ਸਾਹਿਤਕ ਅਦਾਰਾ ਅਦਬੀ ਸ਼ਾਮ ਕਪੂਰਥਲਾ ਦੀ ਸਲਾਨਾ ਚੋਣ ਦੌਰਾਨ ਪ੍ਰੋਮਿਲਾ ਅਰੋੜਾ ਪ੍ਰਧਾਨ ਅਤੇ ਨਰਿੰਦਰ ਨੀਤ ਜਨਰਲ ਸਕੱਤਰ ਨਿਯੁਕਤ 

ਕਪੂਰਥਲਾ, 3 ਅਪ੍ਰੈਲ ( ਕੌੜਾ )- ਜ਼ਿਲ੍ਹੇ ਦੀ ਸਾਹਿਤਕ ਸਭਾ ਅਦਬੀ ਸ਼ਾਮ ਕਪੂਰਥਲਾ ਦੀ ਸਲਾਨਾ ਇਕੱਤਰਤਾ ਵਿੱਚ ਸਭਾ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਉਪਰੋਕਤ ਇਕੱਤਰਤਾ ਜਸਪ੍ਰੀਤ ਕੌਰ (ਜ਼ਿਲ੍ਹਾ…

ਤਹਿਸੀਲ ਸੁਲਤਾਨਪੁਰ ਲੋਧੀ ਦੇ ਨੰਬਰਦਾਰਾਂ ਦੀ ਵਿਚਾਰ ਵਟਾਂਦਰਾ ਅਹਿਮ ਮੀਟਿੰਗ ਅੱਜ 

ਕਪੂਰਥਲਾ, 3 ਅਪ੍ਰੈਲ ( ਕੌੜਾ )- ਨੰਬਰਦਾਰ ਯੂਨੀਅਨ ਕਪੂਰਥਲਾ ਦੇ ਜਿਲ੍ਹਾ ਪ੍ਰੈਸ ਸਕੱਤਰ ਜਸਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਤਹਿਸੀਲ ਸੁਲਤਾਨਪੁਰ ਲੋਧੀ ਦੇ ਨੰਬਰਦਾਰਾਂ ਦੀ ਵਿਚਾਰ ਵਟਾਂਦਰਾ ਅਹਿਮ ਮੀਟਿੰਗ 04…

ਲਾਲਾ ਲਾਜਪਤ ਰਾਏ ਐਜੂਕੇਸ਼ਨਲ ਟਰਸਟ ਬੱਸੀ ਪਠਾਣਾਂ ਦੀ ਮੀਟਿੰਗ ਹੋਈ

ਬੱਸੀ ਪਠਾਣਾ, 03 ਅਪ੍ਰੈਲ (ਉਦੇ ਧੀਮਾਨ): ਲਾਲਾ ਲਾਜਪਤ ਰਾਏ ਐਜੂਕੇਸ਼ਨਲ ਟਰਸਟ ਬੱਸੀ ਪਠਾਣਾਂ ਦੀ ਇੱਕ ਵਿਸੇਸ਼ ਮੀਟਿੰਗ ਨਕੇਸ਼ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਸਕੂਲ ਵਿੱਖੇ ਕੀਤੀ ਗਈ। ਸਾਰੇ ਟਰਸਟੀਆਂ ਨੇ…

ਅਧਿਆਪਕਾ ਮੁਨੱਜਾ਼ ਇਰਸਾ਼ਦ ਨੇ ਐੱਮ.ਜੀ.ਐੱਮ.ਐੱਲ. ਅਪ੍ਰੋਚ ਤਹਿਤ ਰਾਸ਼ਟਰੀ ਪੱਧਰ ਦੀ ਹਾਸਿਲ ਕੀਤੀ ਟ੍ਰੇਨਿੰਗ 

ਜ਼ਿਲ੍ਹੇ ਲਈ ਬੜੇ ਮਾਣ ਵਾਲੀ ਗੱਲ ਹੈ ਬਲਾਕ ਅਤੇ ਜ਼ਿਲ੍ਹੇ ਦੀ ਅਧਿਆਪਕਾ ਇਸ ਵਿਸ਼ੇਸ਼ ਪੰਜ ਰੋਜ਼ਾ ਟ੍ਰੇਨਿੰਗ ਲਈ ਚੁਣੀ – ਡਾ ਬਲਵਿੰਦਰ ਸਿੰਘ ਬੱਟੂ ਕਪੂਰਥਲਾ, 3 ਅਪ੍ਰੈਲ (ਕੌੜਾ )- ਸਿੱਖਿਆ…

ਡਡਵਿੰਡੀ ਦੀ ਦਾਣਾ ਮੰਡੀ ਪਈ ਸੁੰਨੀ, ਕਿਸਾਨਾਂ ਵੱਲੋਂ ਵੱਡੇ ਪੱਧਰ ‘ਤੇ ਆਲੂਆਂ ਦੀ ਕਾਸ਼ਤ ਕਰਨ ਕਰਕੇ ਕਣਕ ਦੀ ਆਮਦ ਘੱਟ

ਸੁਲਤਾਨਪੁਰ ਲੋਧੀ/ਡਡਵਿੰਡੀ, 03 ਅਪ੍ਰੈਲ ( ਪਰਮਜੀਤ ਸਿੰਘ ) — ਪਿੰਡ ਡਡਵਿੰਡੀ ਦੀ ਦਾਣਾ ਮੰਡੀ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਸੁੰਨੀ ਨਜ਼ਰ ਆ ਰਹੀ ਹੈ। ਮੰਡੀ ਵਿੱਚ ਕਣਕ ਦੀ…

ਸਪੀਕਰ ਸ ਸੰਧਵਾਂ ਵੱਲੋਂ ਭੋਗ, ਅੰਤਿਮ ਅਰਦਾਸ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਮੂਲੀਅਤ

ਫ਼ਰੀਦਕੋਟ 3 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵਿਸ਼ਕਰਮਾ ਧਰਮਸ਼ਾਲਾ, ਮੋਗਾ ਰੋਡ ਕੋਟਕਪੂਰਾ ਵਿਖੇ ਸ੍ਰੀ ਯੁਗਵੀਰ ਕੁਮਾਰ, ਸਕੱਤਰ ਮਾਰਕੀਟ ਕਮੇਟੀ ਦੀ ਮਾਤਾ ਦੇ…

ਸਪੀਕਰ ਸ. ਸੰਧਵਾਂ ਵੱਲੋਂ ਪਿੰਡ ਵਾੜਾ ਦਰਾਕਾ ਵਿਖੇ ਲੋਕਾਂ ਨਾਲ ਮੁਲਾਕਾਤ

ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਪ੍ਰੋਗਰਾਮ ਦੌਰਾਨ ਸਰਕਾਰ ਦੀਆਂ ਉਪਲਬਧੀਆਂ ਬਾਰੇ ਕਰਵਾਇਆ ਜਾਣੂ ਕੋਟਕਪੂਰਾ, 3 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ…

ਸਪੀਕਰ ਸ. ਸੰਧਵਾਂ ਨੇ ਕੋਟਕਪੂਰਾ ਵਿਖੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਕੋਟਕਪੂਰਾ 3 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਾਰਟੀ ਦਫ਼ਤਰ ਨੇੜੇ ਬੀ.ਡੀ.ਪੀ.ਓ. ਦਫ਼ਤਰ ਕੋਟਕਪੂਰਾ ਵਿਖੇ ਲੋਕ ਮਿਲਣੀ ਦੌਰਾਨ ਕੋਟਕਪੂਰਾ ਸ਼ਹਿਰ ਤੋਂ ਪਹੁੰਚੇ…

ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਜਲੰਧਰ ਰੇਲਵੇ ਸਟੇਸ਼ਨ ਤੋਂ ਅੱਜ ਸ਼ਾਮ 3 ਬਜੇ ਹਰਿਦੁਆਰ ਲਈ ਸੰਤਾਂ ਮਹਾਂਪੁਰਸ਼ਾਂ ਦੀ ਹਜੂਰੀ ਵਿੱਚ ਰਵਾਨਾ ਹੋਈ

ਹੁਸ਼ਿਆਰਪੁਰ / ਰੇਲਵੇ ਸ਼ਟੇਸ਼ਨ ਜਲੰਧਰ ,3 ਅਪ੍ਰੈਲ ( ਤਰਸੇਮ ਦੀਵਾਨਾ ) – ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੀ ਅਗਵਾਈ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਸਮਾਜ ਦੇ ਮਹਾਨ ਰਹਿਬਰਾਂ…

ਅਕਾਲੀ ਆਗੂ ਤੇ ਪ੍ਰਾਪਰਟੀ ਡੀਲਰ ਸ਼ਾਮ ਲਾਲ ਗੁੜਾ ਦੇ ਘਰ ਤੇ ਰਾਤ ਸਮੇਂ ਹੋਈ ਫਾਇਰਿੰਗ

-ਪੁਲਿਸ ਜਾਂਚ ‘ਚ ਜੁੱਟੀ ਨਿਊ ਚੰਡੀਗੜ੍ਹ, 3 ਅਪ੍ਰੈਲ (ਬਜੀਦਪੁਰ)-  ਮੋਹਾਲੀ ਜ਼ਿਲੇ ਦੇ ਅਕਾਲੀ ਆਗੂ ਤੇ ਨਾਮੀ ਪ੍ਰਾਪਰਟੀ ਲੀਡਰ ਚੌਧਰੀ ਸ਼ਾਮ ਲਾਲ ਗੁੜਾ ਦੇ ਘਰ ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ…