ਤੀਆਂ ਦਾ ਤਿਉਹਾਰ- ਭਵਨਪ੍ਰੀਤ ਬਣੀ ਮਿਸ ਤੀਜ ਲਿਟਲ ਸਟਾਰ
ਬਲਾਚੌਰ, 3 ਅਗਸਤ (ਜਤਿੰਦਰਪਾਲ ਸਿੰਘ ਕਲੇਰ) : ਹਰ ਸਾਲ ਦੀ ਤਰਾਂ ਇਸ ਵਾਰ ਵੀ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਤੀਆਂ ਦਾ ਤਿਉਹਾਰ ਸ੍ਰੀ ਮਤੀ ਸ਼ਸ਼ੀ ਬਾਲਾ ਮੁੱਖ…
ਜ਼ਿਲ੍ਹਾ ਫ਼ਰੀਦਕੋਟ ਟ੍ਰੈਫਿਕ ਦੀ ਕਮਾਨ ਜਗਬੀਰ ਸਿੰਘ ਸੰਧੂ ਦੇ ਹੱਥ ਐੱਸਐੱਸਪੀ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਜਰਬੇਕਾਰ ਅਧਿਕਾਰੀ ਨੇ ਸੰਭਾਲਿਆ ਚਾਰਜ
ਫ਼ਰੀਦਕੋਟ, 3 ਅਗਸਤ (ਮਨਜੀਤ ਸਿੰਘ ਢੱਲਾ): ਜ਼ਿਲ੍ਹਾ ਫ਼ਰੀਦਕੋਟ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਬਣਾਉਣ ਦੇ ਮੰਤਵ ਨਾਲ ਪੁਲਿਸ ਇੰਸਪੈਕਟਰ ਜਗਬੀਰ ਸਿੰਘ ਸੰਧੂ (ਜ਼ੀਰਾ) ਨੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ਼…
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀ ਵਿਖੇ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ
ਫਰੀਦਕੋਟ, 3 ਅਗਸਤ(ਗੁਰਦੀਪ ਸਿੰਘ ਢਿੱਲੋਂ )ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਢੁੱਡੀ ਵਿਖੇ ਅੱਜ ਸਵਰਗੀ ਸ. ਰਾਜਿੰਦਰ ਸਿੰਘ ਬਰਾੜ ਨੰਬਰਦਾਰ ਦੀ ਯਾਦ ਵਿੱਚ ਇੱਕ ਭਾਵਪੂਰਤ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪਰਿਵਾਰ ਵੱਲੋਂ ਸਥਾਪਿਤ ਯਾਦਗਾਰੀ ਵਜ਼ੀਫ਼ਾ…
ਕ੍ਰਿਕਟ ਇਤਿਹਾਸ ਵਿੱਚ ਨਵਾਂ ਕੀਰਤੀਮਾਨ, ਇੱਕ ਪਾਰੀ ਵਿੱਚ ਬਣੀਆਂ 534 ਦੌੜਾਂ
ਅੰਮ੍ਰਿਤਸਰ, 3 ਅਗਸਤ (ਮਨਜੀਤ ਸਿੰਘ ਸਿੰਘ )=ਪੰਜਾਬ ਸਟੇਟ ਸੀਨੀਅਰ ਕ੍ਰਿਕਟ ਟੂਰਨਾਮੈਂਟ ਤਹਿਤ ਅੱਜ ਏ.ਜੀ.ਏ. ਗਾਂਧੀ ਗਰਾਊਂਡ ਵਿਖੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ ਟੀਮਾਂ ਵਿਚਾਲੇ ਇੱਕ ਰੋਜ਼ਾ ਕ੍ਰਿਕਟ ਮੈਚ ਖੇਡਿਆ ਗਿਆ।…
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ ਸਾਹਿਤਕਾਰਾਂ ਨੇ ਖਾਮੋਸ਼ੀਆਂ ਕਾਵਿ ਸੰਗ੍ਰਿਹ ਲਈ ਦਿੱਤੀਆਂ ਵਧਾਈਆਂ ਤੇ ਸ਼ੁਭ ਕਾਮਨਾਵਾਂ
ਅੰਮ੍ਰਿਤਸਰ,3 ਅਗਸਤ (ਮਨਜੀਤ ਸਿੰਘ ਸ਼ੇਰਗਿੱਲ ) =ਏਕਮ ਸਾਹਿਤ ਮੰਚ ਅੰਮ੍ਰਿਤਸਰ ਦੀ ਮੁੱਖ ਸੰਚਾਲਿਕਾ ਤੇ ਏਕਮ ਮੈਗਜ਼ੀਨ ਦੀ ਸੰਪਾਦਕਾ ਅਰਤਿੰਦਰ ਸੰਧੂ ਦੀ ਸਰਪ੍ਰਸਤੀ ਹੇਠ ਮੰਚ ਦੀ ਵਿਸ਼ੇਸ਼ ਰਸਮੀ ਇਕੱਤਰਤਾ ਬੀਤੇ…
ਸਰਕਾਰੀ ਕਾਲਜ ਅਮਰਗੜ੍ਹ ’ਚ ਡਾਟਾ ਐਂਟਰੀ ਦੀ ਕਥਿਤ ਗਲਤੀ, ਦੋ ਸਾਲਾਂ ਤੋਂ ਨਤੀਜੇ ਲਈ ਭਟਕ ਰਹੀ ਵਿਦਿਆਰਥਣ
ਭਾਦਸੋਂ, 3 ਅਗਸਤ (ਜਗਜੀਤ ਸਿੰਘ ਕੈਂਥ) : ਸਰਕਾਰੀ ਕਾਲਜ ਅਮਰਗੜ੍ਹ ਨਾਲ ਸਬੰਧਤ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥਣ ਵੱਲੋਂ ਪਿਛਲੇ ਸਮੇਂ ਦੌਰਾਨ ਸਾਲ 2024 ਵਿਚ ਬੀ.ਕਾਮ ਪਹਿਲਾ…
ਆਰ.ਸੀ.ਐੱਫ. ਇੰਪਲਾਈਜ਼ ਥ੍ਰਿਫਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ ਚੋਣਾਂ ਨੂੰ ਲੈ ਕੇ ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ ਦੀ ਜਨ-ਸੰਪਰਕ ਮੁਹਿੰਮ ਜਾਰੀ ਅੱਜ ਵਰਕਸ਼ਾਪ ਗੇਟ ‘ਤੇ ਕਰਮਚਾਰੀਆਂ ਨੂੰ ਵੰਡੇ ਜਾਣਗੇ ਪੈਂਫਲਿਟ
ਕਪੂਰਥਲਾ, 3 ਅਗਸਤ ( ਕੌੜਾ )- ਦੀ ਆਰ.ਸੀ.ਐੱਫ. ਇੰਪਲਾਈਜ਼ ਕੋ-ਆਪ੍ਰੇਟਿਵ ਥ੍ਰਿਫਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ, ਹੁਸੈਨਪੁਰ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ ਪੂਰੀ ਤਰ੍ਹਾਂ ਸਰਗਰਮ ਅਤੇ…
ਜੈਤੋ ‘ਚ ‘ਆਪ’ ਵਰਕਰਾਂ ਦੇ ਬਾਗੀ ਸੁਰ, ਟਿਕਟ ਬਦਲਣ ਦੀ ਉਠੀ ਮੰਗ 2027 ਚੋਣਾਂ ਲਈ ਨਵੇਂ ਉਮੀਦਵਾਰ ਨੂੰ ਮੌਕਾ ਦੇਣ ਦੀ ਹਾਈਕਮਾਂਡ ਕੋਲ ਕੀਤੀ ਅਪੀਲ : ਵੀਰਪਾਲ ਕੌਰ ਸੇਖੋਂ
ਜੈਤੋ, 3 ਅਗਸਤ (ਮਨਜੀਤ ਸਿੰਘ ਢੱਲਾ):ਜੈਤੋ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਮੀਟਿੰਗ ਦੌਰਾਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਹਾਈਕਮਾਂਡ ਅੱਗੇ ਮੌਜੂਦਾ ਵਿਧਾਇਕ…
ਧਾਰਮਿਕ ਸਮਾਗਮ ਸਮਾਜ ’ਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ – ਵਾਲੀਆ/ਮਹਿੰਦਰ ਸਿੰਘ ਸਰਪੰਚ
ਫੱਤੂਢੀਂਗਾ : 3 ਅਗਸਤ ਅਮਨਦੀਪ ਕੌਰ -ਡੇਰਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸਮੂਹ ਐਨਆਰਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਅਤੇ ਇਲਾਕੇ ਦੇ ਸੰਤਾਂ…
ਚੰਦਭਾਨ ਮਾਮਲੇ ‘ਚ ਮਜ਼ਦੂਰ ਮੁਕਤੀ ਮੋਰਚੇ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਡੀ.ਸੀ. ਨੂੰ ਮੰਗ ਪੱਤਰ ਸੌਂਪਿਆ; ਸਿਆਸੀ ਸ਼ਹਿ ਹੇਠ ਧੱਕੇਸ਼ਾਹੀ ਦੇ ਦੋਸ਼, ਇਨਸਾਫ਼ ਨਾ ਮਿਲਣ ‘ਤੇ ਤਿੱਖੇ ਸੰਘਰਸ਼ ਦਾ ਐਲਾਨ : ਗੋਬਿੰਦ ਛਾਜਲੀ
ਜੈਤੋ, 3 ਅਗਸਤ (ਮਨਜੀਤ ਸਿੰਘ ਢੱਲਾ) : ਪਿੰਡ ਚੰਦਭਾਨ (ਜੈਤੋ-ਬਠਿੰਡਾ ਰੋਡ) ਵਿੱਚ ਹੋਏ ਵਿਵਾਦ ਅਤੇ ਉਸ ਤੋਂ ਬਾਅਦ ਹੋਈ ਪ੍ਰਸ਼ਾਸਨਿਕ ਕਾਰਵਾਈ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪੰਜਾਬ…
















