੱਧਰ ਲਈ ਚੁਣੇ

ਜੈਤੋ, 1 ਸਤੰਬਰ (ਮਨਜੀਤ ਸਿੰਘ ਢੱਲਾ): ਫ਼ਰੀਦਕੋਟ ਵਿਖੇ ਕਰਵਾਈਆਂ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਐਚਐਸਐਨ ਸਕੂਲ ਆਫ਼ ਐਮੀਨੈਂਸ ਜੈਤੋ ਦੀ ਅੰਡਰ-19 ਲੜਕਿਆਂ ਦੀ ਖੋ-ਖੋ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ…

ਹਨੀ ਫੱਤਣਵਾਲਾ ਤੇ ਮਨਜੀਤ ਸਿੰਘ ਫੱਤਣਵਾਲਾ ਨੇ ਆਪਣੇ ਵੱਡੇ ਭਰਾ ਸੁਖਬੀਰ ਸਿੰਘ ਜੀ ਬਾਦਲ ਨੂੰ ਮਿਲ ਕੇ ਹਾਲ ਚਾਲ ਜਾਣਿਆ ਤੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ

 ਸ੍ਰੀ ਮੁਕਤਸਰ ਸਾਹਿਬ, 31 ਅਗਸਤ ( ਪਰਮਜੀਤ ਬੇਦੀ ) ਸ਼ੂਗਰ ਮਿੱਲ ਫਰੀਦਕੋਟ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫੱਤਣਵਾਲਾ, ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ…