ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਆਈ.ਟੀ.ਆਈ ਵਿਖੇ ਫੁੱਟਬਾਲ ਦਾ ਲੀਗ ਮੈਚ ਕਰਵਾਇਆ
ਬੱਸੀ ਪਠਾਣਾ, 28 ਮਾਰਚ (ਉਦੇ ਧੀਮਾਨ): ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਈ.ਟੀ.ਆਈ ਬੱਸੀ ਪਠਾਣਾ ਵਿਖੇ ਜਿਲ੍ਹਾ ਫ਼ਤਹਿਗੜ ਸਾਹਿਬ ਦੇ ਐਸ.ਐਸ.ਪੀ ਸੁਭਮ ਅਗਰਵਾਲ ਦੀ ਅਗਵਾਈ ਵਿੱਚ ਫੁੱਟਬਾਲ ਦੇ ਲੀਗ ਮੈਚ ਕਰਵਾਏ ਜਾ ਰਹੇ…
ਪ੍ਰਧਾਨ ਮੰਤਰੀ ਅਵਾਸ ਯੋਜਨਾ ਦਾ ਗਰੀਬ ਲੋਕ ਜਰੂਰ ਫਾਇਦਾ ਲੈਣ – ਸਿੱਧੂਪਰ
ਬੱਸੀ ਪਠਾਣਾ, 28 ਮਾਰਚ (ਉਦੇ ਧੀਮਾਨ): ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਮੁੱਖ ਸੇਵਾਦਾਰ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਵੱਖ…
ਵਨ ਨੇਸ਼ਨ ਵਨ ਇਲੈਕਸ਼ਨ ਸਬੰਧੀ ਭਾਜਪਾ ਵੱਲੋਂ ਕੋਟ ਕੰਪਲੈਕਸ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ
ਕਪੂਰਥਲਾ , 28 ਮਾਰਚ ( ਕੌੜਾ )- ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਦੇਸ਼ ਭਰ ਚ ਭਾਜਪਾ ਵੱਲੋਂ ਸਕਾਰਾਤਮਕ ਨਤੀਜਿਆਂ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਪਾਰਟੀ ਦੇ ਛੋਟੇ…
ਆਰ ਸੀ ਐਫ ਇੰਪਲਾਈਜ਼ ਯੂਨੀਅਨ ਵੱਲੋਂ ਕਰਮਚਾਰੀਆਂ ਦਾ ਜਨ ਜਾਗਰਣ ਅਭਿਆਨ
ਕਪੂਰਥਲਾ, 28 ਮਾਰਚ (ਕੌੜਾ)- ਆਰ ਸੀ ਐਫ ਇੰਪਲਾਈਜ ਯੂਨੀਅਨ ਵੱਲੋਂ ਆਰ ਸੀ ਐਫ ਦੇ ਬਦਤਰ ਹੋ ਰਹੇ ਹਾਲਾਤਾਂ, ਮੈਟੀਰੀਅਲ ਦੀ ਭਾਰੀ ਕਮੀ, ਖਾਲੀ ਪਏ 1547 ਪਦਾਂ ‘ਤੇ ਤੁਰੰਤ ਨਵੀਆਂ ਭਰਤੀਆਂ,…
ਹਰਭਗਵੰਤਰਾਜ ਸਿੰਘ (ਰਾਜ ਸੰਧੂ) ਨਮਿੱਤ ਅੰਤਿਮ ਅਰਦਾਸ ਭਲਕੇ ।
ਸ੍ਰੀ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਵਿਖੇ ਹੋਵੇਗੀ ਅੰਤਿਮ ਅਰਦਾਸ ਫਰੀਦਕੋਟ 28 ਮਾਰਚ (ਵਿਪਨ ਮਿੱਤਲ) ਐਡਵੋਕੇਟ ਗੁਰਪਾਲ ਸਿੰਘ (ਸ਼ਿੰਪੀ ਸੰਧੂ) ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਹਨਾਂ ਦੇ ਪਿਤਾ ਜੀ…
ਪੰਜਾਬ ਸਰਕਾਰ ਦੇ ਚੌਥੇ ਬਜਟ ਵਿੱਚ ਵੀ ਔਰਤਾਂ ਦੇ ਪੱਲੇ ਨਿਰਾਸ਼ਾ ਪਈ : ਹਨੀ ਫੱਤਣਵਾਲਾ
ਸ੍ਰੀ ਮੁਕਤਸਰ ਸਾਹਿਬ, 28 ਮਾਰਚ ( ਪਰਗਟ ਸਿੰਘ ਰਹੂੜਿਆਂਵਾਲੀ ) ਬੀਤੇ ਦਿਨੀਂ ਪੰਜਾਬ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਚੋਥੇ ਬਜਟ ਵਿੱਚ ਪੰਜਾਬ ਦੇ ਲੋਕਾਂ ਨਾਲ…
ਸੋਹਣੀ ਸੂਰਤ ਅਤੇ ਸੀਰਤ ਦਾ ਸੁਮੇਲ “ਕੌਰ ਸਿੰਮੀ”
ਬੇਸ਼ੱਕ ਹੀ ਪੰਜਾਬ ਦੀ ਅਜੋਕੀ ਗਾਇਕੀ ਕਾਫ਼ੀ ਗੰਧਲੀ ਹੋ ਚੁੱਕੀ ਹੈ ਪ੍ਰੰਤੂ ਅੱਜ ਵੀ ਬਹੁਤ ਸਾਰੇ ਗਾਇਕ ਅਜਿਹੇ ਹਨ ਜਿੰਨ੍ਹਾਂ ਨੇ ਫੋਕੀ ਸ਼ੌਹਰਤ ਹਾਸਿਲ ਕਰਨ ਲਈ ਕਦੇ ਵੀ ਕੋਈ ਅਜਿਹਾ…
ਪ੍ਰਾਚੀਨ ਚੇਤ ਮੇਲੇ ਤੇ ਕਰਵਾਈਆਂ ਕੁਸ਼ਤੀਆਂ
ਮਾਛੀਵਾੜਾ ਸਾਹਿਬ- 28 ਮਾਰਚ (ਸੁੱਚਾ ਬੰਗੜ) ਸਥਾਨਿਕ ਸ਼ਹਿਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨਜ਼ਦੀਕ ਜੀ ਟੂ ਅਸਟੇਟ ਵਿੱਚ ਪ੍ਰਾਚੀਨ ਚੇਤ ਮੇਲਾ ਕਰਵਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਦੇਵ…
ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਦਿਨ ਦਿਹਾੜੇ ਹੋਈ ਚੋਰੀ
ਅੰਮ੍ਰਿਤਸਰ 28ਮਾਰਚ(ਦਿਨੇਸ਼ ਸੋਨੀ ) ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਿਊਟੀ ਸਮੇਂ ਦੇ ਦੌਰਾਨ, ਦੁਪਹਿਰ ਸਵਾ ਤਿੰਨ ਤੋਂ ਸਾਢੇ ਤਿੰਨ ਵਜੇ ਦੇ ਦਰਮਿਆਨ ਦੋ ਵਿਅਕਤੀਆਂ ਵੱਲੋਂ ਕਮਰਾ ਨੰਬਰ 42 ਵਿੱਚੋਂ ਸਰਕਾਰੀ ਰਿਕਾਰਡ,…
ਬਦਮਾਸ਼ਾਂ ਨੇ ਭਰੇ ਬਜ਼ਾਰ ਚ ਸ਼ਰੇਆਮ ਵੱਢਿਆ ਆਪ ਨੇਤਾ ਦਾ ਭਤੀਜਾ, ਖ਼ੌਫ਼ਨਾਕ ਮੰਜ਼ਰ ਵੇਖ ਸਹਿਮੇ ਲੋਕ
ਜਲੰਧਰ 28ਮਾਰਚ (ਦਿਨੇਸ਼ ਸੋਨੀ)ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਲਾਲ ਰਤਨ ਸਿਨੇਮਾ ਨੇੜੇ ਕੁਝ ਨੌਜਵਾਨਾਂ ਨੇ ਇਕ ਨੌਜਵਾਨ ‘ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਨੌਜਵਾਨ…
















