ਕੂੜੇ ਦਾ ਡੰਪ ਦੇਖ ਨਗਰ ਕੌਂਸਲ ਪ੍ਰਧਾਨ ਨੇ ਸ਼ਹਿਰ ਵਾਸੀਆਂ ਨੂੰ ਸਫਾਈ ਵਿੱਚ ਸਹਿਯੋਗ ਦੀ ਕੀਤੀ ਅਪੀਲ  ਰਾਧਾ ਕ੍ਰਿਸ਼ਨ ਪਾਰਕ 24 ਲੱਖ ਨਾਲ ਆਧੁਨਿਕ ਬਣੇਗਾ-ਕੁੰਦਰਾ

ਮਾਛੀਵਾੜਾ ਸਾਹਿਬ, 12 ਅਗਸਤ (ਸੁੱਚਾ ਬੰਗੜ) -ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਦੇ ਦਾਅਵਿਆਂ ਦੇ ਬਾਵਜੂਦ ਅਡਿਆਣਾ ਰੋਡ ‘ਤੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਨਾਗਰਿਕਾਂ…

ਜੀ ਟੀ ਯੂ ਵੱਲੋਂ ਏਡਿਡ ਸਕੂਲਾਂ ਦੇ ਸਟਾਫ਼ ਨੂੰ 7 ਮਹੀਨਿਆਂ ਤੋਂ ਤਨਖਾਹ ਨਾ ਦੇਣ ਦੀ ਸਖ਼ਤ ਨਿਖੇਧੀ

ਨੂਰਪੁਰ ਬੇਦੀ , 12 ਅਗਸਤ ਦਲਜੀਤ ਚਨੌਲੀ ਗੌਰਮੈਂਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਪਿਛਲੇ 7-7 ਮਹੀਨਿਆਂ ਤੋਂ ਤਨਖਾਹਾਂ ਨਾ…

ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਸਰਵਿੰਗ ਹੈਂਡਸ ਵੈਲਫੇਅਰ ਸੋਸਾਇਟੀ ਸਨਮਾਨਿਤ

ਨੂਰਪੁਰ ਬੇਦੀ : ਦਲਜੀਤ ਚਨੌਲੀ  (12/8/26)ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਰੋਟਰੀ ਕਲੱਬ ਰੂਪਨਗਰ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਸਰਵਿੰਗ ਹੈਂਡਸ ਵੈਲਫੇਅਰ ਸੋਸਾਇਟੀ ਨੂੰ ਵਿਸ਼ੇਸ਼ ਤੌਰ ’ਤੇ…

ਪੰਜਾਬ ਦੇ ਲੋਕਾਂ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਉਣ ਦੀ ਮੰਗ ਉੱਠੀ( ਪ੍ਰੀਤਮ ਸਿੰਘ ਮਵਾ)

 ਨੂਰਪੁਰ ਬੇਦੀ ਦਲਜੀਤ ਚਨੌਲੀ (12/8/26)ਪੰਜਾਬ ਲੋਕਾਂ ਵਿੱਚ ਸ. ਚਰਨਜੀਤ ਸਿੰਘ ਚੰਨੀ ਜੀ ਨੂੰ ਮੁੜ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਣ ਦੀ ਭਾਵਨਾ ਮਜ਼ਬੂਤ ਹੈ। ਕੁਝ ਲੋਕ ਬਿਨਾਂ ਵਿਕਾਸ ਦੇ ਕੰਮ…

ਹੱਡੀਆਂ ਦੀ ਜਾਂਚ ਨੂੰ ਲੈ ਕੇ ਲੋਕਾਂ ਵਿੱਚ ਦਿਖਿਆ ਉਤਸ਼ਾਹ, ਮਾਹਿਰ ਡਾਕਟਰ ਨੇ ਦਿੱਤੀ ਸਲਾਹ.

ਫਿਰੋਜ਼ਪੁਰ, 12 ਅਗਸਤ (ਅਸ਼ੋਕ ਭਾਰਦਵਾਜ) ਰਾਸ਼ਟਰੀ ਹੱਡੀ ਅਤੇ ਜੋੜ ਦਿਵਸ ਦੇ ਮੌਕੇ ’ਤੇ ਅਮਨਦੀਪ ਹਸਪਤਾਲ, ਫਿਰੋਜ਼ਪੁਰ ਵੱਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਹੱਡੀਆਂ ਅਤੇ ਜੋੜਾਂ ਦੀ ਸਿਹਤ ਸਬੰਧੀ…

ਅਕਾਲੀ ਦਲ (ਬ) ਵੱਲੋਂ ਜਸਪਾਲ ਸਿੰਘ ਲੱਕੀ ਜ਼ਿਲਾ ਮੋਹਾਲੀ ਦਿਹਾਤੀ – 2 ਦਾ ਯੂਥ ਪ੍ਰਧਾਨ ਨਿਯੁਕਤ

ਨਿਊ ਚੰਡੀਗੜ੍ਹ, 12 ਅਗਸਤ (ਬਜੀਦਪੁਰ) – ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਜਸਪਾਲ ਸਿੰਘ ਲੱਕੀ ਨੂੰ ਜ਼ਿਲਾ ਮੋਹਾਲੀ ਦਿਹਾਤੀ – 2 ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਸਬੰਧੀ ਯੂਥ ਅਕਾਲੀ ਦੇ…

ਸਿਲਵਰ ਓਕਸ ਸਕੂਲ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਦੇ ਸਿਰ ਸਜਿਆ ‘ਐਜੂਕੇਟਰ ਆਫ਼ ਦਿ ਈਅਰ’ ਦਾ ਤਾਜ ਸਿੱਖਿਆ ਦੇ ਚਾਨਣ ਨਾਲ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਦਿੱਤੀ ਉਡਾਣ

ਜੈਤੋ, 12 ਅਗਸਤ (ਮਨਜੀਤ ਸਿੰਘ ਢੱਲਾ)- ਸਿਲਵਰ ਓਕਸ ਸਕੂਲ, ਸੇਵੇਵਾਲਾ, ਜੈਤੋ ਦੀ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੂੰ ਸਾਲ 2025-26 ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਵਿਦਿਅਕ ਅਗਵਾਈ, ਸਮਰਪਣ ਅਤੇ ਸ਼ਾਨਦਾਰ ਯੋਗਦਾਨ…

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਆਵਾਜ਼ ਹੋਰ ਬੁਲੰਦ ਹੋਵੇ : ਜਤਿੰਦਰ ਸਿੰਘ ਖਾਲਸਾ ਭਾਈ ਹਵਾਰਾ ਦੀ ਬਿਰਧ ਮਾਤਾ ਦੀਆਂ ਅੱਖਾਂ ਪੁੱਤਰ ਦੇ ਦੀਦਾਰਾਂ ਨੂੰ ਤਰਸੀਆਂ, ਪੈਰੋਲ ’ਤੇ ਤੁਰੰਤ ਹੋਵੇ ਫ਼ੈਸਲਾ : ਜਤਿੰਦਰ ਖਾਲਸਾ 

ਜੈਤੋ, 12 ਅਗਸਤ (ਮਨਜੀਤ ਸਿੰਘ ਢੱਲਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਖਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਬਿਰਧ ਮਾਤਾ ਜੀ ਦੀ ਨਾਜ਼ੁਕ ਸਿਹਤ ਅਤੇ ਉਨ੍ਹਾਂ ਦੀ…

ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਨੇ ਨੈਣਾਂ ਦੇਵੀ ਭੰਡਾਰੇ ਲਈ ਸਮੱਗਰੀ ਦੇ ਟਰੱਕਾਂ ਨੂੰ ਝੰਡੀ  ਦੇ ਕੇ ਕੀਤਾ ਰਵਾਨਾ                                   

ਤਪਾ ਮੰਡੀ 12 ਅਗਸਤ (ਗੋਲਡੀ ਵਿਆਸ) ਸਥਾਨਕ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਵੱਲੋਂ 37ਵਾਂ ਵਿਸ਼ਾਲ ਭੰਡਾਰਾ ਮਾਂ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ…