ਸ਼ੇਰ-ਏ-ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਵੱਲੋਂ ਹਲਕਾ ਬਲਾਚੌਰ ਐੱਸ.ਸੀ. ਸੈੱਲ ਦੇ ਚੇਅਰਮੈਨ ਜਿੰਦਰ ਧੌਲ ਦਾ ਵਿਸ਼ੇਸ਼ ਸਨਮਾਨ
ਬਲਾਚੌਰ, 18 ਅਗਸਤ (ਜਤਿੰਦਰਪਾਲ ਸਿੰਘ ਕਲੇਰ):ਬੱਛੂਆਂ ਟੋਲ ਪਲਾਜ਼ਾ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਬਲਾਚੌਰ ਤੋਂ ਐੱਸ.ਸੀ. ਸੈੱਲ ਦੇ ਚੇਅਰਮੈਨ ਜਿੰਦਰ ਧੌਲ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ…
ਪਿੰਡ ਬੱਗੂਵਾਲ ‘ਚ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਦੀ ਲੋਕ ਮਿਲਣੀ ਵਿੱਚ ਠਾਠਾਂ ਮਾਰਦਾ ਇਕੱਠl
ਬਲਾਚੌਰ, 18 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ):ਪਿੰਡ ਬੱਗੂਵਾਲ ਵਿਖੇ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ। ਇਸ ਮੀਟਿੰਗ ਦੀ ਪ੍ਰਧਾਨਗੀ…
ਜਨਮ ਦਿਨ ਮੁਬਾਰਕ
ਜਨਮ ਦਿਨ ਮੁਬਾਰਕ ਅਗਮ ਸਿੰਘ ਪਿਤਾ : ਜਸਪ੍ਰੀਤ ਸਿੰਘ ਮਾਤਾ : ਕੁਲਦੀਪ ਕੌਰ ਪਿੰਡ : ਗਹੂੰਣ ਫੋਟੋ ਦਾ ਵੇਰਵਾ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ
ਪੈਂਥਰ ਡਿਵੀਜ਼ਨ ਵੱਲੋਂ ਸ਼ਹੀਦਾਂ ਅਤੇ ਵੀਰ ਨਾਰੀਆਂ ਨੂੰ ਸਮਰਪਿਤ ਮਹਿਲਾ ਬਾਈਕ ਰੈਲੀ 46 ਮਹਿਲਾ ਬਾਈਕ ਰਾਈਡਰਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਡੋਗਰਾਈ ਵਾਰ ਮੈਮੋਰੀਅਲ ਵਿਖੇ ਸ਼ਹੀਦ ਸੈਨਿਕਾਂ ਨੂੰ ਭੇਟ ਕੀਤੀ ਸ਼ਰਧਾਂਜਲੀ ਵੀਰ ਨਾਰੀਆਂ ਦਾ ਕੀਤਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 18 ਅਗਸਤ ( ਮਨਜੀਤ ਸਿੰਘ ਸ਼ੇਰਗਿੱਲ ) ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ, ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ, ਵੀਰ ਨਾਰੀਆਂ ਦੇ ਹੌਂਸਲੇ ਅਤੇ ਕੁਰਬਾਨੀ ਨੂੰ…
ਗੁੜ-ਖੰਡ ਦੇ ਵਧੇ ਰੇਟਾਂ ਨੇ ਲੋਕਾਂ ਦੀ ਜੇਬ ’ਤੇ ਮਾਰਿਆ ਡਾਕਾ, ਲੋਕਾਂ ਦੀ ਚਿੰਤਾ ਵਧੀ
ਤਪਾ ਮੰਡੀ 18 ਅਗਸਤ (ਗੋਲਡੀ ਵਿਆਸ) ਸਰਕਾਰਾਂ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਹਰ ਫਰੰਟ ਤੇ ਫੇਲ ਹੋਈਆਂ ਹਨ ਕਿਉਂਕਿ ਹਰ ਰੋਜ਼ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਕਸੂਮਰ…
ਸ਼ਹੀਦਾ ਦੀਆ ਕੁਰਬਾਨੀਆ ਸਦਕਾ ਅਜਾਦੀ ਪ੍ਰਾਪਤ ਹੋਈ ! ਸਾਹਿਬ ਸਿੰਘ
ਅੰਮ੍ਰਿਤਸਰ 17 ਅਗਸਤ ( ਮਨਜੀਤ ਸਿੰਘ ਸ਼ੇਰਗਿੱਲ ) ਭਾਰਤੀ ਯੋਗ ਸੰਸਥਾਨ ਰਜਿ ਦੇ ਵਲੋ ਅਲਫਾ ਇਨਟਰਨੈਸ਼ਨਲ ਸਿਟੀ ਕਲੋਨੀ ਜੀ ਟੀ ਰੋਡ ਅੰਦਰ ਨਰਾਇਣਾ ਸਕੂਲ ਵਿਖੇ ਯੋਗਾ ਕੈਪ ਸਵੇਰੇ 5.15 ਤੋ…
ਖੇਡਾਂ ਵਤਨ ਪੰਜਾਬ ਦੀਆਂ 2026’ ਸਬੰਧੀ ਮਸ਼ਾਲ 20 ਅਗਸਤ ਨੂੰ ਜ਼ਿਲ੍ਹੇ ਵਿੱਚ ਪੁਜੇਗੀ: ਡਿਪਟੀ ਕਮਿਸ਼ਨਰ* *ਡਿਪਟੀ ਕਮਿਸ਼ਨ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ l
ਨਵਾਂਸ਼ਹਿਰ, 18 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ…
ਚੁੱਘ ਨੂੰ ਭਾਜਪਾ ਕੇਂਦਰੀ ਦਫ਼ਤਰ ਦਾ ਪ੍ਰਭਾਰੀ, ਬਾਦਲ ਨੂੰ ਕੌਮੀ ਮੀਤ ਪ੍ਰਧਾਨ ਤੇ ਪੂਨੀਆ ਨੂੰ ਪੰਜਾਬ ਮਾਮਲਿਆ ਦਾ ਪ੍ਰਭਾਰੀ ਬਣਾਏ ਜਾਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ-ਗਰਚਾ
ਸੈਕਰਾਮੇਂਟੋ/ਅਮਰੀਕਾ, 17 ਅਗਸਤ (ਪੱਤਰ ਪ੍ਰੇਰਕ)- ਭਾਰਤੀ ਜਨਤਾ ਪਾਰਟੀ ਦੀ ਐਲਾਨ ਕੀਤੀ ਗਈ ਕੌਮੀ ਕਾਰਜਕਾਰਣੀ ਵਿੱਚ ਪੰਜਾਬ ਦੀ ਲੀਡਰਸ਼ਿਪ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੋਇਆ ਹੈ ਜਿਸ ਨਾਲ ਪੰਜਾਬੀਆਂ ਦਾ ਸਨਮਾਨ ਵਧਿਆ…
ਦ ਨੋਰਵੁੱਡ ਸਕੂਲ ਦੇ ਵਿਦਿਆਰਥੀ ਦੀ ਸੀ.ਬੀ.ਐੱਸ.ਈ ਨੋਰਥ ਜੋਨ-2 ਵਿੱਚ ਸਟੇਟ ਕ੍ਰਿਕਟ ਟੀਮ ਲਈ ਹੋਈ ਚੋਣ।
ਨਵਾਂਸ਼ਹਿਰ /ਕਾਠਗੜ੍ਹ 18 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਦ ਨੋਰਵੁੱਡ ਸਕੂਲ, ਚਾਹਲ ਦੀ ਮੈਨੇਜਮੈਂਟ ਨੇ ਇਹ ਦੱਸਦਿਆਂ ਮਾਣ ਮਹਿਸੂਸ ਕੀਤਾ ਕਿ ਸਾਡੇ ਵਿਦਿਆਰਥੀ ਪ੍ਰਕਾਸ਼ ਦੀ ਚੰਡੀਗੜ੍ਹ ਵਿੱਚ ਡੀ.ਏ.ਵੀ ਸੀ. ਸੈ.…
ਲੋਕ ਮਿਲਣੀ ਦੌਰਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਕੋਟਕਪੂਰਾ, 18 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਾਰਡ ਨੰਬਰ 12, ਲੱਕੜ ਕੰਡਾ ਨੇੜੇ ਗੁਰਦੁਆਰਾ ਸਾਹਿਬ ਅਤੇ ਵਾਰਡ ਨੰਬਰ 15 ਕੋਟਕਪੂਰਾ ਵਿਖੇ ਲੋਕ ਮਿਲਣੀ ਕਰਕੇ ਇਲਾਕਾ ਵਾਸੀਆਂ…















