15 ਅਗਸਤ ਦੇ ਮੱਦੇਨਜ਼ਰ ਕਪੂਰਥਲਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਥਾਣਾ ਕੋਤਵਾਲੀ ਦੇ ਨਵ-ਨਿਯੁਕਤ ਐਸ.ਐਚ.ਓ. ਲਖਵੀਰ ਸਿੰਘ ਵੱਲੋਂ ਵੱਖ-ਵੱਖ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ
ਕਪੂਰਥਲਾ, 10 ਅਗਸਤ (ਰਣਜੀਤ ਸਿੰਘ ਚੰਦੀ): ਆਜ਼ਾਦੀ ਦਿਵਸ 15 ਅਗਸਤ ਦੇ ਮੱਦੇਨਜ਼ਰ ਕਪੂਰਥਲਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਸ਼ਹਿਰ ਅੰਦਰ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਤਹਿਤ…
ਲਾਇਨਜ਼ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਵੱਲੋਂ ਸਰਕਾਰੀ ਸਕਿੱਲ ਸੈਂਟਰ ਵਿਖੇ 100 ਪੌਦੇ ਲਗਾ ਕੇ ਮਨਾਈ ਹਰਿਆਵਲ ਕ੍ਰਾਂਤੀ.
ਫ਼ਿਰੋਜ਼ਪੁਰ, 10 ਅਗਸਤ (ਅਸ਼ੋਕ ਭਾਰਦਵਾਜ) ਲਾਇਨਜ਼ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਲਾਈਟਾਂ ਵਾਲੇ ਚੌਂਕ ਸਥਿਤ ਸਰਕਾਰੀ ਸਕਿੱਲ ਸੈਂਟਰ ਵਿਖੇ ਲਗਭਗ 100 ਪੌਦੇ ਲਗਾਏ…
ਫਿਰੋਜ਼ਪੁਰ ‘ਚ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 8 ਗ੍ਰਿਫ਼ਤਾਰ
ਫਿਰੋਜ਼ਪੁਰ 10 ਅਗਸਤ (ਅਸ਼ੋਕ ਭਾਰਦਵਾਜ) ਫਿਰੋਜ਼ਪੁਰ ਪੁਲਿਸ ਨੇ ਸ਼ਹਿਰ ਦੇ ਏਰੀਆ ਵਿੱਚ ਚੱਲ ਰਹੇ ਇੱਕ ਸਪਾ ਸੈਂਟਰ ਵਿੱਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ…
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਧਾਨ ਸਭਾ ਵਿੱਚ ਚੁੱਕਿਆ ਭਾਸ਼ਾ ਵਿਭਾਗ ਅਤੇ ਸਾਹਿਤਕਾਰਾਂ ਦੇ ਸਨਮਾਨ ਦਾ ਮੁੱਦਾ
ਤਪਾ ਮੰਡੀ 10 ਅਗਸਤ (ਗੋਲਡੀ ਵਿਆਸ) =ਹਲਕਾ ਭਦੌੜ ਤੋਂ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਸਾਹਿਤਕਾਰਾਂ ਨਾਲ ਜੁੜੇ ਦੋ…
ਲੁੱਟਾਂ-ਖੋਹਾਂ ਕਰਨ ਵਾਲੇ ਦੋ ਮੁਲਜ਼ਮ 03 ਮੋਟਰਸਾਈਕਲਾਂ, 05 ਮੋਬਾਈਲਾਂ ਅਤੇ ਸੋਨੇ ਦੇ ਟੋਪਸਾਂ ਸਮੇਤ ਗ੍ਰਿਫ਼ਤਾਰ
ਫ਼ਿਰੋਜ਼ਪੁਰ 10 ਅਗਸਤ (ਅਸ਼ੋਕ ਭਾਰਦਵਾਜ) ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਫ਼ਿਰੋਜ਼ਪੁਰ ਤੇ ਮਾਨਯੋਗ ਉਪ ਕਪਤਾਨ ਪੁਲਿਸ (ਸਿਟੀ) ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ, ਐੱਸ.ਐੱਚ.ਓ. ਥਾਣਾ…
ਸੁਖਮੰਦਰ ਸਿੰਘ ਬਰਗਾੜੀ ਦੇ ਬ੍ਰਹਮਲੀਨ ਹੋਣ ਤੇ ਪ੍ਰੇਰਨਾ ਦਿਵਸ ਸਮਾਗਮ ਕਰਵਾਇਆ
ਜੈਤੋ 10 ਅਗਸਤ (ਗੁਰਦੀਪ ਸਿੰਘ ਢਿੱਲੋਂ ): ਸੰਤ ਨਿਰੰਕਾਰੀ ਸਤਿਸੰਗ ਭਵਨ ਬਰਗਾੜੀ ਵਿਖੇ ਸੁਖਮੰਦਰ ਸਿੰਘ ਬਰਗਾੜੀ ਦੀ ਯਾਦ ਵਿੱਚ ਪ੍ਰੇਰਨਾ ਦਿਵਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਤਿਕਾਰਯੋਗ ਐੱਸ ਪੀ ਦੁੱਗਲ…
ਝੋਨੇ ਦੀ ਮਿਲਿੰਗ ਤੇ ਚੌਲਾਂ ਦੀ ਡਿਲੀਵਰੀ ਦਾ ਬਕਾਇਆ ਕੰਮ ਨਵੇਂ ਖਰੀਦ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰਵਾਉਣ ਲਈ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ-ਸੇਖੋਂ
ਫਰੀਦਕੋਟ, 10 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਹਲਕਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਪਿਛਲੇ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਮਿਲਿੰਗ ਅਤੇ ਚੌਲਾਂ ਦੀ ਡਿਲੀਵਰੀ ਦੇ ਬਕਾਇਆ ਕੰਮ ਦਾ ਮੁੱਦਾ ਪੰਜਾਬ…
ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀ ਜੁਲਾਈ ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਦੀ ਕਣਕ ਪ੍ਰਾਪਤ ਕਰਨਾ ਯਕੀਨੀ ਬਣਾਉਣ: ਗੁਰਜੀਤ ਸਿੰਘ ਦਿਓਲ
ਫਰੀਦਕੋਟ, 10 ਅਗਸਤ (ਗੁਰਦੀਪ ਸਿੰਘ ਢਿੱਲੋਂ )ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਆਉਂਦੇ ਲਾਭਪਾਤਰੀਆਂ ਨੂੰ ਜੁਲਾਈ 2026 ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਦੀ ਕਣਕ ਵੰਡੀ ਜਾ ਰਹੀ…
ਸੀ.ਐੱਮ. ਮਾਨ ਦੀ ਫੇਰੀ ‘ਤੇ ਸੁਰੱਖਿਆ ਦੇ ਫੋਕੇ ਦਾਅਵੇ: ਸੈਂਟਰਲ ਜੇਲ੍ਹ ਪਿੱਛੇ ਅਤੇ ਸ਼ਹਿਰ ‘ਚ ਅਣਪਛਾਤੇ ਗੈਰ-ਪ੍ਰਵਾਸੀਆਂ ਦੇ ਡੇਰੇ, ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ।
ਨਾਰੀਅਲ, ਔਰਤਾਂ ਦੇ ਕਪੜੇ ਵੇਚਣ ਦੀ ਆੜ ‘ਚ ਗੁਪਤ ਪਛਾਣ ਨਾਲ ਰਹਿ ਰਹੇ ਲੋਕ; ਵਾਰ-ਵਾਰ ਖ਼ਬਰਾਂ ਲੱਗਣ ‘ਤੇ ਵੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਕੰਨ ‘ਤੇ ਨਹੀਂ ਸਰਕੀ ਜੂੰ ਹਾਊਸਿੰਗ…
ਹੈਡਿੰਗ – ਪਿਤਾ ਦੀ ਯਾਦ ਨੂੰ ਸਮਰਪਿਤ ਨੇਕ ਉਪਰਾਲਾ: ਪ੍ਰਦੀਪ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਭੇਂਟ ਸਬ ਹੈਡਿੰਗ – ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੀ ਸਹੂਲਤ ਲਈ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ
ਜਵੰਧਾ ਪਿੰਡੀ: ਧਨੌਲਾ 10 ਅਗਸਤ (ਹਰਦੀਪ ਹੈਰੀ) ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪਿੰਡੀ ਦਵੰਦਾ ਦੇ ਸਰਪੰਚ ਮਲੂਕ ਜਵੰਧਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਸਰ ਜਵੰਧਾ ਪਿੰਡੀ ਵਿਖੇ ਸਕੂਲ ਦੇ…















