ਸਿਹਤ ਵਿਭਾਗ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕੱਟੇ ਗਏ ਚਲਾਨ
ਫ਼ਗਵਾੜਾ-ਅੰਮ੍ਰਿਤਸਰ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ.ਕਿਰਨਦੀਪ ਕੌਰ ਵੱਲੋਂ, ਡੀ.ਡੀ.ਐਚ.ਓ.ਡਾ.ਜਗਨਜੋਤ ਕੌਰ…
ਹਾਈਰਿਸਕ ਗਰਭਵਤੀ ਦਾ ਪ੍ਰੋਪਰ ਫ਼ਾਲੋਅੱਪ ਕੀਤਾ ਜਾਵੇ-ਡਾ.ਰਿਚਾ ਭਾਟੀਆ
ਫ਼ਗਵਾੜਾ-ਕਪੂਰਥਲਾ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਸਿਵਲ ਸਰਜਨ ਡਾ.ਰਿਚਾ ਭਾਟੀਆ ਦੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਮਟਰਨਲ ਡੈਥ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਰਿਚਾ…
ਵਿਧਾਇਕ ਡਾ.ਨਛੱਤਰ ਪਾਲ ਵੱਲੋਂ ਪੰਜਾਬ ਵਿਧਾਨ ਸਭਾ ‘ਚ ਬੁੱਧ ਪੂਰਨਿਮਾ ‘ਤੇ ਛੁੱਟੀ ਕਰਨ ਦੀ ਮੰਗ ਅਤੇ ਬੋਧ ਗਯਾ ਦੇ ਅੰਦੋਲਨ ਦਾ ਸਮਰਥਨ ਕਰਨਾ ਸ਼ਲਾਘਾਯੋਗ ਕਦਮ
ਫਗਵਾੜਾ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਗ੍ਰੇਟ ਬ੍ਰਿਟੇਨ ਅਤੇ ਬੋਧੀ ਭਾਈਚਾਰੇ ਨੇ ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ.ਨਛੱਤਰ ਪਾਲ ਵੱਲੋਂ ਪੰਜਾਬ ਵਿਧਾਨ ਸਭਾ ਅੰਦਰ ਬੋਲਦਿਆਂ ਬੋਧ ਗਯਾ…
ਮਾਤਾ ਚਿੰਤਪੂਰਣੀ ਦੇ ਦਰਸ਼ਨਾਂ ਲਈ 142ਵੀਂ ਬੱਸ ਯਾਤਰਾ ਰਵਾਨਾ
ਫਗਵਾੜਾ/ਲੁਧਿਆਣਾ 26 ਮਾਰਚ (ਪ੍ਰੀਤ ਕੌਰ ਪ੍ਰੀਤੀ) ਮਾਤਾ ਚਿੰਤਪੂਰਨੀ ਕਮੇਟੀ ਲੁਧਿਆਣਾ ਵੱਲੋਂ, ਮਾਤਾ ਚਿੰਤਪੂਰਨੀ ਦੇ ਆਸ਼ੀਰਵਾਦ ਨਾਲ, ਸਾਡੀ 142ਵੀਂ ਬੱਸ ਯਾਤਰਾ 26.03.2025 ਨੂੰ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਰਵਾਨਾ ਹੋਈ। ਪੂਜਾ…
ਟਾਰਗੇਟਾਂ ਦੀ ਹਰੀ ਲਾਈਨ ਨੂੰ ਟੱਪਣ ਦੇ ਵਿੱਚ ਪਿਛੜੇ ਨਗਰ ਨਿਗਮ ਦੇ ਵਿਭਾਗ
ਫ਼ਗਵਾੜਾ-ਅੰਮ੍ਰਿਤਸਰ 27 ਮਾਰਚ (ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਦੀ ਹਾਜਰੀ ਵਿੱਚ ਕਰੀਬ ਦੋ ਸਾਲਾਂ ਬਾਅਦ ਸਾਲ 2025-26 ਦੇ ਬਜਟ ਅਤੇ ਜਨਰਲ ਹਾਊਸ ਦੀ ਬੈਠਕ 29 ਮਾਰਚ…
ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਨਸ਼ਿਆਂ ਦੇ ਖਾਤਮੇ ਲਈ ‘ *ਨਵੀਂ ਸੋਚ ਨਵਾਂ ਆਗਾਜ਼’* ਕਾਮਯਾਬੀ ਦੀ ਪੌੜੀ ਸੈਮੀਨਰ ਕਰਵਾਇਆ ਗਿਆ
ਅੰਮ੍ਰਿਤਸਰ 27ਮਾਰਚ(ਦਿਨੇਸ਼ ਸੋਨੀ ) ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ,ਭਾਈ ਅਮਨਦੀਪ ਸਿੰਘ ਜੀ ਵੱਲੋਂ ਨੌਜਵਾਨਾਂ ਲਈ ਵਿਸ਼ੇਸ਼ ਸਮਾਗਮ ਨਸ਼ਿਆਂ ਦੇ ਖਾਤਮੇ ਲਈ *ਨਵੀਂ ਸੋਚ ਨਵਾਂ ਆਗਾਜ਼’*…
ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ
ਫ਼ਗਵਾੜਾ-ਕਪੂਰਥਲਾ 26 ਮਾਰਚ (ਪ੍ਰੀਤ ਕੌਰ ਪ੍ਰੀਤੀ) ਸਾਬਕਾ ਸਰਪੰਚ ਕਰਨੈਲ ਸਿੰਘ ਵਾਸੀ ਪਿੰਡ ਅਕਬਰ ਪੁਰ ਦਾ ਸਾਬਤ ਸੂਰਤ ਸਿੱਖ ਨੌਜਵਾਨ ਪੋਤਰਾ ਜਿਸ ਦੀ ਸੜਕ…
ਸਾਬਕਾ ਵਿਧਾਇਕ ਕੋਟਭਾਈ ਨੇ ਨਿਯੁਕਤੀ ਪੱਤਰ ਵੰਡੇ।
ਬਠਿੰਡਾ,27 ਮਾਰਚ (ਰਾਮ ਸਿੰਘ ਕਲਿਆਣ) ਹਲਕਾ ਭੁਚੋ ਮੰਡੀ ਦੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਭੁੱਚੋ ਮੰਡੀ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਬਲਾਕ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿੱਚ ਵਰਕਰ ਮਿਲਣੀ ਪ੍ਰੋਗਰਾਮ ਦੌਰਾਨ…
ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵੱਲੋਂ 39਼ਵਾ ਸਲਾਨਾ ਜਗਰਾਤਾ ਅਤੇ ਭੰਡਾਰਾ 29 ਮਾਰਚ ਨੂੰ :-ਸੁਖਵੀਰ ਮਰਾੜ
ਸਾਦਿਕ, 27 ਮਾਰਚ (ਰਘਬੀਰ ਸਾਦਿਕ)-ਹਰ ਸਾਲ ਦੀ ਤਰਾਂ ਇਸ ਸਾਲ ਵੀ 39ਵਾਂ ਸਲਾਨਾ ਜਗਰਾਤਾ ਅਤੇ ਭੰਡਾਰਾ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਵਿਖੇ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।…
ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰ-ਹੋਸਟਲ ਕ੍ਰਿਕਟ ਟੂਰਨਾਮੈਂਟ ਸੰਪੰਨ
ਬਠਿੰਡਾ/ਪਟਿਆਲਾ, 27 ਮਾਰਚ (ਅੰਗਰੇਜ ਸਿੰਘ ਵਿੱਕੀ)- ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਕਰਵਾਇਆ ਗਿਆ ਅੰਤਰ ਹੋਸਟਲ ਕ੍ਰਿਕਟ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਸ਼ਹੀਦ ਭਗਤ ਸਿੰਘ ਹੋਸਟਲ ਦੀ…
















