ਵਿਧਾਇਕ ਚੱਢਾ ਨੇ ਸਰਾੜੀ (ਭੌਲੋਂ ਕਾਲੇਵਾਲ) ਵਿਖੇ ਖੇਡ ਗਰਾਊਂਡ ਦੇ ਨਿਰਮਾਣ ਦੀ ਕਰਵਾਈ ਆਰੰਭਤਾ 

 ਰੂਪਨਗਰ, (ਦਲਜੀਤ ਚਨੌਲੀ) : ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਿੰਡ ਸਰਾੜੀ (ਭੋਲੋਂ ਕਾਲੇਵਾਲ) ਵਿੱਚ ਨੌਜਵਾਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਖੇਡ ਮੈਦਾਨ ਅਤੇ ਫਿਟਨੈਸ…

ਸਪੀਕਰ ਸੰਧਵਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਕੋਟਕਪੂਰਾ 12 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ )ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਸ੍ਰੀ ਹਰਨੇਕ ਸਿੰਘ ਦੇਵੀਵਾਲਾ ਦਾ ਨੌਜਵਾਨ ਪੁੱਤਰ ਸ੍ਰੀ ਅੰਮ੍ਰਿਤਪਾਲ ਸਿੰਘ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ…

 ਮੁਕਾਰੀ ਵਿਖੇ ਹਲਕਾ ਵਿਧਾਇਕ ਦਿਨੇਸ਼ ਚੱਢਾ  ਦੇ ਯਤਨਾਂ ਸਦਕੇ ਕਮਿਊਨਟੀ ਸੈਂਟਰ ਨੂੰ ਨਵਾਂ  ਰੂਪ ਦਿੱਤਾ ਗਿਆ

 ਨੂਰਪੁਰ ਬੇਦੀ, ( ਦਲਜੀਤ ਚਨੌਲੀ ) ਹਲਕਾ ਵਿਧਾਇਕ ਦਿਨੇਸ਼ ਚੱਢਾ  ਦੇ ਯਤਨਾਂ ਸੱਦ ਕੇ ਅਤੇ ਸਰਪੰਚ ਗੁਰਦੀਪ ਕੌਰ ਮਕਾਰੀ ਤੇ ਸਤਨਾਮ  ਸਿੰਘ  ਦੀ ਅਗਵਾਈ ਵਿੱਚ ਵਿਧਾਇਕ ਦਿਨੇਸ਼ ਚੱਢਾ  ਦੀ ਟੀਮ…

ਜਥੇਬੰਦੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਵੱਲੋਂ   ਵਿਸ਼ਾਲ ਕਾਨਫਰਸ ਕੀਤੀ ਗਈ ਅਤੇ ਸ਼ਹਿਰ ਵਿੱਚ ਰੋਡ ਮਾਰਚ ਵੀ ਕੱਢਿਆ ਗਿਆ 

  ਰੂਪਨਗਰ, (ਦਲਜੀਤ ਚਨੌਲੀ) ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਬਚਾਉਣ ਲਈ ਫੌਜਾ ਸਿੰਘ ਧਨੋਰੀ ਸੀਨੀਅਰ ਆਗੂ ਪੰਜਾਬ ਦੀ ਅਗਵਾਈ ਵਿੱਚ  ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ…

-ਮਾਨ ਸਰਕਾਰ ਵਿਸ਼ਵੀਕਰਨ ਚੁਣੌਤੀਆਂ ਨੂੰ ਨਜਿੱਠਣ ਲਈ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੀਤੀ ਨੂੰ ਦ੍ਰਿੜਤਾ ਨਾਲ ਕਰ ਰਹੀ ਲਾਗੂ-ਧਾਲੀਵਾਲ

ਵਿਧਾਇਕ ਧਾਲੀਵਾਲ ਵਲੋਂ ਸ਼ਾਇਰ ਐੱਸ. ਪ੍ਰਸ਼ੋਤਮ ਦੀ ਰਚਿਤ  ਨਜ਼ਮ ਤੇ ਪੋਸਟਰ  ਰਲੀਜ਼ ਅੰਮ੍ਰਿਤਸਰ/ਅਜਨਾਲਾ, 12 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਅੱਜ ਮਾਝਾ ਵਿਰਾਸਤ ਟਰੱਸਟ ਰਜਿ: ਵਲੋਂ ਕਰਵਾਏ ਗਏ ਸ਼ਾਇਰ ਤੇ ਟਰੱਸਟ…

ਰਵੀ ਗਿੱਦੜੀ ਨਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਸਬੰਧ ਨਹੀਂ : ਪ੍ਰਿੰ. ਜਤਿੰਦਰ ਸ਼ਰਮਾ

ਦੋਰਾਹਾ, 12 ਅਪ੍ਰੈਲ ( ਗੁਰਦੀਪ ਸਿੰਘ ਸ਼ਾਹਪੁਰ) — ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਦੇ ਮਹਾਂ ਮੰਤਰੀ ਅਤੇ ਵਿਧਾਨ ਸਭਾ ਹਲਕਾ ਪਾਇਲ ਦੇ ਇੰਚਾਰਜ ਪ੍ਰਿੰ. ਜਤਿੰਦਰ ਸ਼ਰਮਾ ਨੇ ਅੱਜ ਪੱਤਰਕਾਰਾਂ ਨਾਲ…

 ਸਰਦਾਰ ਭਗਵੰਤ ਮਾਨ ਦੇ ਫੈਸਲਿਆਂ ਨਾਲ ਪੰਜਾਬ ਦਾ ਹਰ ਵਰਗ ਵਿੱਚ ਸੰਤੁਸ਼ਟ : ਰਘਵੀਰ ਗੋਪਾਲਪੁਰ 

 ਘਨੌਰ 12 ਅਪ੍ਰੈਲ (ਅਭਿਸ਼ੇਕ ਸੂਦ): ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ ਸੰਗਠਨ ਪਟਿਆਲਾ ਨੇ ਸੀਨੀਅਰ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੀ ਸ਼ਲਾਘਾ…

ਫਿਰੋਜ਼ਪੁਰ ਸ਼ਹਿਰ-ਛਾਉਣੀ ਦੇ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਭਾਜਪਾ ਆਗੂ ਦੀਪਕ ਸ਼ਰਮਾ ਨੇ ਲਗਵਾਈ ਆਪਣੀ ਹਾਜ਼ਰੀ।

 ਫਿਰੋਜ਼ਪੁਰ 10 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਜਪਾ ਆਗੂ ਦੀਪਕ ਸ਼ਰਮਾ ਵੱਲੋਂ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਹੋਏ ਆਪਣੀ ਹਾਜ਼ਰੀ ਲਗਵਾਈ ਗਈ। ਇਸ ਦੌਰਾਨ ਉਹ ਸ੍ਰੀ ਮਦ ਭਾਗਵਤ ਕਥਾ ਦੇ ਸਮਾਪਣ…

ਬ੍ਰਾਹਮਣ ਮੰਡਲ ਨੇ ਸਾਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਦਿੱਤਾ ਭਗਵਾਨ ਪਰਸ਼ੂਰਾਮ ਜਨਮ ਉਤਸਵ ਸਮਾਗਮ ਦਾ ਸੱਦਾ ਪੱਤਰ

 ਸਲਾਨਾ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ : ਜੋਤੀ ਸ਼ਰਮਾ ਫਗਵਾੜਾ 10 ਅਪ੍ਰੈਲ ( ਪ੍ਰੀਤੀ ) ਬ੍ਰਾਹਮਣ ਮੰਡਲ (ਰਜਿ) ਖਾਟੀ ਧਾਮ ਫਗਵਾੜਾ ਵਲੋਂ 19 ਅਪ੍ਰੈਲ ਨੂੰ ਖਾਟੀ ਧਾਮ ਵਿਖੇ…

ਪੌਣਾਹਾਰੀ ਸਿੱਧ ਯੋਗੀ ਸੇਵਾ ਸੁਸਾਇਟੀ ਵੱਲੋਂ 17ਵੀਂ ਬੱਸ ਯਾਤਰਾ ਰਵਾਨਾ

 ਰਮਨ ਸ਼ਰਮਾ ਨੇ ਸੰਗਤ ਨੂੰ ਸਫਲ ਯਾਤਰਾ ਦੀ ਕਾਮਨਾ ਕੀਤੀ। ਫਗਵਾੜਾ 10 ਅਪ੍ਰੈਲ (ਪ੍ਰੀਤੀ ) ਪੌਣਾਹਾਰੀ ਸਿੱਧ ਯੋਗੀ ਸੇਵਾ ਸੁਸਾਇਟੀ ਵੱਲੋਂ 17ਵੀਂ ਬੱਸ ਯਾਤਰਾ ਫਗਵਾੜਾ ਦੇ ਮੁਹੱਲਾ ਬਸੰਤ ਨਗਰ ਤੋਂ…