ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਦੀ ਕਾਠਗੜ੍ਹ ਵਿਖੇ ਹੋਈ ਅਹਿਮ ਮੀਟਿੰਗ; 14 ਅਗਸਤ ਨੂੰ ਜਲੰਧਰ ‘ਚ ਹੋਵੇਗੀ ਵਿਸ਼ਾਲ ਕਨਵੈਂਸ਼ਨ
ਨਵਾਂਸ਼ਹਿਰ /ਕਾਠਗੜ੍ਹ, 8 ਅਗਸਤ (ਜਤਿੰਦਰਪਾਲ ਸਿੰਘ ਕਲੇਰ) :’ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਇੱਥੇ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਸੂਬਾਈ ਆਗੂ ਸਾਥੀ ਕਰਨ ਸਿੰਘ ਰਾਣਾ…
ਸਰਕਾਰ ਜੀ ਜਰਾ ਇਸ ਵੱਲ ਵੀ ਧਿਆਨ ਦਿਉ ਜੀ ਖਸਤਾ ਹਾਲਤ ਗਲੀ ‘ਚ ਖੜੇ ਬਰਸਾਤੀ ਪਾਣੀ ਨੇ ਪਿੰਡ ਕਮਾਲਪੁਰ ਦੇ ਵਾਸੀਆਂ ਦਾ ਕੀਤਾ ਜਿਊਣਾ ਮੁਸ਼ਕਿਲ
ਨਵਾਂਸ਼ਹਿਰ /ਕਾਠਗੜ੍ਹ, 8 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਨੇੜੇ ਪਿੰਡ ਕਮਾਲਪੁਰ ਵਿਖੇ ਖਸਤਾ ਹਾਲ ਗਲੀ ਨੂੰ ਲੈ ਕੇ ਪਿੰਡ ਵਾਸੀ ਡਾਢੇ ਪਰੇਸ਼ਾਨ ਨਾਲ ਜੂਝ ਰਹੇ ਹਨ | …
ਪਿੰਡ ਬਜੀਦਪੁਰ, ਮਲਕਪੁਰ ਤੇ ਸਿਆਮੀਪੁਰ ਦੀ ਜ਼ਮੀਨ ਗਰੀਨ ਜ਼ੋਨ ਅਧੀਨ ਲਿਆਉਣ ਖਿਲਾਫ਼ ਮਾਜਰੀ ਬਲਾਕ ਵਿਖੇ ਰੋਡ ਜਾਮ 10 ਨੂੰ
ਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਪਿੰਡ ਬਜੀਦਪੁਰ, ਮਲਕਪੁਰ ਤੇ ਸਿਆਮੀਪੁਰ ਦੀ ਜ਼ਮੀਨ ਗਰੀਨ ਜ਼ੋਨ ਅਧੀਨ ਲਿਆਉਣ ਖਿਲਾਫ਼ 10 ਅਗਸਤ ਨੂੰ ਮਾਜਰੀ ਬਲਾਕ ਵਿਖੇ ਰੋਡ ਜਾਮ ਕੀਤਾ ਜਾ ਰਿਹਾ ਹੈ। ਇਸ…
ਟਾਰਗੇਟ ਕਿਲਿੰਗ ਲਈ ਆਏ ਖੱਤਰੀ ਗੈਂਗ ਦੇ 3 ਸ਼ੂਟਰ ਹਥਿਆਰਾਂ ਸਮੇਤ ਕਾਬੂ, ਮੁੱਠਭੇੜ ਦੌਰਾਨ 2 ਸ਼ੂਟਰ ਤੇ 1 ਪੁਲਿਸ ਜਵਾਨ ਜ਼ਖ਼ਮੀ
ਨਵਾਂਸ਼ਹਿਰ, 8 ਅਗਸਤ (ਜਤਿੰਦਰਪਾਲ ਸਿੰਘ ਕਲੇਰ) :ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਮਾੜੇ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਛੇੜੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਨਵਾਂਸ਼ਹਿਰ ਵਿਖੇ ਇੱਕ…
ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ
ਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ ਬਲਾਕ ਵਿਖੇ…
‘ਕੌਰਨਾਮਾ-3’ ਸੰਘੇੜਾ ਪਿੰਡ ਦੀਆਂ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਨੂੰ ਭੇਂਟ ਕੀਤੀਆਂ ਕਾਪੀਆਂ ਜੂਨ ’84 ਸ੍ਰੀ ਦਰਬਾਰ ਸਾਹਿਬ ’ਚ ਪਿੰਡ ਦੀਆਂ 5 ਬੀਬੀਆਂ ਸਮੇਤ 15 ਨੇ ਦਿੱਤੀਆਂ ਸਨ ਸਹਾਦਤਾਂ
ਬਠਿੰਡਾ, 8 ਅਗਸਤ ( ਪੱਤਰ ਪ੍ਰੇਰਕ ) ਤੀਜਾ ਘੱਲੂਘਾਰਾ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਇੰਡੀਆਂ ਸਟੇਟ ਦੇ ਹਮਲੇ ਵੇਲੇ ਪਿੰਡ ਸੰਘੇੜਾ ਦੀਆਂ ਸ਼ਹੀਦ ਹੋਈਆਂ ਪੰਜ ਬੀਬੀਆਂ…
ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਸਰਪੰਚ ਤੇਜਿੰਦਰ ਸਿੰਘ ਜੱਸੋਮਾਜਰਾ ਸਾਥੀਆਂ ਸਮੇਤ ਜੱਸੀ ਸੋਹੀਆ ਦੀ ਅਗਵਾਈ ਵਿਚ ‘ਆਪ’ ਵਿੱਚ ਸ਼ਾਮਲ
ਭਾਦਸੋਂ, 8 ਅਗਸਤ ( ਜਗਜੀਤ ਸਿੰਘ ਕੈਂਥ ) :- ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਹਲਕੇ ਦੇ ਪਿੰਡ ਜੱਸੋਮਾਜਰਾ ਵਿਖੇ…
ਪੱਤਰਕਾਰ ਰਣਜੀਤ ਸਿੰਘ ਚੰਦੀ ਨੂੰ ਗਹਿਰਾ ਸਦਮਾ
07/08/2026 ਨਿਊਜ਼ ਫਾਈਲ ਨੰਬਰ 1 ਪੱਤਰਕਾਰ ਰਣਜੀਤ ਸਿੰਘ ਚੰਦੀ ਨੂੰ ਗਹਿਰਾ ਸਦਮਾ, ਸਾਲੇਹਾਰ ਜਸਵੀਰ ਕੌਰ ਦਾ ਦਿਹਾਂਤ। ਫ਼ੋਟੋ ਕੈਪਸਨ: ਜਸਵੀਰ ਕੌਰ ਦੀ ਫਾਈਲ ਫੋਟੋ। ਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ। ਹੁਸੈਨਪੁਰ/ਡਡਵਿੰਡੀ/ਸੁਲਤਾਨਪੁਰ…
ਗੁਰਦੁਆਰਾ ਕੈਲੋਂ ਸਾਹਿਬ ਵਿਖੇ ਫ਼ਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ*
ਤਪਾ ਮੰਡੀ 07 ਅਗਸਤ (ਗੋਲਡੀ ਵਿਆਸ) ਨੇੜਲੇ ਪਿੰਡ ਢਿੱਲਵਾਂ ਖੁੱਡੀ ਰੋਡ ਤੇ ਸਥਿਤ ਗੁਰਦੁਆਰਾ ਕੈਲੋਂ ਸਾਹਿਬ ਪਾਤਸ਼ਾਹੀ ਨੌਵੀਂ ਢਿੱਲਵਾਂ ਵਿਖੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼…
ਸੁਖਬੀਰ ਸਿੰਘ ਕੈਨੇਡਾ ਵੱਲੋਂ ਬੱਚਿਆਂ ਨੂੰ ਭੇਂਟ ਕੀਤੀਆਂ ਦਸਤਾਰਾਂ
ਤਪਾ ਮੰਡੀ 07 ਅਗਸਤ( ਗੋਲਡੀ ਵਿਆਸ) ਨੇੜਲੇ ਪਿੰਡ ਢਿੱਲਵਾਂ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨੰਬਰਦਾਰ ਸਤਵਿੰਦਰ ਸਿੰਘ ਸੋਨਾ ਢਿੱਲੋਂ ਦੀ ਪ੍ਰੇਰਨਾ ਸਦਕਾ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੁਖਬੀਰ ਸਿੰਘ…
















