ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਹੋਈ ਮਹੀਨਾਵਾਰੀ ਮੀਟਿੰਗ : ਚਾਵਲਾ

ਕੋਟਕਪੂਰਾ, 10 ਮਈ (ਟਿੰਕੂ ਕੁਮਾਰ) :- ਪੰਜਾਬ ਪੈਨਸ਼ਨਰਜ਼ ਯੂਨੀਅਨ (ਸਬੰਧਤ  ਏਟਕ  ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ ,ਚੰਡੀਗੜ੍ਹ) ਜ਼ਿਲ੍ਹਾ ਇਕਾਈ ਫਰੀਦਕੋਟ ਦੀ ਮਹੀਨਾਵਾਰੀ ਮੀਟਿੰਗ ਅੱਜ ਸਥਾਨਕ ਸ਼ਹੀਦ…

ਸਤਲੁਜ ਦਰਿਆ ਦੇ ਪਾਰਲੇ ਪਿੰਡ ਖੁੰਦਰ ਗੱਟੀ ਦੇ ਲੋਕਾਂ ਨੂੰ 2 ਕਿਸ਼ਤੀਆਂ ਦਿੱਤੀਆਂ 

ਫ਼ਿਰੋਜ਼ਪੁਰ, 9 ਮਈ (ਅਸ਼ੋਕ ਭਾਰਦਵਾਜ)ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਵੇਦਨਸ਼ੀਲ ਸਥਿਤੀਆਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ…

ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਹੋਣੋਂ ਬਚਾਇਆ ਜਾਵੇ : ਅਮਰਿੰਦਰ ਸੰਧੂ 

ਜੈਤੋ,09 ਮਈ (ਮਨਜੀਤ ਸਿੰਘ ਢੱਲਾ)-ਭਾਰਤ ਪਾਣੀ ਦਾ ਸੰਕਟ ਲਗਾਤਾਰ ਵਧ ਰਿਹਾ ਹੈ । ਇਸ ਦਾ ਮੁੱਖ ਕਾਰਨ ਧਰਤੀ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਤੇ ਉਸ ਦੀ ਘਟਦੀ ਗੁਣਵੱਤਾ ਹੈ ਖਾਸ…

ਜਲੰਧਰ ਦੇ ਫਗਵਾੜਾ ਗੇਟ ਵਿੱਚ ਘਰੇਲੂ ਗੈਸ ਲੀਕ ਹੋਣ ਨਾਲ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸਵਾਹ  

ਫਗਵਾੜਾ 8ਮਈ (ਅਮ੍ਰਿੰਤਪਾਲ ਸਿੰਘ)ਜਲੰਧਰ ਦੇ ਫਗਵਾੜਾ ਗੇਟ ਵਿੱਚ ਅੱਗ ਲੱਗਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਗੈਸ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ…

ਜਿਲ੍ਹਾ ਅਤੇ ਸੈਸ਼ਨ ਜੱਜ ਨੇ 10 ਮਈ 2025 ਨੂੰ ਲੱਗ ਰਹੀ ਨੈਸ਼ਨਲ ਲੋਕ ਅਦਾਲਤ ਸਬੰਧੀ ਪੈਂਫਲੇਟ ਕੀਤਾ ਜਾਰੀ

ਸ੍ਰੀ  ਮੁਕਤਸਰ ਸਾਹਿਬ, 7 ਮਈ ਮਾਨਯੋਗ ਚੀਫ ਜਸਟਿਸ ਸ੍ਰੀ ਸ਼ੀਲ ਨਾਗੂ, ਪੈਟਰਨ ਇਨ ਚੀਫ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਯੋਗ ਜਸਟਿਸ ਸ੍ਰੀ ਦੀਪਕ ਸਿੱਬਲ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ…

ਸਿੱਖਾਂ ਨੂੰ ਹੈਲਮੇਟ ਪਾਉਣ ਲਈ ਮਜ਼ਬੂਰ ਕੀਤੇ ਜਾਣ ਦਾ ਚੁੱਕਿਆ ਮੁੱਦਾ

ਕਪੂਰਥਲਾ, 6 ਮਈ (ਕੌੜਾ)- ਫਿਲੀਪਾਈਨ ਫੇਰੀ ‘ਤੇ ਗਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੀਲਾ ਵਿੱਚ ਭਾਰਤੀ ਰਾਜਦੂਤ ਸ਼੍ਰੀ ਹਰਸ਼ ਕੁਮਾਰ ਜੈਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ…

ਪਿੱਕਅਪ ਤੇ ਮੋਟਰਸਾਇਕਲ ਦੀ ਟੱਕਰ ’ਚ ਇੱਕ ਹਲਾਕ

 ਦੋਦਾ : ਪਿੰਡ ਧੂਲਕੋਟ-ਕਾਉਣੀ ਰੋਡ ’ਤੇ ਬਲੈਰੋ ਪਿੱਕਅਪ ਗੱਡੀ ’ਚ ਮੋਟਰਸਾਇਕਲ ਟਕਰਾਅ ਜਾਣ ਕਾਰਨ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਚੰਦ ਸਿੰਘ ਤੇ ਸਾਬਕਾ ਸਰਪੰਚ…

ਹਵਾਲਦਾਰ ਵਾਲੀ ਗਲੀ `ਚ ਬਲਾਕ ਸੀਵਰੇਜ਼ ਕਾਰਨ ਪ੍ਰੇਸ਼ਾਨ

ਸ਼੍ਰੀ ਮੁਕਤਸਰ ਸਾਹਿਬ, 03 ਅਪ੍ਰੈਲ ()- ਸੀਵਰੇਜ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲਗਾਤਾਰ ਸ਼ਹਿਰ ਵਿੱਚ ਸੀਵਰੇਜ਼ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੁਆਉਣ ਲਈ ਅਧੁਨਿਕ ਤਕਨੀਕ ਨਾਲ…

ਮਜ਼ਦੂਰ ਦਿਵਸ ਵਾਲੇ ਦਿਨ ਪੁਲਿਸ ਵੱਲੋਂ ਮਜ਼ਦੂਰ ਆਗੂ ਗੋਰਾ ਮੱਤਾ ਨੂੰ ਪੁਲਿਸ ਥਾਣੇ ਚ ਜਲੀਲ ਕਰਨ ਦਾ ਦੋਸ਼

ਜੈਤੋ,02 ਮਈ (ਮਨਜੀਤ ਸਿੰਘ ਢੱਲਾ)-ਮਜ਼ਦੂਰ ਦਿਵਸ ਵਾਲੇ ਦਿਨ ਮਜ਼ਦੂਰ ਯੂਨੀਅਨ ਦੇ ਆਗੂ ਅੰਗਰੇਜ ਸਿੰਘ ਗੋਰਾ ਮੱਤਾ ਜਿਲਾ ਫਰੀਦਕੋਟ ਨੂੰ ਬਿਨਾਂ ਕਾਰਨ ਪੁਲਿਸ ਚੁੱਕ ਕੇ ਥਾਣੇ ਲੈ ਗਈ ਤੇ ਉਸ ਨੂੰ…

ਪਿੰਡ ਦੀ ਪੰਚਾਇਤ ਨੇ ਵਿਕਾਸ ਕਾਰਜਾਂ ਵਿੱਚ ਲਿਆਂਦੀ ਤੇਜ਼ੀ

ਮਾਛੀਵਾੜਾ ਸਾਹਿਬ,2 ਮਈ (ਸੁੱਚਾ ਬੰਗੜ)ਪਿੰਡ ਗੜੀ ਬੇਟ ਦੀ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਅਧੂਰੇ ਪਏ ਕੰਮਾਂ ਨੂੰ ਪੰਚਾਇਤ ਪਹਿਲ ਦੇ ਅਧਾਰ ਤੇ ਨੇਪਰੇ ਚਾੜ ਰਹੀ…