ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋ ਅਤੇ ਰਾਮਪੁਰਾਫੂਲ ਦੇ ਸਰਕਲ ਡੈਲੀਗੇਟਾ ਦੀ ਮੀਟਿੰਗ ਹੋਈ।

ਠਿੰਡਾ 4 ਅਪ੍ਰੈਲ ( ਰਾਮ ਸਿੰਘ ਕਲਿਆਣ) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭੁੱਚੋ  ਮੰਡੀ ਅਤੇ ਹਲਕਾ ਰਾਮਪੁਰਾ ਫੂਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਡੇਲੀਗੇਟਾਂ ਦੀ ਮੀਟਿੰਗ ਬਠਿੰਡਾ ਜ਼ਿਲੇ ਦੇ ਆਬਜ਼ਰਵਰ …

ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ

ਤੂ ਢੀਂਗਾ 4 ਅਪ੍ਰੈਲ ਅਮਨਦੀਪ  ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਤਹਿਸੀਲ ਅਤੇ ਬਲਾਕ ਪੱਧਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ…

ਰੇਲਵੇ ਵਿਭਾਗ ‘ਚ ਗੂਗਲ ਪੇਅ ਰਾਹੀਂ ਹੋ ਰਿਹਾ ਭ੍ਰਿਸ਼ਟਾਚਾਰ

ਅੰਮ੍ਰਿਤਸਰ, 4 ਅਪ੍ਰੈਲ (ਦਿਨੇਸ਼ ਸੋਨੀ ) ਰੇਲਗੱਡੀਆਂ ਵਿੱਚ ਭ੍ਰਿਸ਼ਟਾਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਹਿਲਾਂ ਟਿਕਟ ਚੈਕਰ ਯਾਤਰੀਆਂ ਨੂੰ ਸੀਟ ਦੇਣ ਲਈ ਨਕਦੀ ਲੈਂਦੇ ਸਨ, ਹੁਣ ਟਿਕਟ ਚੈਕਰਾਂ ਦੇ…

ਕੇਂਦਰੀ ਨੀਤੀਆਂ ਲੋਕਤੰਤਰ ਲਈ ਖ਼ਤਰਾ ਕਰਾਰ

ਜਲੰਧਰ 4 ਅਪ੍ਰੈਲ (ਅਮ੍ਰਿੰਤਪਾਲ ਸਿੰਘ) ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿਚ ਧਰਮ-ਨਿਰਪੱਖਤਾ, ਜਮਹੂਰੀਅਤ ਅਤੇ ਸੰਘੀ ਢਾਂਚੇ ਲਈ ਉੱਭਰ ਰਹੇ ਖ਼ਤਰਿਆਂ ਅਤੇ ਦਿਨੋ-ਦਿਨ ਪੰਜਾਬ ਦੇ ਗੰਭੀਰ…

ਕਾਂਗਰਸੀ ਵਰਕਰਾਂ ਨੇ ਭਗਵੰਤ ਮਾਨ ਖ਼ਿਲਾਫ਼ ਮੁਜ਼ਾਹਰਾ

ਲੰਧਰ 4 ਅਪ੍ਰੈਲ( ਅਮ੍ਰਿੰਤਪਾਲ ਸਿੰਘ )ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਇਹ…

ਵਕਫ਼ ਸੋਧ ਬਿੱਲ ਦੇ ਵਿਰੁੱਧ 232 ਸੰਸਦ ਮੈਂਬਰਾਂ ਦਾ ਸਮਰਥਨ ਤੁਸ਼ਟੀਕਰਨ ਨੀਤੀ ਦੀ ਸਿਖਰ ਹੈ,ਸੰਸਦ ਮੈਂਬਰਾਂ ਲਈ ਦੇਸ਼ਹਿਤ ਨੂੰ ਨਹੀਂ ਵੋਟ ਬੈਂਕ ਨੂੰ ਪਹਿਲ ਸਿਆਗ

ਪੱਟੀ ਸਦੀਕ, 4 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਤਿੰਨ ਤਲਾਕ ਕਾਨੂੰਨ ਨੂੰ ਖਤਮ ਕਰਨਾ, lਧਾਰਾ 370 ਨੂੰ ਹਟਾਉਣ, ਸ਼੍ਰੀ ਰਾਮ ਮੰਦਰ ਦੀ ਉਸਾਰੀ ਅਤੇ ਸੰਸਦ ਦੇ ਦੋਵਾਂ ਸਦਨਾਂ ਲੋਕ ਸਭਾ ਅਤੇ…

ਉਲਟੀ ਗੰਗਾ !

2006-07 ਵਿੱਚ ਨੈਸ਼ਨਲ ਰੂਰਲ ਹੈਲਥ ਮਿਸ਼ਨ ਸ਼ੁਰੂ ਹੋਇਆ ਤਾਂ ਕਿ ਲੋਕਾਂ ਨੂੰ ਸੌਖੀਆਂ , ਸਸਤੀਆਂ ਤੇ ਘਰ ਦੇਨੇੜੇ ਸਿਹਤ ਸੇਵਾਵਾਂ ਮਿਲ ਜਾਣ ਜੋ ਹੁਣ ਨੈਸ਼ਨਲ ਹੈਲਥ ਮਿਸ਼ਨ ਦੇ ਨਾਮ ਨਾਲ…

ਭਾਜਪਾ ਦੇ ਸੰਗਠਨ ਉਤਸਵ ਸਬੰਧੀ ਭਾਜਪਾ ਆਗੂਆਂ ਦੀ ਵਿਸ਼ੇਸ਼ ਹੋਈ ਮੀਟਿੰਗ

ਕਪੂਰਥਲਾ, 4 ਅਪ੍ਰੈਲ (   ਕੌੜਾ  )- ਮੰਦਰ ਧਰਮ ਸਭਾ ਚ ਭਾਜਪਾ ਵਲੋਂ ਸ਼ਨੀਵਾਰ ਨੂੰ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਪ੍ਰਧਾਨਗੀ ਹੇਠ ਸੰਗਠਨ ਪਰਵ ਸਬੰਧੀ ਇਕ ਅਹਿਮ ਮੀਟਿੰਗ…

ਪੰਜਾਬ ਪੁਲਿਸ ਵਿੱਚ 2016 ਦੀ ਵੇਟਿੰਗ ਲਿਸਟ ਕਲੀਅਰ ਕਰਕੇ ਡਿਊਟੀ ‘ਤੇ ਜੁਆਇਨ ਕਰਾਉਣ ਸਬੰਧੀ ਦਿੱਤਾ ਮੰਗ ਪੱਤਰ

ਬਰਨਾਲਾ- 4 ਅਪ੍ਰੈਲ (ਬਲਵਿੰਦਰ ਆਜ਼ਾਦ/ਸੁਖਰਾਜ ਚਹਿਲ)-ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ 2016 ਵਿੱਚ ਪੰਜਾਬ ਪੁਲਿਸ ਦੀ ਭਰਤੀ ਇਸ਼ਤਿਹਾਰ 1/2016 ਵਿੱਚ 7416 ਪੋਸਟਾਂ ਕੱਢੀਆਂ ਗਈਆਂ ਸਨ ਜਿਸ ਵਿੱਚੋਂ 5581 ਉਮੀਦਵਾਰਾਂ ਨੂੰ 20…

ਪ੍ਰਧਾਨ ਰਾਜਾ ਵੜਿੰਗ ਦਾ ਖਾਸਮ ਖਾਸ ਆਪ ਵਿੱਚ ਪਰਿਵਾਰ ਸਮੇਤ ਐੱਮ ਐਲ ਏ ਡਿੰਪੀ ਢਿੱਲੋਂ ਨੇ ਕੀਤਾ ਸ਼ਾਮਿਲ

ਅੱਜ ਪਿੰਡ ਧੂਲਕੋਟ ਤੋਂ ਰਾਜਾ ਵੜਿੰਗ ਦੇ ਖ਼ਾਸ ਖ਼ਾਸ ਮੰਨੇ ਜਾਂਦੇ ਸਾਬਕਾ ਮੈਂਬਰ ਗੁਰਤੇਜ ਸਿੰਘ ਕਾਇਲਾ ਆਪਣੇ ਪਰਿਵਾਰ ਸਮੇਤ ਹਰਦੀਪ ਡਿੰਪੀ ਢਿੱਲੋਂ ਦੀ ਹਾਜ਼ਰੀ ਵਿੱਚ ਆਪ ਵਿੱਚ ਸ਼ਾਮਿਲ ਹੋਇਆ।ਇਸ ਮੌਕੇ…