ਸਰਕਾਰੀ ਗੋਦਾਮ ‘ਚੋਂ ਕਣਕ ਦੇ 6 ਥੈਲੇ ਚੋਰੀ  ਇੱਕ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦੇ ਥੈਲੇ ਬਰਾਮਦ, ਦੂਜੇ ਸਾਥੀ ਦੀ ਭਾਲ ਜਾਰੀ  

ਮਾਛੀਵਾੜਾ ਸਾਹਿਬ, 19 ਅਗਸਤ (ਸੁੱਚਾ ਬੰਗੜ) ਸਥਾਨਕ ਪੁਲਿਸ ਨੇ ਸਰਕਾਰੀ ਗੋਦਾਮਾਂ ਵਿੱਚ ਰੱਖੇ ਕਣਕ ਦੇ ਸਟਾਕ ਵਿੱਚੋਂ ਚੋਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ…

ਮੱਖੂ ਅਤੇ ਫਿਰੋਜ਼ਪੁਰ ਵਿਖੇ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ 600 ਕਿਲੋ ਖਰਾਬ ਖੋਆ ਤੇ ਮਿਠਾਈਆਂ ਨਸ਼ਟ, 120 ਕਿਲੋ ਪਤੀਸਾ ਸੀਲ।

ਫਿਰੋਜ਼ਪੁਰ, 18 ਅਗਸਤ (ਅਸ਼ੋਕ ਭਾਰਦਵਾਜ)ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਫਿਰੋਜ਼ਪੁਰ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੇ ਹੁਕਮਾਂ ਅਨੁਸਾਰ ਫੂਡ ਸੇਫਟੀ ਵਿਭਾਗ ਵੱਲੋਂ ਅੱਜ ਮੱਖੂ ਅਤੇ…

ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਭਗੌੜਾ ਦੋਸ਼ੀ ਕਾਬੂ

ਅੰਮ੍ਰਿਤਸਰ, 17 ਅਗਸਤ( ਮਨਜੀਤ ਸਿੰਘ ਸ਼ੇਰਗਿੱਲ )ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਭਗੌੜੇ ਦੋਸ਼ੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।ਏ.ਐਸ.ਆਈ.…

ਸਾਈਬਰ ਠੱਗੀ ਮਾਮਲੇ ਵਿੱਚ 18.20 ਲੱਖ ਰੁਪਏ ਦੀ ਧੋਖਾਧੜੀ-

ਸ੍ਰੀ ਮੁਕਤਸਰ ਸਾਹਿਬ, 18 ਅਗਸਤ (ਮਨਜੀਤ ਸਿੱਧੂ):- ਸਾਈਬਰ ਕ੍ਰਾਈਮ ਨਾਲ ਸਬੰਧਤ ਮਾਮਲੇ ਵਿੱਚ ਪੁਲਿਸ ਨੇ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਰਿਕਾਰਡ ਮੁਤਾਬਕ ਥਾਣਾ ਸਾਈਬਰ ਕ੍ਰਾਈਮ, ਸ੍ਰੀ…

ਮਿਠਾਈਆਂ ਦੇ ਨਾਂ ‘ਤੇ ਵੇਚਿਆ ਜਾ ਰਿਹਾ ਸੀ ਜ਼ਹਿਰ ਫੂਡ ਸੇਫਟੀ ਟੀਮ ਨੇ 3 ਕੁਇੰਟਲ ਖਰਾਬ ਮਾਲ ਕਰਵਾਇਆ ਨਸ਼ਟ।

ਫਿਰੋਜ਼ਪੁਰ 17 ਅਗਸਤ (ਅਸ਼ੋਕ ਭਾਰਦਵਾਜ)ਅੱਜ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਆਮ ਜਨਤਾ ਦੀ ਸਿਹਤ ਨਾਲ ਸਮਝੌਤਾ ਨਾ ਹੋਣ ਦੇਣ ਦੇ ਮਕਸਦ ਨਾਲ ਫੂਡ ਸੇਫਟੀ ਵਿੰਗ ਵੱਲੋਂ ਇੱਕ ਵਿਸ਼ੇਸ਼ ਅਤੇ…

ਚੋਰੀ ਦੇ 8 ਮੋਟਰਸਾਈਕਲ ਸਮੇਤ 4 ਦੋਸ਼ੀ ਕਾਬੂ।                        ਗਿੱਦੜਬਾਹਾ               

17 ਅਗਸਤ (ਮਨੀਸ਼ ਚਾਵਲਾ)ਗਿੱਦੜਬਾਹਾ ਪੁਲਿਸ ਵਲੋਂ ਮੋਟਰਸਾਈਕਲ ਚੋਰ ਗਿਰੋਹ ਦੇ 4 ਮੈਂਬਰ 8 ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ ਥਾਣਾ ਮੁੱਖੀ ਪਰਵਿੰਦਰ ਸਿੰਘ ਦੀ ਅਗੁਵਾਈ…

ਮਨਾਲੀ ਤੋਂ ਚੰਡੀਗੜ੍ਹ ਰਾਸ਼ਟਰੀ  ਮਾਰਗ ’ਤੇ  ਘੋੜਾ ਟਰਾਲਾ ਪਲਟਿਆ, ਜਾਨੀ ਨੁਕਸਾਨ ਤੋਂ ਬਚਾ 

ਸ੍ਰੀ ਕੀਰਤਪੁਰ ਸਾਹਿਬ,17 ਅਗਸਤ, (ਮਨਦੀਪ)ਬੀਤੀ ਰਾਤ ਕਰੀਬ 2 ਵਜੇ ਮਨਾਲੀ ਤੋਂ ਚੰਡੀਗੜ੍ਹ ਮੁੱਖ ਮਾਰਗ ’ਤੇ ਮੋੜਾ ਟੋਲ ਪਲਾਜ਼ਾ ਤੋਂ ਕੁਝ ਦੂਰੀ ’ਤੇ ਇੱਕ ਘੋੜਾ ਟਰਾਲਾ ਬੇਕਾਬੂ ਹੋ ਕੇ ਸੜਕ ਵਿਚਕਾਰ…

ਰੇਤ ਮਾਫੀਆ ਕਾਰਨ ਖਤਰੇ ਵਿੱਚ ਸਤਲੁਜ ਦਰਿਆ ਤੇ ਬਣਿਆ ਪੁਲ ਬਰਸਾਤ ਵਿੱਚ ਵੀ ਚੱਲ ਰਹੀ ਨਾਜਾਇਜ਼ ਮਾਈਨਿੰਗ, ਤੋੜੇ ਲੋਹੇ ਦੇ ਗਾਡਰ

ਮਾਛੀਵਾੜਾ ਸਾਹਿਬ, 17 ਅਗਸਤ (ਸੁੱਚਾ ਬੰਗੜ) -ਮਾਲਵਾ ਅਤੇ ਦੁਆਬਾ ਖੇਤਰ ਨੂੰ ਆਪਸ ਵਿੱਚ ਜੋੜਨ ਵਾਲਾ ਸਤਲੁਜ ਦਰਿਆ ਦਾ ਪੁਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਪੁਲ ਦੀ ਖਸਤਾ ਹਾਲਤ ਦੇ…

ਜੇਰੇ ਇਲਾਜ ਹਸਪਤਾਲ ਦਾਖਲ ਜ਼ਖ਼ਮੀ ਵਿਅਕਤੀ ਨੇ ਲਗਾਏ ਪੁਲਸ ਤੇ ਜਾਣ ਬੁੱਝ ਕੇ ਗੋਲੀ ਮਾਰਨ ਦੇ ਦੋਸ਼ ਪੁਲਸ ਪਾਰਟੀ ਦੀਆਂ ਅੱਖਾਂ ਵਿੱਚ ਮਿਰਚਾਂ ਦੀ ਸਪਰੇਅ ਕਰਨ ਤੋਂ ਬਾਅਦ ਨਸ਼ਾ ਤਸਕਰ ਵੱਲੋਂ ਗੋਲੀ ਚਲਾਈ ਗਈ ਜਿਸ ਤੇ ਪੁਲਿਸ ਪਾਰਟੀ ਵੱਲੋਂ ਵੀ ਜਵਾਬੀ ਗੋਲੀ ਚਲਾਈ ਗਈ – ਥਾਣਾ ਮੁਖੀ ਝਬਾਲ

ਝਬਾਲ,17 ਅਗਸਤ (ਮੱਖਣ ਮਨੋਜ ੍ਰ)-ਬੀਤੇ ਕੱਲ ਥਾਣਾ ਝਬਾਲ ਅਧੀਨ ਪਿੰਡ ਜਗਤਪੁਰਾ ਵਿਖੇ ਪੁਲਿਸ ਦੇ ਨਾਕੇ ਤੇ ਖੜੀ ਪੁਲਿਸ ਪਾਰਟੀ ਵੱਲੋਂ ਇੱਕ  ਨਸ਼ਾ ਤਸਕਰ ਨੂੰ ਰੋਕਣ ਤੇ ਪੁਲਿਸ ਪਾਰਟੀ ਦੀਆਂ ਅੱਖਾਂ…

ਭੈਣ ਦੇ ਕਤਲ ਨੂੰ ਹਾਦਸਾ ਦਿਖਾਉਣ ਦੇ ਦੋਸ਼ ਹੇਠ 2 ਖ਼ਿਲਾਫ਼ ਕੇਸ ਦਰਜ-

ਸ੍ਰੀ  ਮੁਕਤਸਰ ਸਾਹਿਬ, 17 ਅਗਸਤ (ਮਨਜੀਤ ਸਿੱਧੂ)- ਥਾਣਾ ਕੋਟਭਾਈ ਪੁਲਿਸ ਨੇ ਇੱਕ ਔਰਤ ਦੀ ਮੌਤ ਨੂੰ ਕਥਿਤ ਤੌਰ ’ਤੇ ਹਾਦਸੇ ਦਾ ਰੂਪ ਦੇ ਕੇ ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ…