ਖ਼ਾਲਸਾ ਸਕੂਲ ਤਖ਼ਤੂਪੁਰਾ ‘ਚ ਮਨਾਇਆ ਵਣ ਮਹਾਂਉਤਸਵ  ਚਾਰਟਾਂ ਰਾਹੀਂ ਵਾਤਾਵਰਣ ਬਚਾਉਣ ਦਾ ਦਿੱਤਾ ਸੰਦੇਸ਼ 

ਬੱਧਨੀ ਕਲਾਂ, 7 ਜੁਲਾਈ ( ਪ ਪ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਪੁਰਾਣੀ ਤੇ ਮੋਹਰੀ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ…

ਪਿੰਡ ਚੱਕੀ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਲਈ ਦਾਨੀ ਪਰਿਵਾਰ ਦੀ ਵੱਡੀ ਪਹਿਲ

ਮਾਛੀਵਾੜਾ ਸਾਹਿਬ, 7 ਜੁਲਾਈ ਸੁੱਚਾ ਬੰਗੜ)  ਮਨੁੱਖਤਾ, ਸੇਵਾ ਅਤੇ ਧਾਰਮਿਕ ਭਾਵਨਾ ਦੀ ਮਿਸਾਲ ਕਾਇਮ ਕਰਦਿਆਂ ਮਾਛੀਵਾੜਾ ਬਲਾਕ ਦੇ ਪਿੰਡ ਚੱਕੀ ਵਿਖੇ ਇੱਕ ਦਾਨੀ ਪਰਿਵਾਰ ਵੱਲੋਂ ਆਪਣੀ ਕੀਮਤੀ ਜਗ੍ਹਾ ਸ਼੍ਰੀ ਗੁਰੂ…

ਅਸੀ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਲੋਕ ਭਲਾਈ ਯੋਜਨਾਵਾਂ ਕਾਰਨ ਲੋਕਾਂ ਦਾ ਭਰੋਸਾ ਜਿੱਤਿਆ : ਈ.ਟੀ.ਓ. – ਜੰਡਿਆਲਾ ਗੁਰੂ ਹਲਕੇ ਦੇ ਪਿੰਡ ਖੁਜਾਲਾ, ਨਾਜੋਆਣੀ ਅਤੇ ਮਹਿਨੀਆ ਬ੍ਰਾਹਮਣਾਂ ਵਿਖੇ ਲੋਕ ਮਿਲਣੀ ਪ੍ਰੋਗਰਾਮਾਂ ਨੂੰ ਕੀਤਾ ਸੰਬੋਧਨ

ਅੰਮ੍ਰਿਤਸਰ, 7 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )ਸੂਬੇ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ…

ਸ. ਰਣਜੀਤ ਸਿੰਘ ਖੁਰਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ * ਗਗਨਦੀਪ ਸਿੰਘ ਨਵੀ ਤੇ ਅਲਤਾਫ ਸ਼ੇਖ ਨੂੰ ਵੀ ਮਿਲੀ ਜੁਮੇਵਾਰੀ

ਫਗਵਾੜਾ 7 ਜੁਲਾਈ ( ਪ੍ਰੀਤ ਕੌਰ ਪ੍ਰੀਤੀ  ) ਸ਼੍ਰੋਮਣੀ ਅਕਾਲੀ ਦਲ ਫਗਵਾੜਾ (ਸ਼ਹਿਰੀ) ਦੇ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ (ਸੂਬਾ ਕੋਰ ਕਮੇਟੀ ਮੈਂਬਰ ਇੰਡਸਟਰੀ ਅਤੇ ਵਪਾਰ ਵਿੰਗ) ਵਲੋਂ ਸੁਖਦੀਪ ਸਿੰਘ…

ਸੁਰਿੰਦਰ ਢੰਡਾ ਦੀ ਅਗਵਾਈ ਹੇਠ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ ਸ਼ਹਿਰ ਦੇ ਵਸਨੀਕਾਂ ਦਾ ਵਫਦ

* ਕਾਨੂੰਨ ਵਿਵਸਥਾ ਸੁਚਾਰੂ ਕਰਨ, ਨਸ਼ਾਖੋਰੀ ਤੇ ਜਿਸਮ ਫਰੋਸੀ ਦੇ ਚੱਲਦੇ ਵਪਾਰ ਨੂੰ ਠ੍ਹਲ ਪਾਉਣ ਦੀ ਕੀਤੀ ਮੰਗ * ਆਮ ਲੋਕਾਂ ਨਾਲ ਰੁੱਖੇ ਵਤੀਰੇ ਪ੍ਰਤੀ ਜਤਾਇਆ ਇਤਰਾਜ  ਫਗਵਾੜਾ 7 ਜੁਲਾਈ…

ਜਪਾਨ ਵਿਖੇ ਹੋਣ ਵਾਲੀ ਏ.ਪੀ.ਸੀ. ਕਨਵੈਨਸ਼ਨ ‘ਚ ਭਾਰਤ ਦੀ ਨੁਮਾਇੰਦਗੀ ਕਰੇਗਾ ਫਗਵਾੜਾ ਦਾ ਮੌਰਿਆ ਸਹਿਦੇਵ * 37 ਏਸ਼ੀਆਈ ਦੇਸ਼ਾਂ ਦੇ 6 ਭਾਰਤੀ ਬਾਲ ਪ੍ਰਤੀਨਿਧਾਂ ‘ਚ ਹੋਵੇਗਾ ਸ਼ਾਮਲ – ਗੌਰਵ ਸਹਿਦੇਵ

ਫਗਵਾੜਾ 7 ਜੁਲਾਈ ( ਪ੍ਰੀਤ ਕੌਰ ਪ੍ਰੀਤੀ  ) ਫਗਵਾੜਾ ਅਤੇ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੇ ਹੋਣਹਾਰ ਵਿਦਿਆਰਥੀ ਮਾਸਟਰ ਮੌਰਿਆ ਸਾਹਦੇਵ ਦੀ ਚੋਣ…

ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਨਗਰ ਨਿਗਮ ਫਗਵਾੜਾ ‘ਤੇ ਲਗਾਇਆ 72 ਕਨਾਲ ਪੰਚਾਇਤੀ ਜਮੀਨ ਕਬਜਾਉਣ ਦਾ ਦੋਸ਼

* ਕਿਹਾ- ਪਾਰਕ ਬਨਾਉਣ ਦੇ ਨਾਂ ‘ਤੇ ਕਬਜਾ ਕਰਨ ਦੀ ਹੋ ਰਹੀ ਕੋਸ਼ਿਸ਼ * ਏ.ਡੀ.ਸੀ. ਰਣਦੀਪ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਦਿੱਤਾ ਭਰੋਸਾ ਫਗਵਾੜਾ 7 ਜੁਲਾਈ (  ਪ੍ਰੀਤ ਕੌਰ…

ਸ਼ਿਵ ਸੈਨਾ ਅਖੰਡ ਭਾਰਤ ਨੇ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ

ਫਗਵਾੜਾ  7 ਜੁਲਾਈ ( ਪ੍ਰੀਤ ਕੌਰ ਪ੍ਰੀਤੀ  ) ਸ਼ਿਵ ਸੈਨਾ ਅਖੰਡ ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਇੰਚਾਰਜ ਸਤਪਾਲ ਰੱਲ੍ਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੰਗਠਨ ਦੇ ਰਾਸ਼ਟਰੀ ਪ੍ਰਧਾਨ…

ਕੀਰਤਪੁਰ ਸਾਹਿਬ ਵਿੱਚ ਮਨਾਹੀਸ਼ੁਦਾ ਪ੍ਰੈਗਾਬਾਲਿਨ ਕੈਪਸੂਲ ਵੇਚਣ ਦੇ ਦੋਸ਼ ਹੇਠ ਦੋ ਨੌਜਵਾਨ ਤੇ ਇੱਕ ਔਰਤ ਕਾਬੂ, ਸ਼ੱਕੀ ਸਮਾਰਟਫੋਨ ਵੀ ਜਾਂਚ ਦੇ ਘੇਰੇ ਵਿੱਚ

ਸ੍ਰੀ ਕੀਰਤਪੁਰ ਸਾਹਿਬ, 7 ਜੁਲਾਈ, (ਮਨਦੀਪ) ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਮਨਾਹੀਸ਼ੁਦਾ ਪ੍ਰੈਗਾਬਾਲਿਨ (Pregabalin) ਕੈਪਸੂਲਾਂ ਦੀ ਕਥਿਤ ਤੌਰ ‘ਤੇ ਗੈਰਕਾਨੂੰਨੀ…

ਜੇ ਕਬਜ਼ਾ ਹੈ, ਤਾਂ ਜਨਤਕ ਕਰੋ ਥਾਂ ਤੇ ਜਾਇਦਾਦ, ਲੋਕਾਂ ਦੀ ਕਚਹਿਰੀ ਵਿੱਚ ਸੱਚ ਆਉਣ ਦਿਓ ਸਾਹਮਣੇ-ਸੰਧਿਆ ਰਾਣੀ

ਫਿ਼ਰੋਜ਼ਪੁਰ/ਮਮਦੋਟ 7 ਜੁਲਾਈ (ਅਸ਼ੋਕ ਭਾਰਦਵਾਜ) ਹਾਲ ਹੀ ਵਿੱਚ ਹੋਈਆਂ ਨਗਰ ਪੰਚਾਇਤ ਚੋਣਾਂ ਦੌਰਾਨ ਮਮਦੋਟ ਵਿਖੇ ਲੋਕਤੰਤਰ ਦਾ ਕਥਿਤ ਤੌਰ ‘ਤੇ ਘਾਣ ਹੋਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ…