ਹਜ਼ਾਰਾਂ ਨਮ ਅੱਖਾਂ ਦੀ ਹਾਜ਼ਰੀ ਵਿੱਚ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ

 ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ‘ਆਪ’ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕੈਬਨਿਟ ਮੰਤਰੀ…

ਭਾਜਪਾ ਦੇ ਸੇਵਾਦਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਪਿੰਡ ਸਰਾਭਾ ਤੋਂ ਕੈਂਪ ਦੀ ਸ਼ੁਰੂਆਤ ਕੀਤੀ

ਜਗਰਾਉਂ 28 ਜੂਨ (ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਭਰ ਵਿੱਚ ਸ਼ੁਰੂ ਕੀਤੀ ਗਈ ਭਾਜਪਾ ਦੇ ਸੇਵਾਦਾਰ ਆਪ ਕੇ ਦੁਆਰ ਮੁਹਿੰਮ ਤਹਿਤ ਵਿਸ਼ੇਸ ਕੈਂਪ ਵਿਧਾਨ ਸਭਾ ਹਲਕਾ ਦਾਖਾ…

ਐੱਸ ਆਰ ਕਲੇਰ ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਬਣੇ ਮੈਂਬਰ 

ਮੈਂਬਰ ਬਣ ਤੇ ਸਮੁੱਚੀ ਜਥੇਬੰਦੀ ਨਾਲ ਗੁਰਦੁਆਰਾ ਸਾਹਿਬ ਹੋਏ ਨਤਮਸਤਕ ਜਗਰਾਓਂ, 28 ਜੂਨ (ਜਸਵਿੰਦਰ ਸਿੰਘ ਡਾਂਗੀਆ ) ਹਲਕਾ ਜਗਰਾਓਂ ਤੋਂ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੂੰ ਸ੍ਰੋਮਣੀ ਅਕਾਲੀ ਦਲ ਦੇ…

ਚੌਂਕੀਦਾਰ ਕਤਲ ਕੇਸ ‘ਚ ਮਦਦ ਲਈ ਮ੍ਰਿਤਕ ਦੀ ਵਿਧਵਾ ਪਹੁੰਚੀ ਐਸ.ਸੀ.ਕਮਿਸ਼ਨ ਕੋਲ

ਪੁਲੀਸ ਥਾਣਾ ਖਿਲਚੀਆਂ ਦਾ ਹੈ ਮਾਮਲਾ:  ਅੰਮ੍ਰਿਤਸਰ 28 ਜੂਨ (ਦਿਨੇਸ਼ ਸੋਨੀ)ਦਨਿਆਲ ਪਿੰਡ ‘ਚ ਦਲਿਤ ਚੌਂਕੀਦਾਰ ਹਰਜੀਤ ਸਿੰਘ ਦੇ ਹੋਏ ‘ਕਤਲ’ ਮਾਮਲੇ ‘ਚ ਦੋਸ਼ੀਆਂ ਵਿਰੁੱਧ ਪੀੜਤ ਵਿਧਵਾ ਕੁਲਜੀਤ ਕੌਰ ਪੰਜਾਬ ਰਾਜ…

ਟੀਐਸਯੂ ਵੱਲੋਂ ਲੋਪੋਕੇ ਡਵੀਜ਼ਨ ਪ੍ਰਧਾਨ ਹਰਪ੍ਰੀਤ ਸਿੰਘ ਨੂੰ  ਸੌਂਪੀ ਜਿੰਮੇਵਾਰੀ

ਅੰਮ੍ਰਿਤਸਰ, 28 ਜੂਨ (ਦਿਨੇਸ਼ ਸੋਨੀ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀਆਂ ਮੁਲਾਜ਼ਮਾਂ ਪ੍ਰਤੀ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਕਦੇ ਬਰਦਾਸ਼ਤ ਨਹੀਂ ਕੀਤੀਆਂ  ਜਾਣਗੀਆਂ  ਇਹ ਵਿਚਾਰ ਸਭ ਡਵੀਜ਼ਨ ਲੋਪੋਕੇ  ਵਿਖੇ ਪੰਜਾਬ ਦੀ ਸਰਮੌਰ…

ਐਸਐਚਓ ਥਾਣਾ ਸਦਰ ਅਬੋਹਰ ਰਵਿੰਦਰ ਕੁਮਾਰ ਭੀਟੀ ਨੂੰ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਦੁਆਰਾ ਕੀਤਾ ਸਨਮਾਨਿਤ

 ਪੱਟੀ ਸਦੀਕ, 28 ਜੂਨ (ਬਲਕਰਨ ਸਿੰਘ ਮਸ਼ਾਲ)- ਪੰਜਾਬ ਲੈਵਲ ਦੀ ਮਾਨਤਾ ਪ੍ਰਾਪਤ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਦੁਆਰਾ ਥਾਣਾ ਸਦਰ ਅਬੋਹਰ ਦੇ ਐਸਐਚ ਓ ਸ਼੍ਰੀ ਰਵਿੰਦਰ ਕੁਮਾਰ ਭੀਟੀ ਸਾਹਿਬ ਨੂੰ…

ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੁਲਾਜਮ ਆਗੂ ਅਮ੍ਰਿਤਪਾਲ ਕੌਰ ਸੂਪਰਡੈਂਟ ਸਨਮਾਨਿਤ 

ਜਿਹੜੇ ਅਧਿਕਾਰੀ ਸਰਕਾਰੀ ਸੇਵਾ ਦੌਰਾਨ ਅਤੇ ਸੇਵਾ ਮੁੱਕਤ ਹੋਣ ਤੋਂ ਬਾਅਦ ਲੋਕ ਭਲਾਈ ਦੇ ਕੰਮ ਕਰਦੇ ਹਨ, ਉਨ੍ਹਾਂ ਨੂੰ ਹੀ ਮਾਨ ਸਨਮਾਨ ਮਿਲਦਾ ਹੈ – ਰਾਜ ਕੁਮਾਰ ਅਰੋੜਾ ਸੰਗਰੂਰ, 28…

ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਅਵੈਧ ਤਸਕਰੀ ਵਿਰੋਧੀ ਦਿਵਸ ਮਨਾਇਆ

ਬਰਨਾਲਾ, 28 ਜੂਨ (ਬਲਵਿੰਦਰ ਆਜ਼ਾਦ/ਸੁਖਰਾਜ ਚਹਿਲ):- ਪੰਜਾਬ ਪੁਲੀਸ ਜ਼ਿਲਾ ਬਰਨਾਲਾ ਦੇ ਸੀ ਆਈ ਸਟਾਫ਼ ਕੇਂਦਰ ਹੰਡਿਆਇਆ ਵਿਖੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ ਬਰਨਾਲਾ ਵੱਲੋਂ ਸੀ ਆਈ ਸਟਾਫ਼ ਦੇ ਸਹਿਯੋਗ ਨਾਲ…

ਸੋਮਵਾਰ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤੇ ਗਾਇਕ ਸਾਧੂ ਸਿੰਘ ਰੋਮਾਣਾ

ਗਿੱਦੜਬਾਹਾ, 28 ਜੂਨ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬੀ ਗਾਇਕੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਪੰਜਾਬੀ ਗਾਇਕ ਸਾਧੂ ਸਿੰਘ ਰੋਮਾਣਾ ਦੂਰਦਰਸ਼ਨ ਕੇਂਦਰ ਜਲੰਧਰ ਤੇ ਆਪਣੇ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਣਗੇ…

ਇੰਨਕਲਾਬੀ ਕੇਂਦਰ ਤੇ ਲੋਕ ਮੋਰਚਾ ਪੰਜਾਬ ਵੱਲੋਂ ਇਰਾਨ ਤੇ ਫ਼ਲਸਤੀਨੀ ਲੋਕਾਂ ਖਿਲਾਫ ਵਿੱਢੀ ਨਿਹੱਕੀ ਜੰਗ ਵਿਰੁੱਧ ਪ੍ਰਦਰਸ਼ਨ 

ਦੋਦਾ, 28 ਜੂਨ (ਲਖਵੀਰ ਸਿੰਘ ਧੂਲਕੋਟੀਆ)-ਇੰਨਕਲਾਬੀ ਕੇਂਦਰ ਤੇ ਲੋਕ ਮੋਰਚਾ ਪੰਜਾਬ ਵੱਲੋਂ ਈਰਾਨ ਅਤੇ ਫ਼ਲਸਤੀਨੀ ਲੋਕਾਂ ਖਿਲਾਫ ਵਿੱਢੀ ਨਿਹੱਕੀ ਜੰਗ ਵਿਰੁੱਧ ਰੋਸ ਪ੍ਰਦਰਸ਼ਨ ਇਕੱਤਰਤਾ ਗਊਸ਼ਾਲਾ ਦੋਦਾ ਵਿਖੇ ਕੀਤੀ ਜਿਸ ਵਿੱਚ…