ਬੇਗਮਪੁਰਾ ਟਾਈਗਰ ਫੋਰਸ ਨੇ ਫੂਕਿਆ ਗੁਰਵੰਤ ਪੰਨੂ ਦਾ ਪੁਤਲਾ

ਮਾਛੀਵਾੜਾ ਸਾਹਿਬ -6 ਅਪ੍ਰੈਲ (ਸੁੱਚਾ ਬੰਗੜ)ਬੇਗ਼ਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਅਤੇ ਕੌਮੀ ਵਾਇਸ ਚੇਅਰਮੈਨ ਕ੍ਰਿਸ਼ਨ ਲਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਸਮਰਾਲਾ ਪ੍ਰਧਾਨ…

ਪੱਟੀ ਹਲਕੇ ਦੇ ਵੱਖ ਵੱਖ ਪਿੰਡ ਜੋੜਾ, ਸ਼ਿੰਗਾਰ ਪੁਰ,ਵਰਾਨਾ,ਰੱਖ ਸ਼ੇਰੋ,ਸ਼ੇਰੋ ਤੋ ਕਈ ਪਰਿਵਾਰ ਮੰਤਰੀ ਭੁੱਲਰ ਦੀ ਅਗਵਾਈ ਹੇਠ “ਆਪ” ਚ ਸ਼ਾਮਲ

ਪੱਟੀ, 6 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ   ) ਆਮ ਆਦਮੀ ਪਾਰਟੀ ਨੂੰ ਉਸ ਵੇਲ਼ੇ ਭਾਰੀ ਭੱਲ ਮਿਲੀਆ ਜੱਦੋ ਪੱਟੀ ਹਲਕੇ ਦੇ ਪਿੰਡ ਜੋੜਾ, ਸਿੰਗਾਰਪੁਰ, ਵਰਾਨਾ, ਰੱਖ ਸ਼ੇਰੋਂ, ਸ਼ੇਰੋਂ…

ਭਾਰਤੀ ਜਨਤਾ ਪਾਰਟੀ ਦਾ 46ਵਾਂ ਸਥਾਪਨਾ ਦਿਵਸ ਮਨਾਇਆ

ਬੱਸੀ ਪਠਾਣਾ, 06 ਅਪ੍ਰੈਲ (ਉਦੇ ਧੀਮਾਨ): ਵਿਸ਼ਵ ਪੱਧਰ ‘ਤੇ ਜਾਣੀ ਜਾਂਦੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਵਿੱਚ ਹੋਈ ਸੀ। ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ…

ਮੀਰੀ ਪੀਰੀ ਦੀ ਕਾਨਫਰੰਸ ਦਿੱਲੀ ਤੋਂ ਚੱਲਣ ਵਾਲਿਆਂ ਸਰਕਾਰਾਂ ਲਈ ਹੋਵੇਗੀ ਇੱਕ ਵੰਗਾਰ : ਭੁੱਲਰ

ਮਮਦੋਟ 6,ਅਪ੍ਰੈਲ  (ਹਰਪ੍ਰੀਤ ਸਿੰਘ ਹੈਪੀ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ ਗੁਰਚਰਨ ਸਿੰਘ ਭੁੱਲਰ ਵਲੋਂ ਮਮਦੋਟ ਵਿਖੇ ਖਾਲਸਾ ਸਾਜਨਾ ਦਿਵਸ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਮੀਰੀ…

ਬੇਗਮਪੁਰਾ ਟਾਈਗਰ ਫੋਰਸ ਨੇ ਫੂਕਿਆ ਗੁਰਪਤਵੰਤ ਪੰਨੂ ਦਾ ਪੁਤਲਾ

ਮਾਛੀਵਾੜਾ ਸਾਹਿਬ -6 ਅਪ੍ਰੈਲ (ਸੁੱਚਾ ਬੰਗੜ) ਬੇਗ਼ਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਨੂ ਦਾ ਪੁਤਲਾ ਫੂਕਿਆ ਅਤੇ ਰੋਸ ਮੁਜਾਹਰਾ  ਕੀਤਾ। ਪਿਛਲੇ ਦਿਨੀ  ਫਿਲੌਰ ਦੇ ਪਿੰਡ ਨੰਗਲ…

ਪਿੰਡ ਤਖਤਗੜ੍ਹ ਵਿਖੇ 8 ਅਪ੍ਰੈਲ ਨੂੰ ਲੱਗੇਗਾ ਵਿਸ਼ਾਲ ਜਨ ਸਹਾਇਤਾ ਕੈਂਪ, ਸਾਰੀਆਂ ਤਿਆਰੀਆਂ ਮੁਕੰਮਲ

ਨੂਰਪੁਰ ਬੇਦੀ ਦਲਜੀਤ ਚਨੌਲੀ ਭਾਜਪਾ ਵਲੋਂ ਪਿੰਡ ਤਖ਼ਤਗੜ੍ਹ ਵਿਖੇ 8 ਅਪ੍ਰੈਲ 2025 ਨੂੰ ਇੱਕ ਵਿਸ਼ਾਲ ਸਹਾਇਤਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਅਜੈਵੀਰ ਸਿੰਘ ਲਾਲਪੁਰਾ ਵਲੋਂ ਦਿੱਤੀ…

ਰਾਹੁਲ ਗਾਂਧੀ ਇਕ ਬਹੁਤ ਹੀ ਈਮਾਨਦਾਰ ਅਤੇ ਤਜਰਬੇਕਾਰ ਨੇਤਾ: ਵਰੁਣ ਭਾਟੀਆ

ਅੰਮ੍ਰਿਤਸਰ6 ਅਪ੍ਰੈਲ(ਦਿਨੇਸ਼ ਸੋਨੀ ) ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਦਿਨ-ਬ-ਦਿਨ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਜਿਸ ਕਾਰਨ ਸੂਬੇ ਦੇ ਲੋਕਾਂ ‘ਚ…

ਹਲਕਾ ਖਡੂਰ ਸਾਹਿਬ ਦੇ ਪਿੰਡ ਮੰਡਾਲਾ ਵਿਖੇ ਅਨੇਕਾਂ ਪਰਿਵਾਰ ਅਕਾਲੀ ਦਲ ਨੂੰ ਛੱਡ ਕਾਂਗਰਸ ਪਾਰਟੀ ਚ ਹੋਏ ਸ਼ਾਮਿਲ

 ਸ੍ਰੀ ਗੋਇੰਦਵਾਲ ਸਾਹਿਬ ਤੋਂ (ਕਰਨੈਲ ਸਿੰਘ ਰਿੰਕੂ )ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ,ਸਿੱਕੀ ਨੇ ਕਿਹਾ ਕਿ ਅੰਨਦਾਤੇ ਨਾਲ ਅਜਿਹਾ ਵਿਵਹਾਰ ਭਗਵੰਤ ਮਾਨ ਸਰਕਾਰ ਨੂੰ ਲੈ ਡੁਬੇਗਾ,ਭਾਜਪਾ ਤੇ ਵਰਦਿਆਂ ਉਹਨਾਂ…

ਸਬ ਤਹਿਸੀਲ ਘਨੌਰ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸਟਰਪਤੀ ਟਰੰਪ ਦਾ ਪੁਤਲਾ ਫੁੱਕਿਆ

ਘਨੌਰ 4 ਅਪ੍ਰੈਲ (ਅਭਿਸ਼ੇਕ ਸੂਦ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵਲੋਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਸੀਲ,ਸੁਨੀਲ ਕੁਮਾਰ ਹਰਪਾਲਪੁਰ,ਆਲ ਇੰਡੀਆ…

ਜਗਜੀਤ ਸਿੰਘ ਜੱਗੀ ਨੇ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ।

ਬਠਿੰਡਾ 4 ਅਪ੍ਰੈਲ ( ਰਾਮ ਸਿੰਘ ਕਲਿਆਣ )ਜਗਜੀਤ ਸਿੰਘ ਜੱਗੀ ਕੌਂਸਲਰ ਨਥਾਣਾ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਹਾਜ਼ਰੀ ਵਿੱਚ ਮਾਰਕੀਟ ਕਮੇਟੀ ਨਥਾਣਾ…