ਨਹਿਰ ਵਿੱਚ ਡੁੱਬਣ ਕਾਰਨ ਮਰੇ ਨੌਜਵਾਨ ਦੇ ਘਰ ਹਨੀ ਫੱਤਣਵਾਲਾ ਨੇ ਕੀਤਾ ਅਫਸੋਸ ਪ੍ਰਗਟ-
ਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ (ਮਨਜੀਤ ਸਿੱਧੂ):- ਇਥੋਂ ਨੇੜਲੇ ਪਿੰਡ ਫੱਤਣਵਾਲਾ ਵਾਸੀ ਨੌਜਵਾਨ ਲਵਜੋਤ ਸਿੰਘ (15) ਜਿਸਦੀ ਬੀਤੇ ਦਿਨੀਂ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਉਸਦੀ ਮੌਤ ਤੇ…
ਸਮਾਜ ਸੇਵੀ ਸੰਦੀਪ ਲੂੰਬਾ ਦੁਆਰਾ ਇੱਕ ਹਫਤੇ ਵਿੱਚ ਪੰਜ ਸੱਪਾਂ ਦਾ ਕੀਤਾ ਰੈਸਕਿਊ
ਜੈਤੋ 10 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਜੈਤੋ ਸਹਾਰਾ ਕਲੱਬ ਐਨਜੀਓ ਦੇ ਮੁਖੀ ਸੰਦੀਪ ਲੁੰਬਾ ਦੁਆਰਾ ਜੈਤੋ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਪੰਜ ਸੱਪਾਂ ਨੂੰ ਪਿਛਲੇ ਇੱਕ ਹਫਤੇ ਵਿੱਚ ਜਿੰਦਾ ਰੈਸਕਿਊ…
ਵਧੀਕ ਡਿਪਟੀ ਕਮਿਸ਼ਨਰ (ਜ )ਸੰਜੀਵ ਸ਼ਰਮਾ ਵੱਲੋਂ ਐਸ .ਆਈ.ਆਰ. ਅਧੀਨ ਚੱਲ ਰਹੇ ਕੰਮਕਾਜ ਦਾ ਨਿਰੀਖਣ ਕੀਤਾ
ਨਵਾਂਸ਼ਹਿਰ, 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.)-2026 ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ…
ਬੀ.ਐਲ. ਓ ਨਾਲ ਦੁਰਵਿਹਾਰ ਕਰਨ ਵਾਲਿਆਂ ਨੇ ਮਾਫੀ ਮੰਗ ਕੇ ਗਲਤੀ ਦਾ ਅਹਿਸਾਸ ਕੀਤਾ
ਕਪੂਰਥਲਾ, 10 ਜੁਲਾਈ ( ਕੌੜਾ )- ਚੋਣ ਕਮਿਸ਼ਨ ਵੱਲੋਂ ਚੱਲ ਰਹੇ ਐਸ ਆਈ ਆਰ ਦੇ ਕੰਮ ਵਿੱਚ ਜਿੱਥੇ ਪੂਰੀ ਸ਼ਿੱਦਤ ਤੇ ਮਿਹਨਤ ਨਾਲ ਬੀ ਐਲ ਓ ਕੰਮ ਕਰ ਰਹੇ ਹਨ।…
ਕਾਵੜੀਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ —-ਪਰਧਾਨ ਅਰਵਿੰਦ ਰੰਗੀ
ਤਪਾ ਮੰਡੀ, 10 ਜੁਲਾਈ( ਗੋਲਡੀ ਵਿਆਸ)ਕੇਂਦਰ ਸਰਕਾਰ ਅਤੇ ਵੱਖੋ ਵੱਖ ਸੂਬਿਆਂ ਦੀਆਂ ਸਰਕਾਰਾਂ ਸਾਉਣ ਮਹੀਨੇ ਦੀ ਸ਼ਿਵਰਾਤਰੀ ਮੌਕੇ ਕਾਂਵੜ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਾਵੜੀਆਂ ਲਈ ਸੜਕੀ ਮਾਰਗਾਂ ਤੇ…
ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼
ਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ ) ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ, ਸਤਿਕਾਰ ਅਤੇ…
ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ
ਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ…
ਸੇਵਾ ਨਾਲ ਮਹਿਕਿਆ ਬਿਰਧ ਆਸ਼ਰਮ ਜੈਤੋ ਲਾਇਨ ਕਲੱਬ ਨੇ ਵੰਡਿਆ ਪਿਆਰ ਦਾ ਪ੍ਰਸ਼ਾਦ : ਪ੍ਰਦੀਪ ਸਿੰਗਲਾ
ਜੈਤੋ, 10 ਜੁਲਾਈ (ਮਨਜੀਤ ਢੱਲਾ) : ਗੰਲਾਇਨ ਕਲੱਬ ਜੈਤੋ ਗਸਰ ਵੱਲੋਂ ਕਲੱਬ ਦੇ ਜੌਇੰਟ ਸੈਕਟਰੀ ਐਮ.ਜੇ.ਐਫ. ਲਾਇਨ ਆਸ਼ੂ ਮਿੱਤਲ ਦੇ ਜਨਮਦਿਨ ਮੌਕੇ ਬਿਰਧ ਆਸ਼ਰਮ “ਖੁਸ਼ੀਆਂ ਦਾ ਵੇਹੜਾ”, ਜੈਤੋ ਵਿਖੇ ਭੋਜਨ ਸੇਵਾ…
ਹਰਪ੍ਰੀਤ ਜੋਸ਼ਨ ਮਹਿਮੂਦਪੁਰ ਮੰਡਾਰ ਯੂਥ ਅਕਾਲੀ ਦਲ ਸਰਕਲ ਮਾਣੇਵਾਲ ਦੇ ਪ੍ਰਧਾਨ ਨਿਯੁਕਤ; ਸੰਦੀਪ ਚੌਧਰੀ (ਹਨੀ ਟੌਂਸਾ) ਨੇ ਸੌਂਪਿਆ ਨਿਯੁਕਤੀ ਪੱਤਰ
ਬਲਾਚੌਰ, 10 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ): ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਅੱਜ ਯੂਥ ਵਿੰਗ ਵਿੱਚ ਅਹਿਮ ਨਿਯੁਕਤੀ ਕੀਤੀ ਗਈ ਹੈ। ਹਲਕਾ ਬਲਾਚੌਰ ਦੇ ਹਲਕਾ…
ਝਾੜੂ ਚੁੱਕ ਸੜਕਾਂ ‘ਤੇ ਉਤਰੇ ਸਫ਼ਾਈ ਕਾਮੇ ਨਗਰ ਕੌਂਸਲ ਦਫ਼ਤਰ ਤੋਂ ਬੱਸ ਸਟੈਂਡ ਚੌਂਕ ਤੱਕ ਰੋਸ ਮਾਰਚ; ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ, ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ
ਜੈਤੋ, 10 ਜੁਲਾਈ (ਮਨਜੀਤ ਸਿੰਘ ਢੱਲਾ) : ਪੰਜਾਬ ਪੱਧਰ ਦੇ ਸੱਦੇ ‘ਤੇ ਨਗਰ ਕੌਂਸਲ ਜੈਤੋ ਦੇ ਸਫ਼ਾਈ ਸੇਵਕਾਂ ਅਤੇ ਹੋਰ ਮੁਲਾਜ਼ਮਾਂ ਨੇ ਸ਼ੁੱਕਰਵਾਰ ਤੋਂ ਅਣਮਿੱਥੇ ਸਮੇਂ ਲਈ ਕੰਮ ਛੱਡ ਹੜਤਾਲ…
















