ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਰੁੱਖ ਲਗਾ ਕੇ ਮਨਾਇਆ ਜਨਮਦਿਨ, ਸਮਾਜ ਸੇਵਾ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਵਿਦਿਆਰਥਣਾਂ ਦਾ ਕੀਤਾ ਸਨਮਾਨ
ਫਗਵਾੜਾ, 19 ਜੁਲਾਈ (ਪ੍ਰੀਤ ਕੌਰ ਪ੍ਰੀਤੀ)ਸਵੱਛਤਾ ਅਭਿਆਨ ਸੋਸਾਇਟੀ (ਰਜਿ.) ਫਗਵਾੜਾ ਵੱਲੋਂ ਸਥਾਨਕ ਵੀਰਿੰਦਰ ਪਾਰਕ ਵਿੱਚ ਸ੍ਰੀਮਤੀ ਰਜਨੀ ਗੁਪਤਾ ਦਾ ਜਨਮਦਿਨ ਰੁੱਖ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਮਨਾਇਆ ਗਿਆ।…
ਦਿਲਾਂ ਨੂੰ ਛੂਹ ਜਾਣ ਵਾਲਾ ਨਵਾਂ ਪੰਜਾਬੀ ਗੀਤ ”ਫਨਾਹ” ਜਲਦ ਕੀਤਾ ਜਾਵੇਗਾ ਰਿਲੀਜ਼ – ਗੀਤਕਾਰ ਸੂਦ ਵਿਰਕ
ਫਗਵਾੜਾ, 19 ਜੁਲਾਈ (ਪ੍ਰੀਤ ਕੌਰ ਪ੍ਰੀਤੀ) ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਨਵੇਂ ਪੰਜਾਬੀ ਗੀਤ “ਕਲਯੁੱਗ ” ਦੇ ਹੋ ਰਹੇ ਫੁੱਲ ਚਰਚਿਆਂ ਤੋਂ ਬਾਅਦ ਸੂਦ…
ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਇਕ ਦਿਨੇਸ਼ ਚੱਢਾ ਦੇ ਨਿਵਾਸ ‘ਤੇ ਕੀਤੀ ਮੁਲਾਕਾਤ, ਵਿਕਾਸ ਕਾਰਜਾਂ ‘ਤੇ ਹੋਈ ਚਰਚਾ
ਰੂਪਨਗਰ: ਦਲਜੀਤ ਚਨੌਂਲੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਆਪਣੇ ਨਿੱਜੀ ਦੌਰੇ ਦੌਰਾਨ ਐਤਵਾਰ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ…
ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ, ਭੋਗ ਅਤੇ ਅੰਤਿਮ ਅਰਦਾਸ 29 ਨੂੰ
ਨੂਰਪੁਰਬੇਦੀ 19 ਜੁਲਾਈ ( ਪੱਤਰ ਪ੍ਰੇਰਕ )=ਨੂਰਪੁਰ ਬੇਦੀ ਤੋਂ ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ ਜੀ ਠੇਕੇਦਾਰ ਰਾਮ ਲਾਲ (ਘੋਲੀ ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ…
ਵਿਮੁਕਤ ਕਬੀਲਿਆਂ ਦੀਆਂ ਹੱਕੀ ਮੰਗਾਂ ਨੂੰ ਮਿਲੀ ਨਵੀਂ ਆਵਾਜ਼, ਹਰਿਆਣਾ ਦੇ ਮੁੱਖ ਮੰਤਰੀ ਕੋਲ ਉਠਿਆ ਮੁੱਦਾ 2 ਅਗਸਤ ਦੇ ਸੰਮੇਲਨ ਅਤੇ 31 ਅਗਸਤ ਦੇ ਸਮਾਗਮ ਨੂੰ ਲੈ ਕੇ ਤਿਆਰੀਆਂ ਤੇਜ਼; ਡੀਐਨਟੀ ਭਾਈਚਾਰੇ ਲਈ 10 ਫ਼ੀਸਦੀ ਰਾਖਵੇਂ ਕੋਟੇ ਦੀ ਮੰਗ ਦੁਹਰਾਈ
ਫ਼ਰੀਦਕੋਟ, 19 ਜੁਲਾਈ (ਮਨਜੀਤ ਸਿੰਘ ਢੱਲਾ):=ਅਖਿਲ ਭਾਰਤੀ ਸਮਾਜ ਸੰਗਠਨ ਦੇ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾ ਦੀ ਅਗਵਾਈ ਹੇਠ ਵਿਮੁਕਤ ਕਬੀਲਿਆਂ ਦੇ ਇੱਕ ਵਫ਼ਦ ਨੇ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ…
ਜਰਸੀਆਂ ਨਹੀਂ, ਬੱਚਿਆਂ ਦੇ ਸੁਪਨਿਆਂ ਨੂੰ ਮਿਲੇ ਪਰ ਸਮਰ ਕੈਂਪ ਦੇ 45ਵੇਂ ਦਿਨ 40 ਨੰਨ੍ਹੇ ਖਿਡਾਰੀਆਂ ਨੂੰ ਸਪੋਰਟਸ ਜਰਸੀਆਂ ਭੇਟ; ਖੇਡਾਂ ਰਾਹੀਂ ਨਸ਼ਾ-ਮੁਕਤ ਸਮਾਜ ਦਾ ਦਿੱਤਾ ਸੰਦੇਸ਼ : ਡਾ. ਲਛਮਣ ਭਗਤੂਆਣਾ
ਜੈਤੋ, 19 ਜੁਲਾਈ (ਮਨਜੀਤ ਸਿੰਘ ਢੱਲਾ):=ਨੇੜਲੇ ਪਿੰਡ (ਰਾਮਗੜ੍ਹ) ਭਗਤੂਆਣਾ ਵਿਖੇ ਸਰਕਾਰੀ ਮਿਡਲ ਸਕੂਲ ਵਿੱਚ ਜੂਨ ਮਹੀਨੇ ਤੋਂ ਚੱਲ ਰਹੇ ਸਮਰ ਕੈਂਪ ਦੇ 45ਵੇਂ ਦਿਨ ਬਾਬਾ ਭਾਈ ਭਗਤੂ ਸਪੋਰਟਸ ਕਲੱਬ ਅਤੇ…
ਸਟੇਜਾਂ ਤੇਂ ਕਾਮੇਡੀ ਸ਼ੋਂ ਛੱਡ ਕੇ ਸਫਾਈ ਕਾਮਿਆਂ ਦੀਆਂ ਮੰਗਾ ਵੱਲ ਧਿਆਨ ਦੇਵੇ ਸਰਕਾਰ :-ਗੁਰਪ੍ਰਤਾਪ ਪਡਿਆਲਾ
ਕੁਰਾਲੀ 19 ਜੁਲਾਈ (ਜਗਦੇਵ ਸਿੰਘ )ਸਰਕਾਰ ਦੇ ਢੀਠ ਰਵਈਏ ਕਾਰਨ ਸਫਾਈ ਕਰਮੀ ਅੱਤ ਦੀ ਪੈ ਰਹੀ ਗਰਮੀ ਚ ਵੀ ਆਪਣੇ ਹੱਕਾਂ ਲਈ ਧਰਨੇ ਲਾਉਣ ਲਈ ਮਜਬੂਰ ਹਨ ਪਰ ਏਸ ਤਾਨਾਸ਼ਾਹ…
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸਿੰਘ ਭਗਵੰਤ ਪੂਰਾ ਚ ਭਾਰਤ–ਅਮਰੀਕਾ (FTA) ਦੇ ਵਿਰੋਧ ਵਿੱਚ ਗੱਡੀ ਮੋਟਰਸਾਈਕਲ ਰੈਲੀ,
ਕੁਰਾਲੀ, 19ਜੁਲਾਈ (ਜਗਦੇਵ ਸਿੰਘ ): ਭਾਰਤੀ ਕਿਸਾਨ ਮਜਦੂਰ ਯੂਨੀਅਨ ਦੇ ਸਰਕਲ ਪ੍ਰਧਾਨ ਗੁਰਿੰਦਰ ਸਿੰਘ ਕਾਕਾ ਚੱਕਲਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ…
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਪਾਰੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵਚਨਬੱਧ: ਬਹਾਦਰ ਸਿੰਘ ਓਕੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਨੇ ਗਿੰਨੀ ਦੀ ਹੱਟੀ ਦਾ ਕੀਤਾ ਉਦਘਾਟਨ
ਕੁਰਾਲੀ, 19 ਜੁਲਾਈ (ਜਗਦੇਵ ਸਿੰਘ ):=ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ‘ਤੇ ਸਥਿਤ ‘ਗਿੰਨੀ ਦੀ ਹੱਟੀ’ ਨਾਮਕ ਆਤਿਸ਼ਬਾਜ਼ੀ ਦੇ ਨਵੇਂ ਹੋਲਸੇਲ ਅਤੇ ਰੀਟੇਲ ਕਾਊਂਟਰ ਦਾ ਸ਼ਾਨਦਾਰ ਉਦਘਾਟਨ ਗਿਆ। ਦੁਕਾਨ ਦੇ ਮਾਲਕ…
ਡਿਜੀ100ਐਕਸ ਮਹਾਰਾਸ਼ਟਰ ਵਿੱਚ ਗੂੰਜੀ ਰਿਆਤ ਬਾਹਰਾ ਗਰੁੱਪ ਦੀ ਮੌਜੂਦਗੀ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਵਿਸ਼ੇਸ਼ ਬੁਲਾਰੇ ਵਜੋਂ ਸਾਂਝੇ ਕੀਤੇ ਉੱਚ ਸਿੱਖਿਆ ਦੇ ਭਵਿੱਖ ਬਾਰੇ ਵਿਚਾਰ
ਕੁਰਾਲੀ 19 ਜੁਲਾਈ (ਜਗਦੇਵ ਸਿੰਘ ): ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਆਰਬੀਜੀਆਈ) ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਮਹਾਰਾਸ਼ਟਰ ਦੇ ਕਲਿਆਣੀ ਨਗਰ ਵਿਖੇ ਆਯੋਜਿਤ ਵੱਕਾਰੀ ਡਿਜੀ100ਐਕਸ ਮਹਾਰਾਸ਼ਟਰ ਕਾਨਫਰੰਸ ਵਿੱਚ…















