ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਮਾਤਾ ਪ੍ਰਕਾਸ਼ ਕੌਰ ਨਮਿੱਤ ਪੰਥਕ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਗੋਇੰਦਵਾਲ ਸਾਹਿਬ, 12 ਅਪ੍ਰੈਲ (ਕਰਨੈਲ ਸਿੰਘ ਰਿੰਕੂ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ੍ਰ: ਮਨਜੀਤ ਸਿੰਘ ਮੰਨਾ ਮੀਆਂਵਿੰਡ ਦੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਜੀ ਆਪਣੀ ਸੰਸਾਰਕ ਯਾਤਰਾ…
ਮਹਿਲਾ ਕਰਮਚਾਰੀ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਆਪ ਆਗੂ ਖਿਲਾਫ ਕਾਰਵਾਈ ਨਾ ਹੋਣ ਕਾਰਨ ਜਥੇਬੰਦੀਆਂ ਚ ਰੋਸ
ਦੋਸ਼ੀ ਨੂੰ ਸਿਆਸੀ ਸ਼ਹਿ ਦੇਣ ਵਾਲੇ ਆਪ ਆਗੂਆਂ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਬਠਿੰਡਾ 12 ਅਪ੍ਰੈਲ(ਸੁਰਿੰਦਰਪਾਲ ਸਿੰਘ): ਪੈਰਾ ਮੈਡੀਕਲ ਸਟਾਫ ਸਮੇਤ ਵੱਖ – ਵੱਖ ਕਿਸਾਨ, ਮਜ਼ਦੂਰ , ਮੁਲਾਜ਼ਮ ਤੇ ਵਿਦਿਆਰਥੀ…
ਫੌਜੀ ਵਿਰਾਸਤ ‘ਤੇ ਆਧਾਰਿਤ ਕਿਤਾਬ ਲੋਕਾਰਪਣ
ਅੰਮ੍ਰਿਤਸਰ 12 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਕਸੌਲੀ ਦੇ ਨੇੜੇ ਸਨਾਵਰ ਦੀਆਂ ਪਹਾੜੀਆਂ ਵਿੱਚ ਸਥਿਤ ਦ ਲਾਰੈਂਸ ਸਕੂਲ, ਸਨਾਵਰ ਦੀ ਪ੍ਰਸਿੱਧ ਕੌਫੀ ਟੇਬਲ ਬੁੱਕ “ਲਾਰੈਂਸ ਸਕੂਲ, ਸਨਾਵਰ: ਫੌਜੀ ਵਿਰਾਸਤ (1847–2025)”…
ਸੁਰਿੰਦਰ ਵਰਮਾ ਨੂੰ ਮੀਡੀਆ ਅਤੇ ਸੰਚਾਰ ਲਈ ਨੇਸ਼ਨਲ ਐਕਸੀਲੈਂਸ ਐਵਾਰਡ ਨਾਲ ਕੀਤਾ ਸਨਮਾਨਿਤ
ਅੰਮ੍ਰਿਤਸਰ12 ਅਪ੍ਰੈਲ ( ਮਨਜੀਤ ਸਿੰਘ ਸ਼ੇਰਗਿੱਲ ) ਚੰਡੀਗੜ੍ਹ ਦੇ ਪ੍ਰਸਿੱਧ ਮੀਡੀਆ ਪ੍ਰੋਫੈਸ਼ਨਲ ਅਤੇ ਸਮਾਜ ਸੇਵੀ ਸੁਰਿੰਦਰ ਵਰਮਾ ਨੂੰ ਸ਼ਨੀਵਾਰ ਨੂੰ ਨਵੀਂ ਦਿੱਲੀ ਸਥਿਤ ਹਯਾਤ ਸੈਂਟ੍ਰਿਕ ਦਿੱਲੀ ਵਿੱਚ ਆਯੋਜਿਤ ਇਕ ਭਵਿਆ ਸਮਾਰੋਹ…
ਜੇ ਵੀ ਏ ਐੱਮ ਵੱਲੋਂ ‘ਯਾਦੋਂ ਕੀ ਬਰਾਤ’ ਪ੍ਰੋਗਰਾਮ ਭਲਕੇ
ਕਪੂਰਥਲਾ , 12 ਅਪ੍ਰੈਲ ( ਕੌੜਾ )- ਜੇ ਵੀ ਏ ਐੱਮ ਮਿਊਜ਼ਿਕਲ ਗਰੁੱਪ ਵੱਲੋਂ ‘ਯਾਦੋਂ ਕੀ ਬਰਾਤ’ ਪ੍ਰੋਗਰਾਮ 14 ਅਪ੍ਰੈਲ ਨੂੰ ਸ਼ਾਮ 4 ਵਜੇ ਟੈਗੋਰ ਥੀਏਟਰ ਸੈਕਟਰ 18 ਚੰਡੀਗੜ੍ਹ ਵਿਖੇ…
ਯੂਨੀਵਰਸਿਟੀ ਕਾਲਜ (ਲੜਕੀਆਂ), ਦੀਆਂ ਵਿਦਿਆਰਥਣਾਂ ਨੇ ਬੀ.ਏ. ਸਮੈਸਟਰ-1 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਕਪੂਰਥਲਾ , 12 ਅਪ੍ਰੈਲ (ਕੌੜਾ )- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਘੋਸ਼ਿਤ ਬੀ.ਏ. ਸਮੈਸਟਰ-1 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿੱਖਿਆ…
ਵਿਧਾਇਕ ਚੱਢਾ ਨੇ ਸਰਾੜੀ (ਭੌਲੋਂ ਕਾਲੇਵਾਲ) ਵਿਖੇ ਖੇਡ ਗਰਾਊਂਡ ਦੇ ਨਿਰਮਾਣ ਦੀ ਕਰਵਾਈ ਆਰੰਭਤਾ
ਰੂਪਨਗਰ, (ਦਲਜੀਤ ਚਨੌਲੀ) : ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਸਰਾੜੀ (ਭੋਲੋਂ ਕਾਲੇਵਾਲ) ਵਿੱਚ ਨੌਜਵਾਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਖੇਡ ਮੈਦਾਨ ਅਤੇ ਫਿਟਨੈਸ…
ਸਪੀਕਰ ਸੰਧਵਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਕੋਟਕਪੂਰਾ 12 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ )ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਸ੍ਰੀ ਹਰਨੇਕ ਸਿੰਘ ਦੇਵੀਵਾਲਾ ਦਾ ਨੌਜਵਾਨ ਪੁੱਤਰ ਸ੍ਰੀ ਅੰਮ੍ਰਿਤਪਾਲ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ…
ਫਿਰੋਜ਼ਪੁਰ ਸ਼ਹਿਰ ਨੂੰ ਕ੍ਰਾਇਮ ਤੋ ਮੁਕਤ ਕਰਨ ਲਈ ਥਾਣਾ ਇੰਚਾਰਜ ਸੁਖਚੈਨ ਮਹਿਤਾ ਵਲੋ ਕੀਤੀ ਗਈ ਪਹਿਲਕਦਮੀ।
ਹਰੇਕ ਮਕਾਨ ਮਾਲਕ ਆਪਣੇ ਕਿਰਾਏ ਤੇ ਰਹਿਣ ਵਾਲੇ ਕਿਰਾਏਦਾਰ ਦਾ ਪਹਿਚਾਣ ਡਾਟਾ ਪੁਲਿਸ ਸ਼ਟੇਸ਼ਨ ਦੇਣਾ ਯਕੀਨੀ ਬਣਾਵੇ। ਫਿਰੋਜ਼ਪੁਰ 12 ਅਪ੍ਰੈਲ (ਅਸ਼ੋਕ ਭਾਰਦਵਾਜ) ਐਸ ਐਸ ਪੀ ਫਿਰੋਜ਼ਪੁਰ ਸ ਭੁਪਿੰਦਰ ਸਿੰਘ ਸਿੱਧੂ…
ਚੇਤਰ ਮਹੀਨੇ ਨੂੰ ਸਮਰਪਿਤ ਬਾਬਾ ਬਾਲਕ ਨਾਥ ਜੀ ਦਾ ਝੰਡਾ ਕੱਢਿਆ ਗਿਆ ਤੇ ਬੜੀ ਸ਼ਰਧਾ ਭਾਵਨਾ ਨਾਲ ਜਾਗਰਣ ਕਰਵਾਇਆ ਗਿਆ
ਫਿਰੋਜ਼ਪੁਰ 12 ਅਪ੍ਰੈਲ (ਅਸ਼ੋਕ ਭਾਰਦਵਾਜ) ਹਰ ਸਾਲ ਦੀ ਤਰਾ ਇਸ ਸਾਲ ਵੀ ਦਿਉਟ ਸਿੱਧ ਮੰਦਿਰ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਅਤੇ ਬਾਬਾ ਬਾਲਕ ਨਾਥ ਵੈਲਫੇਅਰ ਸੋਸਾਇਟੀ ਵਲੋ ਸਾਲਾਨਾ 23ਵਾਂ…














