ਨੰਬਰਦਾਰ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ– ਪ੍ਰਧਾਨ ਗੁਰਜੰਟ ਸਿੰਘ ਦਰਾਜ                             

 ਤਪਾ ਮੰਡੀ 20 ਜੁਲਾਈ ( ਗੋਲਡੀ ਵਿਆਸ)ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਤਪਾ ਦੀ  ਮੀਟਿੰਗ ਪ੍ਰਧਾਨ ਗੁਰਜੰਟ ਸਿੰਘ ਸਿੱਧੂ ਦਰਾਜ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿੱਚ ਹੋਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ…

ਬਲਾਚੌਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ: ਨਸ਼ਾ ਵਿਰੋਧੀ ਮੁਹਿੰਮ ਤਹਿਤ 3 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ

ਬਲਾਚੌਰ, 20 ਜੁਲਾਈ (ਜਤਿੰਦਰਪਾਲ ਸਿੰਘ ਕਲੇਰ):=ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲਿਸ ਤੁਸ਼ਾਰ ਗੁਪਤਾ ਅਤੇ ਸਬ ਡਵੀਜ਼ਨ ਬਲਾਚੌਰ ਦੇ ਉਪ ਕਪਤਾਨ ਪੁਲਿਸ ਹੇਮੰਤ…

ਡੇਰਾ ਬੱਲਾਂ ‘ਚੋਂ ਸੰਤ ਮਨਦੀਪ ਦਾਸ ਨੂੰ ਬਾਹਰ ਕੱਢਣ ਦੇ ਹੁਕਮਾਂ ‘ਤੇ ਰਵਿਦਾਸੀਆ ਸਮਾਜ ‘ਚ ਰੋਸ   ਅਚਾਨਕ ਫੈਸਲੇ ਨੂੰ ਸਾਜਿਸ਼ ਕਰਾਰ ਦਿੱਤਾ ਤੇ ਸਮਾਜ ਦੇ ਆਗੂ ਸੰਤਾਂ ਦੇ ਹੱਕ ‘ਚ ਡਟੇ  

ਮਾਛੀਵਾੜਾ ਸਾਹਿਬ, 20 ਜੁਲਾਈ (ਸੁੱਚਾ ਬੰਗੜ) ਨਿਸ਼ਕਾਮ ਸੇਵਾ ਭਾਵਨਾ ਨਾਲ ਪਿਛਲੇ 22 ਸਾਲਾਂ ਤੋਂ ਡੇਰਾ ਸੱਚਖੰਡ ਬੱਲਾਂ ਵਿਖੇ ਧਰਮ ਪ੍ਰਚਾਰ ਕਰ ਰਹੇ ਰਵਿਦਾਸੀਆ ਸਮਾਜ ਦੇ  ਪ੍ਰਚਾਰਕ ਸੰਤ ਮਨਦੀਪ ਦਾਸ ਨੂੰ…

ਧੂਰੀ ਲਾਠੀਚਾਰਜ ਦੇ ਵਿਰੋਧ ‘ਚ ਸਫਾਈ ਸੇਵਕਾਂ ਵੱਲੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ      ਸਮਰਾਲਾ ‘ਚ ਸਫਾਈ ਸੇਵਕ ਯੂਨੀਅਨ ਨੇ ਧੂਰੀ ਲਾਠੀਚਾਰਜ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ, ਮੰਗਾਂ ਨਾ ਮੰਨਣ ‘ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ

ਸਮਰਾਲਾ, 20 ਜੁਲਾਈ (ਮੁਕੇਸ਼ ਵਰਮਾ): ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 12 ਦਿਨਾਂ ਤੋਂ ਚੱਲ ਰਹੀ ਹੜਤਾਲ ਦੇ ਮੱਦੇਨਜ਼ਰ ਸਮਰਾਲਾ ਇਕਾਈ ਵੱਲੋਂ…

ਗੁਪਤ ਨਵਰਾਤਰਿਆਂ ਦੀ ‘ਬਗਲਾਮੁਖੀ ਅਸ਼ਟਮੀ’ ਦੇ ਸ਼ੁਭ ਅਵਸਰ ‘ਤੇ ਵਿਸ਼ੇਸ਼ ਮਿਰਚੀ ਹਵਨ ਬੁੱਧਵਾਰ ਨੂੰ.

ਫਿਰੋਜ਼ਪੁਰ 20 ਜੁਲਾਈ (ਅਸ਼ੋਕ ਭਾਰਦਵਾਜ)=ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡੇ ਦੇ ਨਜ਼ਦੀਕ ਸਥਿਤ ਸ਼ਿਵ ਪਰਿਵਾਰ ਮਾਂ ਬਗਲਾਮੁਖੀ ਮੰਦਰ ਵਿਖੇ ਗੁਪਤ ਨਵਰਾਤਰਿਆਂ ਦੀ ਬਗਲਾਮੁਖੀ ਅਸ਼ਟਮੀ ਦੇ ਪਵਿੱਤਰ ਦਿਹਾੜੇ ‘ਤੇ ਬੁੱਧਵਾਰ ਨੂੰ ਮਾਂ…

ਸੁਖਬੀਰ ਬਾਦਲ ਦੀ ਪੇਸ਼ੀ ਮੌਕੇ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਦਿਖਾਈ ਤਾਕਤ: ਕਿਹਾ- “ਅਸੀਂ ਚਟਾਨ ਵਾਂਗ ਪ੍ਰਧਾਨ ਨਾਲ ਖੜ੍ਹੇ, 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ”

ਬਲਾਚੌਰ , 20 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ):=ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅੱਜ ਐਸ.ਆਈ.ਟੀ. ਅੱਗੇ ਪੇਸ਼ੀ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਦਾ ਜੋਸ਼ ਵੇਖਣਯੋਗ ਸੀ।…

ਐਡਵੋਕੇਟ ਮਾਨ ਵੱਲੋਂ ਆਪਣੇ ਪੁਰਾਤਨ ਸਕੂਲ ਦੇ ਵਿੱਚ ਤਿੰਨੇ ਏਸੀ ਭੇਂਟ ਕੀਤੇ

ਰਾਕੇਸ਼ ਸ਼ਰਮਾ ਭੁਨਰਹੇੜੀ (21/7/26)=ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਗਰਮੀ ਦੇ ਮੌਸਮ ਵਿੱਚ ਵੱਡੀ ਰਾਹਤ ਦੇਣ ਲਈ ਸਕੂਲ ਦੇ ਪੁਰਾਤਨ ਵਿਦਿਆਰਥੀ ਐਡਵੋਕੇਟ ਇੰਦਰਜੀਤ ਸਿੰਘ ਮਾਨ ਵੱਲੋਂ ਸਕੂਲ ਨੂੰ ਤਿੰਨ…

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਵਿੱਚ ਤਿੰਨ ਅਹਿਮ ਮਤੇ ਪਾਸ

ਮਾਜਰੀ, 20 ਜੁਲਾਈ (ਜਗਦੇਵ ਸਿੰਘ ): ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਮਾਜਰੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਗੜੀ ਭਰੋਖਾ ਸਾਹਿਬ ਵਿਖੇ ਰੂਪਨਗਰ ਇਕਾਈ ਦੇ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਦੀ ਰਹਿਨੁਮਾਈ…

ਏ.ਡੀ.ਸੀ. ਵੱਲੋਂ ਅੱਠ ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ ਲਾਇਸੰਸ ਦੀ ਮਿਆਦ ਪੁੱਗਣ ਅਤੇ ਨਵੀਨੀਕਰਨ ਨਾ ਕਰਵਾਉਣ ਕਾਰਨ ਕੀਤੀ ਗਈ ਕਾਰਵਾਈ

ਕੁਰਾਲੀ  20 ਜੁਲਾਈ, (ਜਗਦੇਵ ਸਿੰਘ )ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ- 2012 ਦੇ ਤਹਿਤ ਮਿਲੀਆਂ ਸ਼ਕਤਾਂ ਦੀ ਵਰਤੋਂ ਕਰਦਿਆਂ ਅੱਠ…