ਕੇਐੱਮਐੱਮ ਤੇ ਐਸਕੇਐੱਮ ਗ਼ੈਰ ਰਾਜਨੀਤਕ ਦੇ ਸਾਂਝੇ ਸੱਦੇ ਤੇ ਕਿਸਾਨਾਂ ਨੇ ਤਿੰਨ ਘੰਟਿਆਂ ਲਈ ਰੇਲਾਂ ਕੀਤੀਆਂ ਜਾਮ

 ਬਠਿੰਡਾ, 18 ਦਸੰਬਰ (ਰਾਮ ਸਿੰਘ ਕਲਿਆਣ) ਪਿਛਲੇ ਕਰੀਬ ਦਸ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ 2.0 ਵਿੱਢਿਆ ਹੋਇਆ ਹੈ ਜਿਸਦੀ ਅਗਵਾਈ ਕਿਸਾਨ ਮਜਦੂਰ ਮੋਰਚਾ…

ਘਨੋਰ ਵਿਚ ਮਾਈਨਿੰਗ ਵਿਭਾਗ ਵੱਲੋ ਦੇਰ ਰਾਤ ਕੀਤੀ ਛਾਪੇਮਾਰੀ ਕਾਰਨ ਨਜਾਇਜ ਮਾਈਨਿੰਗ ਕਰਨ ਵਾਲਿਆ ਦੀ ਕਿੱਤੀ ਨੀਂਦ ਹਰਾਮ

 ਨਜਾਇਜ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ : ਐਸ.ਡੀ.ਓ ਗੁਲਾਟੀ ਘਨੋਰ, 18 ਦਿਸੰਬਰ ( ਅਭਿਸ਼ੇਕ ਸੂਦ) ਨਜਾਇਜ ਮਾਈਨਿੰਗ ਖਿਲਾਫ ਕਾਰਵਾਈ ਕਰਦਿਆ ਅੱਜ ਹਲਕਾ ਘਨੋਰ ਵਿਖੇ ਸ਼ੰਭੂ-ਤੇਪਲਾ…

ਬੀਕੇਯੂ ਉਗਰਾਹਾਂ ਬਲਾਕ ਜੈਤੋ ਵੱਲੋਂ ਖਨੋਰੀ ਬਾਰਡਰ ‘ਤੇ ਚੱਲ ਰਹੇ ਮਰਨ ਵਰਤ ਅਤੇ ਹੱਕੀ ਮੰਗਾਂ ਦੇ ਸਮਰਥਨ ‘ਚ ਕੱਢਿਆ ਰੋਸ਼ ਮਾਰਚ 

 ਬਾਜਾਖਾਨਾ, 18 ਦਸੰਬਰ (ਅਵਤਾਰ ਸਿੰਘ ਮੱਲਾ) : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਕਰੀਬ 8-9 ਮਹੀਨਿਆਂ…

ਲੱਖਾ ਰੁਪਏ ਲਗਾ ਕੇ ਸਰਪੰਚਾਂ/ਪੰਚਾਂ ਨੂੰ ਚੁਕਾਈ ਸੋਹੁੰ ਹੁਣ 20 ਰੁਪਏ ਦੇ ਆਈ ਡੀ ਕਾਰਡ ਵੀ ਨਹੀ ਜੁੜਿਆ ਪੰਚਾਇਤ ਵਿਭਾਗ ਪੰਜਾਬ ਤੋ।

ਬਾਹਰੋ ਆਈ ਡੀ ਕਾਰਡ ਦੇ ਨਾਮ ਤੇ ਸਰਪੰਚਾਂ ਪੰਚਾਂ ਦੀ ਹੋ ਰਾਹੀ ਹੈ ਭਾਰੀ ਲੁੱਟ। ਫਿਰੋਜ਼ਪੁਰ 18 ਦਸੰਬਰ (ਅਸ਼ੋਕ ਭਾਰਦਵਾਜ) ਪੰਚਾਇਤ ਵਿਭਾਗ ਫਿਰੋਜ਼ਪੁਰ ਜੋ ਕੇ ਆਪਣੇ ਘਪਲਿਆ ਨੂੰ ਲੈ ਕੇ…

ਬੀਕੇਯੂ ਏਕਤਾ ਉਗਰਾਹਾਂ ਬਲਾਕ ਗੰਡੀਵਿੰਡ ਦੇ ਕਿਸਾਨ ਆਗੂਆਂ ਨੇ ਮੋਟਰਸਾਈਕਲ ਮਾਰਚ ਕੀਤਾ ਗਿਆ 

 ਸਰਾਏ ਅਮਾਨਤ ਖਾਂ/ਝਬਾਲ, 18 ਦਸੰਬਰ (ਗੁਰਸ਼ਰਨ ਸਿੰਘ ਔਲਖ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਹੁਕਮਾ ਅਨੁਸਾਰ ਬਲਾਕ ਗੰਡੀਵਿੰਡ ਨੇ ਟੋਲ ਪਲਾਜ਼ਾ ਮੰਨਣ ਤੋ…

 ਭਾਕਿਯੂ ਉਗਰਾਹਾ ਵੱਲੋ ਨਥਾਣਾ ਤੋ ਭੁੱਚੋ ਮੰਡੀ ਤੱਕ ਮੋਟਰਸਾਇਕਲ ਮਾਰਚ , ਜਿਲਾ ਪੱਧਰੀ ਧਰਨੇ 23 ਨੂੰ

 ਬਠਿੰਡਾ , 18 ਦਸੰਬਰ  (ਰਾਮ ਸਿੰਘ ਕਲਿਆਣ) ਗੈਰ ਰਾਜਨੀਤਕ ਮੋਰਚੇ ਦੇ ਸੱਦੇ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚੇ ਦੌਰਾਨ 12ਤੋ 3ਵਜੇ ਤੱਕ ਰੇਲਵੇ ਜ਼ਾਮ ਦੇ ਸੱਦੇ ਦੇ…

ਫਰੀਦਕੋਟ ਨੇ ਐਨ.ਟੀ.ਈ.ਪੀ.ਨੇ ਰਾਜ ਪੱਧਰੀ ਟੀਮ ਓ.ਟੀ.ਦਾ ਕੀਤਾ ਆਯੋਜਨ 

ਜੈਤੋ, 18 ਦਸੰਬਰ ( ਪਰਾਸ਼ਰ ):ਫਰੀਦਕੋਟ ਨੇ ਐਨ.ਟੀ.ਈ.ਪੀ. ਬਾਲ ਚਿਕਿਤਸਕ ਦਿਸ਼ਾ ਨਿਰਦੇਸ਼ਾਂ ‘ਤੇ ਰਾਜ ਪੱਧਰੀ ਟੀਮ.ਓ.ਟੀ ਦਾ ਆਯੋਜਨ ਕੀਤਾ।ਤਪਦਿਕ (ਟੀਬੀ) ਭਾਰਤ ਅਤੇ ਪੰਜਾਬ ਵਿੱਚ ਸਭ ਤੋਂ ਮਹੱਤਵਪੂਰਨ ਜਨਤਕ ਸਿਹਤ ਚੁਣੌਤੀਆਂ…

ਜਥੇਦਾਰ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਪਿੱਛੇ ਬਾਦਲ ਪਰਿਵਾਰ ਦਾ ਆਈਟੀ ਸੈਲ ਤੇ ਕੁਝ ਅਖੌਤੀ ਲੀਡਰ ਹਨ: ਬਾਬਾ ਮਹਿਰਾਜ

 ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਪਿਛਲੇ 15-20 ਦਿਨਾ ਤੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਸਲ ਮੀਡੀਆ ਤੇ ਵੀਡੀਓ ਪਾ ਕੇ ਬਦਨਾਮ ਕਰਨ…

ਕਾਹਨਪੁਰ ਖੂਹੀ ਸਕੂਲ ਦੇ 180 ਬੱਚਿਆਂ ਦਾ ਲਗਾਇਆ ‘ਇੰਡਸਟਰੀ ਟੂਰ’

 ਨੂਰਪੁਰਬੇਦੀ, 18 ਦਸੰਬਰ (ਦਲਜੀਤ ਚਨੌਲੀ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਹੈੱਲਥ ਤੇ ਸਕਿਊਰਿਟੀ ਟੇ੍ਰਡ ਨਾਲ ਸਬੰਧਿਤ ਕਰੀਬ 180 ਵਿਦਿਆਰਥੀਆਂ ਦਾ ਐੱਨ.ਐੱਸ.ਕਿਊ.ਐੱਫ. ਅਧੀਨ ਅਲੱਗ-ਅਲੱਗ ਸਥਾਨਾਂ ਦਾ ਇੰਡਸਟਰੀ ਟੂਰ ਲਗਾਇਆ…

ਹਸਪਤਾਲ ਢਾਹਾਂ ਕਲੇਰਾਂ ਵਿਖੇ ਪੇਟ ਦੇ ਰੋਗਾਂ ਅਤੇ ਔਰਤਾਂ ਦੇ ਰਿਆਇਤੀ ਅਪਰੇਸ਼ਨ 20 ਦਸੰਬਰ ਤੋਂ ਆਰੰਭ

 ਬੰਗਾ, 17 ਦਸੰਬਰ  ( ਮਨਪ੍ਰੀਤ ਮੋਨੂੰ ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਵਿਖੇ ਮਾਤਾ ਗੁਜਰੀ ਜੀ ਅਤੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਮਹੀਨੇ ਲਈ ਸਰਜਰੀ ਵਿਭਾਗ ਅਤੇ…