ਵਾਟਰ ਕੂਲਰ, ਆਰ ਓ , ਸਬਮਰਸੀਬਲ ਮੋਟਰ ,ਇਨਵਰਟਰ ਬੈਟਰੀ , ਅਲਮਾਰੀ ਪੰਜ ਸਕੂਲਾਂ ਨੂੰ ਦਾਨ: ਡਾ ਮੁਲਤਾਨੀ

ਅੰਮ੍ਰਿਤਸਰ17 ਅਪ੍ਰੈਲ(ਦਿਨੇਸ਼ ਸੋਨੀ )  ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ( ਰਜਿ ਸੁਸਾਇਟੀ) ਲਾਲੜੂ ਵੱਲੋਂ  ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਮੁਹਿੰਮ ਤਹਿਤ ਅੱਜ ਪੰਜ  ਸਰਕਾਰੀ ਸਕੂਲਾਂ ਨੂੰ ਵੱਖ…

ਪੱਟੀ ਹਲਕੇ ਦੇ ਪਿੰਡ ਚੀਮਾ- ਭੱਗੂਪੁਰ ਸੜਕ ‘ਤੇ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ, ਗੰਭੀਰ ਜਖਮੀ

ਪੱਟੀ 17 ਅਪ੍ਰੈਲ ( ਹਰਭਜਨ ਸਿੰਘ ) ਅੱਜ ਸਵੇਰੇ ਦਿਨ ਦਿਹਾੜੇ 8 ਵਜੇ ਦੇ ਕਰੀਬ ਪਿੰਡ ਚੀਮਾ ਤੋਂ ਭੱਗੂਪੁਰ ਰੋਡ ‘ਤੇ ਜ਼ੋ ਸੜਕ ਕੋਟ ਬੁੱਢਾ- ਪੱਟੀ ਰੋਡ ਤੋਂ ਪਿੰਡ ਚੀਮਾ ਤੋ…

ਮਿੱਟੀ ਦੀ ਉਪਜਾਊ ਸ਼ਕਤੀ ਲਈ ਫਸਲਾਂ ਦੀ ਰਹਿੰਦ-ਖੂੰਹਦ ਦੀ ਬਹੁਤ ਮਹੱਤਤਾ : ਡਾ ਭੁਪਿੰਦਰ ਸਿੰਘ ਏ ਓ

ਪੱਟੀ 17  ਅਪ੍ਰੈਲ ( ਹਰਭਜਨ ਸਿੰਘ )ਫਸਲ ਦੇ ਚੰਗੇ ਝਾੜ ਅਤੇ ਮਿਆਰ ਲਈ ਜਿੱਥੇ ਮੌਸਮ ਅਨੁਸਾਰ ਉੱਚਿਤ ਸਮੇਂ ਤੇ ਬਿਜਾਈ ਮਹੱਤਵਪੂਰਨ ਹੈ, ਉੱਥੇ ਜ਼ਮੀਨ ਦਾ ਉਪਜਾਊ ਹੋਣਾ ਬਹੁਤ ਜਰੂਰੀ ਹੈ।…

ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੱਟੀ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ

ਪੱਟੀ 17 ਅਪ੍ਰੈਲ ( ਹਰਭਜਨ ਸਿੰਘ ) ਸਰਕਾਰੀ ਸਕੂਲਾਂ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾ ਕੇ ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਨੁਹਾਰ ਬਦਲਣ ਦੇ ਉਦੇਸ਼ ਨਾਲ ਕੀਤੇ ਜਾ ਰਹੇ…

ਕਿਸਾਨ ਆਗੂ ਡੱਲੇਵਾਲ ਦੀ ਸਿਹਤਯਾਬੀ ਲਈ ਨਿੱਤ ਅਰਦਾਸ ਕਰਨ ਵਾਲੇ ਪਿੰਡ ਭਮਾਂ ਕਲਾਂ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਕੀਤਾ ਸਨਮਾਨਤ

ਮਾਛੀਵਾੜਾ ਸਾਹਿਬ,-17 ਅਪ੍ਰੈਲ (ਸੁੱਚਾ ਬੰਗੜ) ਪਿੰਡ ਭਮਾਂ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਜੀਤ ਸਿੰਘ ਨੂੰ ਗੁਰੂ ਘਰ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਢਿੱਲੋਂ ਅਤੇ ਮਾਛੀਵਾੜਾ ਸਾਹਿਬ ਦੇ ਸ਼ਹਿਰੀ…

ਪੰਜਾਬ ਸਰਕਾਰ ਨੇ ਏ. ਜੀ ਦਫ਼ਤਰ ਵਿੱਚ ਐਸ. ਸੀ. ਭਾਈਚਾਰੇ ਲਈ ਰਾਖਵਾਂਕਰਨ ਕਰਕੇ ਇਤਿਹਾਸ ਸਿਰਜਿਆ-ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪੱਟੀ, 17 ਅਪ੍ਰੈਲ ( ਹਰਭਜਨ ਸਿੰਘ ) ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਐਸ. ਸੀ. ਭਾਈਚਾਰੇ ਲਈ ਰਾਖਵਾਂਕਰਨ ਕਰਕੇ ਇਤਿਹਾਸ ਸਿਰਜਿਆ ਹੈ। ਇਨ੍ਹਾਂ ਵਿਚਾਰਾਂ ਦਾ…

ਫੇਰੀ ਲਗਾ ਕੇ ਕੱਪੜਾ ਵੇਚਣ ਵਾਲੇ ਤੋਂ ਲੁਟੇਰਿਆਂ ਨੇ ਸਿਖਰ ਦੁਪਹਿਰੇ 5500 ਰੁਪਏ ਅਤੇ ਮੋਬਾਇਲ ਖੋਹਿਆ

ਪੱਟੀ, 17 ਅਪ੍ਰੈਲ ( ਹਰਭਜਨ ਸਿੰਘ ) ਸਿ਼ਖਰ ਦੁਪਿਹਰੇ ਪਿੰਡਾਂ ਵਿਚ ਫੇਰੀ ਲਗਾ ਕੇ ਕੱਪੜਾ ਵੇਚ ਕੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਦੋ ਲੁਟੇਰਿਆ ਨੇ ਪਿਸਤੌਲ ਦਿਖਾ ਅਤੇ ਤੇਜ਼ਧਾਰ…

ਸੱਤਾਧਾਰੀ ਪਾਰਟੀ ਵੱਲੋਂ ਸਕੂਲਾਂ ਨੂੰ ਸਿਆਸੀ ਪ੍ਰਚਾਰ ਲਈ ਵਰਤਣਾ ਮੰਦਭਾਗਾ : ਡੀਟੀਐੱਫ

ਫਗਵਾੜਾ 17 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ): ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਜਿੱਥੇ ਜਿੱਥੇ ਵੀ ਪਿਛਲੇ ਤਿੰਨ ਸਾਲਾਂ ‘ਚ ਸਮੱਗਰਾ ਸਿੱਖਿਆ ਦੀਆਂ ਗਰਾਂਟਾਂ ਨਾਲ ਬਣੀਆਂ ਇਮਾਰਤਾਂ ਜਿਵੇਂ ਕਮਰਾ ਰਸੋਈ, ਚਾਰਦੀਵਾਰੀ…

ਜਨਮ ਦਿਨ ਮੁਬਾਰਕ

ਅਰਜੋਈ ਕੋਰ ਨੂੰ ਜਨਮ ਦਿਨ ਤੇ ਪਿਤਾ ਡਾ.ਵਿਸ਼ਾਲਦੀਪ ਸਿੰਘ,ਮਾਤਾ ਡਾ.ਵਨੀਤ ਕੌਰ,ਦਾਦਾ ਬਲਵਿੰਦਰ ਸਿੰਘ ਤੁੰਗ,ਦਾਦੀ ਬਰਜਿੰਦਰ ਕੌਰ ਨੂੰ ਵਧਾਈਆਂ

ਫਗਵਾੜਾ ਦੀਆਂ ਅਨਾਜ ਮੰਡੀਆਂ ‘ਚ ਕਣਕ ਦੀ ਖਰੀਦ ਸੰਬੰਧੀ ਪੁਖ਼ਤਾ ਪ੍ਰਬੰਧ-ਸੈਕਟਰੀ ਬਲਜਿੰਦਰ ਸਿੰਘ

ਫਗਵਾੜਾ 17 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ)-ਮਾਰਕੀਟ ਕਮੇਟੀ ਫਗਵਾੜਾ ਦੇ ਸੈਕਟਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਆਮਦ ਸਬੰਧੀ ਫਗਵਾੜਾ ਮਾਰਕੀਟ ਕਮੇਟੀ ਅਧੀਨ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ…