ਸਤੀਸ਼ ਅਸੀਜਾ ਦੇ ਦੁਬਾਰਾ ਬੀਜੇਪੀ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਬਣਨ ਦੇ ਰੋਸ ਵਜੋਂ ਪਿਛਲੇ ਦਿਨੀ ਪਾਰਟੀ ਨੂੰ ਛੱਡ ਕੇ ਗਏ ਸੋਮਨਾਥ ਕਾਲੜਾ ਜੀ ਵੱਲੋਂ ਬੀਜੇਪੀ ਦੀਆਂ ਲਗਾਤਾਰ ਵਿਕਟਾਂ ਡੇਗਣ ਦਾ ਰੁਝਾਨ ਜਾਰੀ 

ਮਲੋਟ,  22 ਜੁਲਾਈ( ਕ੍ਰਿਸ਼ਨ ਮਦਾਨ /ਅਮਰਨਾਥ ਸੋਨੀ ) ਮਲੋਟ ਵਿਖੇ ਪਿਛਲੇ ਕਈ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀਆਂ ਲਗਾਤਾਰ ਵਿਕਟਾਂ ਡਿੱਗ ਰਹੀਆਂ ਹਨ ਜਿਸ ਦਾ ਕੀ ਬੀਜੇਪੀ ਨੂੰ ਆਉਣ ਵਾਲੇ…

ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਵੱਲੋਂ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਨੂੰ ਏ ਸੀ ਦਾਨ 

 ਕਪੂਰਥਲਾ, 22 ਜੁਲਾਈ ( ਕੌੜਾ )- ਪਿੰਡ ਸੁੰਨੜਵਾਲ ਦੇ ਦਾਨੀ ਸੱਜਣ ਤੇ ਸਾਬਕਾ ਸਰਪੰਚ ਸਰਦਾਰ ਤਰਲੋਚਨ ਸਿੰਘ ਗੋਸ਼ੀ ਜੋ ਕਿ ਹਮੇਸ਼ਾ ਸਮਾਜ ਦੇ ਭਲੇ ਹਿੱਤ ਕਰਦੇ ਰਹਿੰਦੇ ਹਨ ਨੇ ਅੱਜ…

ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਮੋਬਾਈਲ ਫੋਨ ਹੋਇਆ ਚੋਰੀ ਇਲਾਕੇ ਵਿੱਚ ਹੋਈ ਰਹੀ ਹੈ ਚਰਚਾ, ਕਿ ਜੇਕਰ ਡੈਨੀ ਬੰਡਾਲਾ ਵਰਗੇ ਵੱਡੇ ਨੇਤਾ ਵੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ? 

ਅੰਮ੍ਰਿਤਸਰ 22 ਜੁਲਾਈ( ਮਨਜੀਤ ਸਿੰਘ ਸ਼ੇਰਗਿਲ਼  )=ਹਲਕਾ ਜੰਡਿਆਲਾ ਗੁਰੂ ਵਿੱਚ ਚੋਰੀਆਂ ਕਰਨ ਦਾ ਸਿਲਸਿਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਅੱਜ ਸਵੇਰੇ ਤੜਕਸਾਰ ਮਸ਼ਹੂਰ ਬਲਦੇਵ ਹਲਵਾਈ ਦੀ ਦੁਕਾਨ ਤੇ…

ਰਾਵੀ ਦਰਿਆ ‘ਚ ਸੰਭਾਵੀ ਹੜਾਂ ਦੇ                 ਸੁਰੱਖਿਆ ਪ੍ਰਬੰਧ ਲਈ  ਧਾਲੀਵਾਲ ਨੇ ਉੱਝ ਦਰਿਆ (ਜੰਮੂ –ਕਸ਼ਮੀਰ) ਦੇ ਬਿਰਾਜ ਬੰਨ੍ਹ ਦਾ ਆਲਾ ਅਧਿਕਾਰੀਆਂ ਨਾਲ ਲਿਆ ਜਾਇਜ਼ਾ ਕੇਂਦਰ ਸਰਕਾਰ ਫੋਕੇ ਦਾਅਵਿਆਂ ਦੀ ਬਜਾਏ ਹੜਾਂ ਦੀ ਰੋਕਥਾਮ ਲਈ ਉੱਝ ਦਰਿਆ ਤੇ ਰਣਜੀਤ ਸਾਗਰ ਡੈਮ ਦੀ ਤਰਜ ਤੇ ਬਣਾਵੇ ਨਵਾਂ ਡੈਮ -ਧਾਲੀਵਾਲ  -ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਸੰਭਾਵੀ ਹੜਾਂ ਦੀਆਂ ਸੰਵੇਦਣਸ਼ੀਲ ਥਾਵਾਂ ਦੀਆਂ ਰਿਪੋਰਟਾਂ ਲੈਣ ਦੀ ਬਜਾਏ ਕੇਂਦਰ ਵਲੋਂ ਐਲਾਨਿਆਂ ਪਿੱਛਲਾ 1600 ਕਰੋੜ ਰੁਪਏ ਦਾ ਰਾਹਤ ਵਿੱਤੀ ਪੈਕੇਜ ਜਾਰੀ ਕਰਵਾਵੇ-ਧਾਲੀਵਾਲ -ਅਜਨਾਲਾ ਹਲਕੇ ‘ਚ ਪਿਛਲੇ ਸਾਲ ਫਸਲਾਂ ਤੇ ਬੁਨਿਆਦੀ ਢਾਂਚੇ ਕਾਰਣ ਲੋਕਾਂ ਨੂੰ ਪੁੱਜਾ ਸੀ 2 ਹਜਾਰ ਕਰੋੜ ਰੁਪਏ ਦਾ ਨੁਕਸਾਨ 

ਅੰਮ੍ਰਿਤਸਰ/ ਅਜਨਾਲਾ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਪੰਜਾਬ ਸਮੇਤ ਪਹਾੜੀ ਸੂਬਿਆਂ ਜੰਮੂ ਕਸ਼ਮੀਰ ਤੇ ਹਿਮਾਂਚਲ ਪ੍ਰਦੇਸ਼ ‘ਚ ਜ਼ੋਰਦਾਰ ਮੀਂਹ ਪੈਣ ਕਾਰਣ ਹੜਾਂ ਕਾਰਣ ਪੰਜਾਬ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਿਲਆਂ ‘ਚ…

ਲੋਕ ਹਿੱਤ ਮਿਸ਼ਨ ਵੱਲੋਂ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਕੀਤਾ ਗਿਆ ਫ਼ਰੀ

ਨਿਊ ਚੰਡੀਗੜ੍ਹ, 22 ਜੁਲਾਈ (ਬਜੀਦਪੁਰ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਫ਼ਰੀ ਕੀਤਾ ਗਿਆ। ਇਸ ਸੰਬੰਧੀ ਟੋਲ…

ਲੋਕ ਹਿੱਤ ਮਿਸ਼ਨ ਵੱਲੋਂ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਕੀਤਾ ਗਿਆ ਫ਼ਰੀ

ਮਾਜਰੀ, 22 ਜੁਲਾਈ (ਜਗਦੇਵ ਸਿੰਘ ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਫ਼ਰੀ ਕੀਤਾ ਗਿਆ। ਇਸ ਸੰਬੰਧੀ…

ਅਕਾਲੀ ਸਰਕਾਰ ਸਮੇਂ ਪਿੰਡਾਂ ਵਿੱਚ ਬਣੇ ਸੁਵਿਧਾ ਕੇਂਦਰ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ: ਹਨੀ ਫੱਤਣਵਾਲਾ-  ਨਸ਼ੇੜੀਆਂ ਦਾ ਅੱਡਾ ਬਣੀਆਂ ਸੁਵਿਧਾ ਕੇਂਦਰਾਂ ਦੀਆਂ ਖੰਡਰ ਇਮਾਰਤਾਂ-

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਮਨਜੀਤ ਸਿੱਧੂ):- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਮੀਡੀਆ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਾਬਕਾ…

ਮਹਿਲਾ ਕਾਂਗਰਸ ਨੇ ਮਾਂ-ਭੈਣ ਸਨਮਾਨ ਯੋਜਨਾ ‘ਤੇ ਸਵਾਲ ਉਠਾਏ ਵੋਟਾਂ ਲਈ ਮਾਣ ਭੱਤੇ ਦੇ ਨਾਮ ‘ਤੇ ਔਰਤਾਂ ਨੂੰ ਜਾਤਾਂ ਵਿੱਚ ਵੰਡਣਾ ਨਿੰਦਣਯੋਗ: ਰਣਜੀਤ ਕੌਰ ਰਾਣੀ * ਹਰੇਕ ਲੋੜਵੰਦ ਔਰਤ ਨੂੰ 1500 ਰੁਪਏ ਭੱਤਾ ਮਿਲਣਾ ਚਾਹੀਦਾ ਹੈ: ਐਡਵੋਕੇਟ ਰਿੰਪੀ ਗਿੱਲ

ਫਗਵਾੜਾ, 22 ਜੁਲਾਈ ( ਪ੍ਰੀਤ ਕੌਰ ਪ੍ਰੀਤੀ) ਮਹਿਲਾ ਕਾਂਗਰਸ ਫਗਵਾੜਾ ਸ਼ਹਿਰ ਦੀ ਪ੍ਰਧਾਨ ਰਣਜੀਤ ਕੌਰ ਰਾਣੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਰਿੰਪੀ ਗਿੱਲ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਭਗਵੰਤ…

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ : ਡਾ. ਨਿੱਜਰ

ਅੰਮ੍ਰਿਤਸਰ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ) =ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਮੁਹੱਈਆ ਕਰਵਾਉਣ ਦੀ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ…

ਸਿੱਖਿਆ ਕ੍ਰਾਂਤੀ ਤਹਿਤ ਫਿਰੋਜ਼ਪੁਰ ‘ਚ ਸਕੂਲੀ ਬੱਚਿਆਂ ਨੂੰ ਵੰਡੇ ਗਏ ਸਕੂਲ ਬੈਗ।

ਫਿਰੋਜ਼ਪੁਰ 22 ਜੁਲਾਈ (ਅਸ਼ੋਕ  ਭਾਰਦਵਾਜ)=ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸਿੱਖਿਆ ਕ੍ਰਾਂਤੀ’ ਮੁਹਿੰਮ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ…