ਸਮਰਾਲਾ ਵਿਖੇ ਵਾਲਮੀਕਿ ਮੰਦਿਰ ਕਮੇਟੀ ਵੱਲੋਂ ਦੁਸਹਿਰਾ ਤੇ ਰਾਮਲੀਲਾ ਸਬੰਧੀ ਵਿਸ਼ੇਸ਼ ਮੀਟਿੰਗ ਪ੍ਰਬੰਧਾਂ ਨੂੰ ਲੈ ਕੇ ਹੋਈ ਵਿਚਾਰ-ਵਟਾਂਦਰਾ; ਨਗਰ ਕੌਂਸਲ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ

ਸਮਰਾਲਾ 02 ਸਤੰਬਰ (ਮੁਕੇਸ਼ ਵਰਮਾ) ਆਗਾਮੀ ਦੁਸਹਿਰਾ ਅਤੇ ਰਾਮਲੀਲਾ ਦੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਸਮਰਾਲਾ ਦੇ ਵਾਲਮੀਕਿ ਮੰਦਿਰ ਵਿਖੇ ਵਾਲਮੀਕਿ ਮੰਦਿਰ ਕਮੇਟੀ ਵੱਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।…

 ਡੇਰਾ ਮਹੰਤ ਜੰਗੀਰ ਦਾਸ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ 4 ਅਤੇ 5 ਸਤੰਬਰ ਨੂੰ 

ਤਪਾ ਮੰਡੀ, 2 ਸਤੰਬਰ (ਗੋਲਡੀ ਵਿਆਸ) — ਡੇਰਾ ਬਾਬਾ ਜੰਗੀਰ ਦਾਸ (ਬਾਹਰਲਾ ਡੇਰਾ) ਹਵੇਲੀ ਪੱਟੀ, ਤਪਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ…

ਸਿਹਤ ਵਿਭਾਗ ਵੱਲੋ  ਬਾਲ ਟੀ.ਬੀ. ਨੋਟੀਫਿਕੇਸ਼ਨ ਨੂੰ ਮਜ਼ਬੂਤ ਕਰਨ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਅੰਮ੍ਰਿਤਸਰ, 2 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ )ਸਿਹਤ ਵਿਭਾਗ ਵੱਲੋ ਸਿਵਲ ਸਰਜਨ ਡਾ ਰਸ਼ਮੀ ਵਿੱਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਬੱਚਿਆਂ ਵਿੱਚ ਟੀ.ਬੀ. ਦੇ ਮਾਮਲਿਆਂ ਦੀ ਪਹਿਚਾਣ, ਰੈਫਰਲ ਅਤੇ ਨੋਟੀਫਿਕੇਸ਼ਨ…

ਕੋਚ ਰਾਧੇਸ਼ਿਆਮ ਦੀ ਮਿਹਨਤ ਲਿਆਈ ਰੰਗ, ਅਬੋਹਰ ਦੇ 15 ਵਿਦਿਆਰਥੀ ਪੰਜਾਬ ਪੁਲਿਸ ਵਿੱਚ ਭਰਤੀ ਸੱਤ ਕੁੜੀਆਂ ਅਤੇ ਅੱਠ ਮੁੰਡਿਆਂ ਨੇ ਅਨੁਸ਼ਾਸਨ ਤੇ ਲਗਨ ਦੀ ਪੇਸ਼ ਕੀਤੀ ਮਿਸ਼ਾਲ 

ਪੱਟੀ ਸਦੀਕ, 2 ਸਤੰਬਰ (ਪੱਤਰ ਪ੍ਰੇਰਕ)- ਕੋਚ ਰਾਧੇਸ਼ਿਆਮ ਅਤੇ ਗਗਨ ਚੁੱਘ ਦੇ ਸਹਿਯੋਗ ਨਾਲ ਚਲਾਏ ਜਾ ਰਹੇ ‘ਅਬੋਹਰ ਸਪੋਰਟਸ ਲਵਰਜ਼ ਕਲੱਬ’ ਅਤੇ ‘ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਡਿਫੈਂਸ ਅਕੈਡਮੀ’ ਲਈ…

ਮਿਸਲ ਸਤਲੁਜ ਵੱਲੋਂ ਪੁਆਧ ਖੇਤਰ ਵਿੱਚ ਨਵੇਂ ਦਫ਼ਤਰ ਦਾ ਉਦਘਾਟਨ ਹਰਜੀਤ ਸਿੰਘ ਖਿਜਰਾਬਾਦ ਨੂੰ ਸੌਂਪੀ ਪੁਆਧ ਖੇਤਰ ਦੀ ਜ਼ਿੰਮੇਵਾਰੀ

ਕੁਰਾਲੀ, 2 ਸਤੰਬਰ (ਜਗਦੇਵ ਸਿੰਘ ): ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਤਹਿਤ ਜਥੇਬੰਦੀ ਮਿਸਲ ਸਤਲੁਜ ਵੱਲੋਂ ਪੁਆਧ ਖੇਤਰ ਦੇ ਕੁਰਾਲੀ…

ਖੇੜਾ ਨੇ ਘੇਰੀ ਆਪ ਸਰਕਾਰ, ਕਿਹਾ ਅਨਮੋਲ ਗਗਨ ਮਾਨ ਦੀ ਟਿਕਟ ਕੱਟ ਕੇ ਗੋਲਡੀ ਨੂੰ ਖਰੜ ਦਾ ਇੰਚਾਰਜ ਬਣਾਉਣ ਨਾਲ ਕੀ ਹੁਣ ਬਦਲਾਅ ਆ ਜਾਵੇਗਾ?

ਖਰੜ, 2 ਸਤੰਬਰ (ਜਗਦੇਵ ਸਿੰਘ ): ਸ਼੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਪਾਰਟੀ ਦਾ ਨਵਾਂ…

ਸ਼ਟਿਕ ਭੋਜਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।

ਰਾਮਾ ਮੰਡੀ, 02 ;szpo (ਅਸ਼ੋਕ ਕੁਮਾਰ) ਸਿਵਲ ਸਰਜਨ ਦੀਆਂ ਹਦਾਇਤਾਂ ਅਨੁਸਾਰ ਸੀ ਐਚ ਸੀ ਭਗਤਾ ਭਾਈਕਾ ਸਿਹਤ ਬਲਾਕ ਅਧੀਨ ਰਾਸ਼ਟਰੀ ਪੋਸ਼ਣ ਹਫਤੇ ਸਬੰਧੀ ਲੋਕਾਂ ਨੂੰ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ…

ਐਨ ਐਫ ਐਲ ਫੋਕਟਰੀ ਵਰਕਰਾਂ ਦੀਆਂ ਮੰਗਾਂ ਸਬੰਧੀ ਮੈਨੇਜਮੈਂਟ ਨਾਲ ਹੋਈ ਮੀਟਿੰਗ। ਲਗਾਤਾਰ ਪੰਜ ਘੰਟੇ ਚੱਲੀ ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ

ਰਾਮਾ ਮੰਡੀ, 02 sep 26 (ਅਸ਼ੋਕ ਕੁਮਾਰ) ਅੱਜ ਐਨ.ਐਫ.ਐਲ.ਖਾਦ ਫੈਕਟਰੀ ਬਠਿੰਡਾ ਵਿਖੇ ਵਰਕਰਾਂ ਦੀਆਂ ਮੰਗਾਂ ਸਬੰਧੀ ਮੈਨੇਜਮੈਂਟ ਅਤੇ ਠੇਕੇਦਾਰ ਨਾਲ ਮੀਟਿੰਗ ਬਾਅਦ ਦੁਪਹਿਰ ਲੱਗਭਗ ਪੰਜ ਘੰਟੇ ਤੱਕ ਹੋਈ ਪਰ ਕੋਈ…

ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਡਾ. ਸਵਰਾਜ ਗਰੋਵਰ ਦਾ ਨਾਮ ਦਰਜ

ਅੰਮ੍ਰਿਤਸਰ 2 ਸਿਤੰਬਰ ( ਮਨਜੀਤ ਸਿੰਘ ਸ਼ੇਰਗਿੱਲ   ) ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਇੰਟਰਨੈਸ਼ਨਲ ਸੈਕਟਰੀ, ਯੂਐਸਏ ਦੇ ਸ਼੍ਰੀ ਟੌਮ ਵਾਸ਼ਿੰਗਟਨ, ਇੰਟਰਨੈਸ਼ਨਲ ਚੇਅਰਮੈਨ ਡਾ. ਅਵਿਨਾਸ਼ ਡੀ. ਸਕੁੰਡੇ…