ਐਕਸੀਡੈਂਟ ਦੌਰਾਨ ਨਕਾਰਾ ਹੋਏ ਵਿਅਕਤੀ ਦੇ ਪਰਿਵਾਰ ਦੀ ਡਾ ਓਬਰਾਏ ਨੇ ਫ਼ੜੀ ਬਾਂਹ
ਸ਼੍ਰੀ ਮੁਕਤਸਰ ਸਾਹਿਬ 10 ਅਗਸਤ () ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੇ…
ਬਠਿੰਡਾ ਦਿਹਾਤੀ ਦੇ ਕਾਂਗਰਸੀ ਆਗੂਆਂ ਦੀ ਇੱਛਾ….ਚਰਨਜੀਤ ਸਿੰਘ ਚੰਨੀ ਲੜਨ ਹਲਕੇ ਤੋਂ ਚੋਣ
ਬਠਿੰਡਾ 10ਅਗਸਤ (ਸੁਰਿੰਦਰਪਾਲ ਸਿੰਘ): ਹਲਕਾ ਬਠਿੰਡਾ ਦਿਹਾਤੀ ਸਿਆਸੀ ਤੌਰ ‘ਤੇ ਪਿਛਲੇ ਕਾਫ਼ੀ ਪਲਾਨਾਂ ਤੋਂ ਲਾਵਾਰਸ ਚੱਲ ਰਿਹਾ ਹੈ ਕਿਉਂਕਿ ਸਿਆਸਤਦਾਨ ਇਥੇ ਆ ਕੇ ਜਿੱਤਦਾ ਤਾਂ ਜਰੂਰ ਹੈ ਪਰ ਲੋਕ ਹਾਰ…
27 ਦਿਨਾਂ ਬਾਅਦ ਮੁੜ ਗਲੀਆਂ ’ਚ ਗੂੰਜੀ ਸਫ਼ਾਈ ਦੀ ਝਾੜੂ, ਧਨੌਲਾ ਵਾਸੀਆਂ ਨੇ ਕੀਤਾ ਮਿਹਨਤੀ ਸੇਵਕਾਂ ਦਾ ਨਿੱਘਾ ਸਵਾਗਤ – ਬੱਸ ਸਟੈਂਡ ਦੇ ਦੁਕਾਨਦਾਰਾਂ ਨੇ ਸਫ਼ਾਈ ਸੇਵਕਾਂ ਨੂੰ ਸਨਮਾਨਿਤ ਕਰਕੇ ਪ੍ਰਗਟਾਇਆ ਧੰਨਵਾਦ
ਧਨੌਲਾ, 10 ਅਗਸਤ (ਹਰਦੀਪ ਹੈਰੀ) — 27 ਦਿਨਾਂ ਦੀ ਹੜਤਾਲ ਤੋਂ ਬਾਅਦ ਜਦੋਂ ਧਨੌਲਾ ਦੇ ਸਫ਼ਾਈ ਸੇਵਕ ਮੁੜ ਆਪਣੀਆਂ ਡਿਊਟੀਆਂ ’ਤੇ ਪਰਤੇ ਤਾਂ ਸ਼ਹਿਰ ਦੀਆਂ ਗਲੀਆਂ ਵਿੱਚ ਸਿਰਫ਼ ਸਫ਼ਾਈ ਹੀ…
ਸੇਵਾ ਕੇਂਦਰਾਂ ’ਚ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ- ਸਵੇਰੇ 7 ਵਜੇ ਤੋਂ ਲੱਗਦੀਆਂ ਨੇ ਕਤਾਰਾਂ, ਖੱਜਲ-ਖੁਆਰ ਹੋਣ ਲਈ ਮਜ਼ਬੂਰ ਲੋਕ- ਕੋਈ 20 ਕਿਲੋਮੀਟਰ ਦੂਰੋਂ ਆਉਂਦਾ ਤੇ ਕੋਈ ਕੁੱਛੜ ਚੁੱਕੀ ਫਿਰਦਾ ਛੋਟੇ ਬੱਚੇ; 5-6 ਗੇੜੇ ਲਾਉਣ ਤੋਂ ਬਾਅਦ ਵੀ ਖਾਲੀ ਹੱਥ ਮੁੜਨ ਲਈ ਮਜ਼ਬੂਰ-
ਸ਼੍ਰੀ ਮੁਕਤਸਰ ਸਾਹਿਬ, 10 ਅਗਸਤ (ਮਨਜੀਤ ਸਿੱਧੂ):- ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੁਵਿਧਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ…
ਥੋੜ੍ਹੀ ਜਿਹੀ ਬਾਰਿਸ਼ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ: ਸ਼੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰ ਤੇ ਗਲੀਆਂ ਬਣੀਆਂ ਛੱਪੜਨਾਕਾ ਨੰਬਰ 6 ’ਤੇ ਬਣਿਆ ਦਲਦਲ, ਗਾਂਧੀ ਚੌਂਕ ’ਚ ਫੁੱਟ-ਫੁੱਟ ਭਰਿਆ ਪਾਣੀ; ਲੋਕਾਂ ਵਿੱਚ ਭਾਰੀ ਰੋਸ-
ਸ਼੍ਰੀ ਮੁਕਤਸਰ ਸਾਹਿਬ, 10 ਅਗਸਤ (ਮਨਜੀਤ ਸਿੱਧੂ):- ਅੱਜ ਹੋਈ ਥੋੜ੍ਹੀ ਜਿਹੀ ਬਾਰਿਸ਼ ਨੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਜਲ-ਥਲ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਪੁਖ਼ਤਾ…
ਸ੍ਰੀ ਰਾਮ ਨਾਨਕ ਕਲੱਬ ਵੱਲੋਂ ਰਾਮ ਲੀਲਾ ਤੇ ਦੁਸਿਹਰਾ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ।
ਰਾਮਾਂ ਮੰਡੀ-9/8/26(ਅਸ਼ੋਕ) : ਅੱਜ ਸ੍ਰੀ ਰਾਮ ਨਾਟਕ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਦੀ ਪ੍ਰਧਾਨਗੀ ਅਡਵੋਕੇਟ ਰੋਹਿਤ ਗੁਪਤਾ ਨੇ ਕੀਤੀ।ਇਸ ਮੀਟਿੰਗ ਵਿੱਚ ਰਾਮ ਲੀਲਾ ਤੇ ਦੁਸਿਹਰਾ ਬੜੀ ਧੂਮ ਧਾਮ ਨਾਲ…
ਫਤਿਹਪੁਰ ਦੀ ਵਾਲੀਵਾਲ ਖੇਡ ਨਰਸਰੀ ’ਚ ਪੁੱਜੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
ਭਾਦਸੋਂ, 9 ਅਗਸਤ (ਜਗਜੀਤ ਸਿੰਘ ਕੈਂਥ)- ਆਮ ਆਦਮੀ ਪਾਰਟੀ ਵਿਰਾਸਤ ਸੇਵਾ ਸੰਗਠਨ ਪੰਜਾਬ ਦੇ ਸਟੇਟ ਸੈਕਟਰੀ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਫਤਿਹਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ…
ਸੀ ਐਚ ਸੀ ਕਸੇਲ ਤੋ ਚੰਡੀਗੜ੍ ਵਿਖੇ ਮਹਾਂ ਰੈਲੀ ਵਿੱਚ ਪਹੁੰਚੇ ਸਿਹਤ ਮੁਲਾਜ਼ਮਾਂ ਦਾ ਧੰਨਵਾਦ:-
ਅੰਮ੍ਰਿਤਸਰ /ਭਿੱਖੀਵਿੰਡ /9 ਅਗਸਤ (ਮਨਜੀਤ ਸਿੰਘ ਸ਼ੇਰਗਿੱਲ )=ਚੰਡੀਗੜ੍ਹ ਵਿਖੇ ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਵੱਲੋਂ ਮਹਾਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਤੋਂ ਲਗਭਗ…
ਪਿੰਡ ਸੇਲਬਰਾਹ ਚ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਕੱਢਿਆ ਗਿਆ ਮੋਟਰਸਾਈਕਲ ਮਾਰਚ ਮਾਮਲਾ ਕਿਸਾਨ ਨਾਲ ਕਥਿਤ ਤੌਰ ਤੇ ਮਾਰੀ ਠੱਗੀ ਦਾ
ਰਾਮਪੁਰਾ ਫੂਲ਼, 9 ਅਗਸਤ (ਸੁਰਿੰਦਰਪਾਲ ਸਿੰਘ):=ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਇਥੋਂ ਨੇੜਲੇ ਪਿੰਡ ਸੇਲਬਰਾਹ ਵਿਖੇ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮਾਰਚ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ…
ਦੁਤਾਰਾਂ ਵਾਲੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਜੂਡੋ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ; ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ
ਪੱਟੀ ਸਦੀਕ, 9 ਅਗਸਤ (ਬਲਕਰਨ ਸਿੰਘ ਮਸ਼ਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੁਤਾਰਾਂ ਵਾਲੀ ਵਿਖੇ ਆਯੋਜਿਤ ਖੇਡ ਮੁਕਾਬਲਿਆਂ ਦੀ ਲੜੀ ਤਹਿਤ ਜੂਡੋ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹਜਨਕ ਮਾਹੌਲ ਵਿੱਚ ਸਮਾਪਤ ਹੋ…















