ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਮੁਲਾਜ਼ਮ ਸਤਵੰਤ ਸਿੰਘ ਹੌਲਦਾਰ ਤੋ ਸਾਹਿਕ ਥਾਣੇਦਾਰ ਪਦ ਉੱਨਤ
ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਮਨਪ੍ਰੀਤ ਮੋਨੂੰ ): ਆਪਣੀ ਸ਼ਾਨਦਾਰ ਕਾਰਗੁਜ਼ਾਰੀ, ਇਮਾਨਦਾਰੀ ਅਤੇ ਵਧੀਆ ਡਿਊਟੀ ਨਿਭਾਉਣ ਦੇ ਸਦਕਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਮੁਲਾਜ਼ਮਨੂੰ ਹੌਲਦਾਰ ਤੋ ਏ ਐਸ ਆਈ ਅਹੁਦੇ…
ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚ ਅੰਤਰ ਹਾਊਸ ਬਾਸਕਿਟਬਾਲ ਮੁਕਾਬਲੇ
ਕਪੂਰਥਲਾ, 31 ਅਗਸਤ ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਦੀ ਅਗਵਾਈ ਵਿੱਚ ਅੰਤਰ ਹਾਊਸ ਅੰਡਰ 17 ਲੜਕੀਆਂ ਅਤੇ ਲੜਕਿਆਂ…
ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਡੀ.ਐਸ.ਪੀ ਗੁਰਿੰਦਰ ਸਿੰਘ ਬੱਲ ਦਾ ਕੀਤਾ ਸਨਮਾਨ
ਭਾਦਸੋਂ,31 ਅਗਸਤ (ਜਗਜੀਤ ਸਿੰਘ ਕੈਂਥ) ਬੀਤੇ ਦਿਨੀ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਡੀ.ਐਸ.ਪੀ ਗੁਰਿੰਦਰ ਸਿੰਘ ਬੱਲ ਨਾਭਾ ਨੇ ਵਿਸ਼ੇਸ ਤੌਰ ਤੇ ਧਾਰਮਿਕ…
ਧਾਰਮਿਕ ਸਮਾਗਮ ਦੋਰਾਨ ਇਸ਼ਪ੍ਰੀਤ ਕੌਰ ਚਾਸਵਾਲ ਵਲੋਂ ਬਾਬਾ ਗੁਲਾਬ ਦੀ ਹੱਥੀ ਬਣਾਈ ਤਸਵੀਰ ਭੇਟ ਕੀਤੀ
ਭਾਦਸੋਂ,31 ਅਗਸਤ (ਜਗਜੀਤ ਸਿੰਘ ਕੈਂਥ): ਬੀਤੇ ਦਿਨੀ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਜਿਸ ਵਿਚ ਸੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਸੰਗਤਾਂ ਨੂੰ ਕੀਰਤਨ ਵਿਚਾਰਾਂ ਦੁਆਰਾ…
ਰਾਸ਼ਟਰੀ ਖੇਡ ਦਿਵਸ ਜੋਸ਼ ਤੇ ਉਤਸ਼ਾਹ ਨਾਲ ਮਨਾਇਆ “ਰਾਸ਼ਟਰੀ ਖੇਡ ਦਿਵਸ: ਐੱਨ ਸੀ ਸੀਕੈਡਿਟਾਂ ਨੇ ਦਿਖਾਇਆ ਜੋਸ਼, ਜਜ਼ਬਾ ਤੇ ਅਨੁਸ਼ਾਸਨ”
ਕਪੂਰਥਲਾ, 31 ਅਗਸਤ (ਕੌੜਾ )- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਵਿਖੇ ਰਾਸ਼ਟਰੀ ਖੇਡ ਦਿਵਸ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ…
ਝੂਠੇ ਚੋਰੀ ਦੇ ਮਾਮਲੇ ਵਿੱਚ ਦੋ ਦਲਿਤ ਨੌਜਵਾਨਾਂ ਨਾਲ ਕਥਿਤ ਪੁਲਿਸ ਤਸ਼ੱਦਦ ਨੇ ‘ਆਪ’ ਸਰਕਾਰ ਦੇ ਕਾਨੂੰਨ-ਵਿਵਸਥਾ ਦੇ ਦਾਅਵਿਆਂ ਦੀ ਖੋਲ੍ਹੀ ਪੋਲ: ਕੈਂਥ
ਭਾਦਸੋਂ 31 ਅਗਸਤ( ਜਗਜੀਤ ਸਿੰਘ ਕੈਂਥ) ਨਾਭਾ ਵਿਧਾਨ ਸਭਾ ਹਲਕੇ ਦੇ ਪਿੰਡ ਕਕਰਾਲਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦੋ ਦਲਿਤ ਨੌਜਵਾਨਾਂ ਨਾਲ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੀਤੀ…
1013 ਲੈਕਚਰਾਰਾਂ ਦੀ ਭਰਤੀ ’ਚ ਐਸ.ਸੀ./ਬੀ.ਸੀ. ਕੋਟੇ ਨਾਲ ਬੇਇਨਸਾਫ਼ੀ ਵਿਰੁੱਧ ਅੱਜ ਹੋਵੇਗਾ ਅਰਥੀ ਫੂਕ ਮੁਜ਼ਾਹਰਾ
ਕਪੂਰਥਲਾ, 31 ਅਗਸਤ( ਕੌੜਾ )- 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐਸ.ਸੀ. ਅਤੇ ਬੀ.ਸੀ. ਵਰਗਾਂ ਨੂੰ ਉਨ੍ਹਾਂ ਦਾ ਬਣਦਾ 25% ਅਤੇ 12% ਰਾਖਵਾਂ ਕੋਟਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਐਸ.ਸੀ./ਬੀ.ਸੀ.…
ਸੁਖਚੈਨ ਸਿੰਘ ਖਹਿਰਾ ਤੇ ਸਾਥੀ ਮੁਲਾਜ਼ਮਾਂ ਦੇ ਤਬਾਦਲੇ ਦੀ ਸਾਂਝਾ ਮੁਲਾਜ਼ਮ ਮੰਚ ਨੇ ਕੀਤੀ ਸਖਤ ਸ਼ਬਦਾਂ ਵਿੱਚ ਨਿਖੇਧੀ ਇਹਨਾਂ ਤਬਾਦਲਿਆਂ ਦਾ ਸਖਤ ਐਕਸ਼ਨਾ ਦੁਆਰਾ ਸਰਕਾਰ ਨੂੰ ਦਿੱਤਾ ਜਾਏਗਾ ਮੂੰਹ ਤੋੜ ਜਵਾਬ- ਅਧਿਆਪਕ ਆਗੂ
ਕਪੂਰਥਲਾ, 31 ਅਗਸਤ ( ਕੌੜਾ )- ਸਾਂਝਾ ਮੁਲਾਜ਼ਮ ਮੰਚ ਅਤੇ ਫਰੰਟ ਪੰਜਾਬ ਦੁਆਰਾ ਸੁਖਚੈਨ ਸਿੰਘ ਖਹਿਰਾ ਤੇ ਹੋਰਾਂ ਦੀਆਂ ਕੀਤੀਆਂ ਬਦਲੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਸਬੰਧੀ ਸਾਂਝਾ…
ਮਾਲਵੇ ਦਾ ਪੁਰਾਣਾ ਵਿਰਾਸਤੀ ਪੰਜਾਬੀ ਕਲਾਕਾਰ ਬਲਜੀਤ ਬਡਬਰ ਲੈ ਕੇ ਆਇਆ ਨਵਾਂ ਗੀਤ ‘ਕਾਮਯਾਬੀ’ ਨਿਰੋਲ ਪਰਿਵਾਰਕ ਗੀਤ ਨੇ ਪੰਜਾਬੀ ਸੰਗੀਤ ਜਗਤ ਵਿੱਚ ਬਣਾਈ ਵੱਖਰੀ ਪਛਾਣ ਸਰੋਤਿਆਂ ਵੱਲੋਂ ਯੂਟਿਊਬ ਤੋਂ ਕੀਤਾ ਜਾ ਰਿਹਾ ਬੱਡੀ ਪੱਧਰ ਗਾਉਣ ਲੋਡ
ਬਰਨਾਲਾ, 31 ਅਗਸਤ 2026 | ਬਲਵੰਤ ਸਿੰਘ ਸਿੱਧੂ=ਮਾਲਵੇ ਦਾ ਪੁਰਾਣਾ ਵਿਰਾਸਤੀ ਪੰਜਾਬੀ ਕਲਾਕਾਰ ਬਲਜੀਤ ਸਿੰਘ ਬਰਬਰ ਦਾ ਨਵਾਂ ਗੀਤ ‘ਕਾਮਯਾਬੀ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਇਹ ਗੀਤ ਨਿਰੋਲ ਪਰਿਵਾਰਕ ਹੈ…
ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ‘ਆਪ’ ਸਰਕਾਰ ਦੀ ਨਸ਼ਿਆਂ ਵਿਰੁੱਧ ਵਚਨਬੱਧਤਾ ਦਾ ਸਬੂਤ: ਵਿਧਾਇਕ ਦਿਆਲਪੁਰਾ
ਸਮਰਾਲਾ: 31 ਅਗਸਤ (ਮੁਕੇਸ਼ ਵਰਮਾ)ਇਲਾਕੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਤਸਕਰਾਂ ਨੂੰ ਕਿਸੇ ਵੀ…
















