ਖੇਡਾਂ ਨਾਲ ਜੁੜ ਕੇ ਪੰਜਾਬ ਨੂੰ ਮਾਣ ਮਹਿਸੂਸ ਕਰਵਾ ਸਕਦੇ ਹਨ ਨੌਜਵਾਨ : ਪਵਨ ਬੀਸਲਾ * ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਨੇ ਐੱਸ.ਐੱਨ.ਐੱਸ. ਕ੍ਰਿਕੇਟ ਅਕੈਡਮੀ ਦੇ ਖਿਡਾਰੀਆਂ ਦਾ ਵਧਾਇਆ ਹੌਸਲਾ

ਫਗਵਾੜਾ 6 ਜੁਲਾਈ (  ਪ੍ਰੀਤ ਕੌਰ ਪ੍ਰੀਤੀ       ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਟੀ.ਡਬਲਿਊ.ਈ.ਆਈ. (ਜੇਸੀਟੀ) ਸਕੂਲ ਦੇ ਖੇਡ ਮੈਦਾਨ ਵਿੱਚ ਚਲਾਈ…

ਦ ਨੋਰਵੁੱਡ ਸਕੂਲ ਚਾਹਲ ਦੇ ਵਿਦਿਆਰਥੀਆਂ ਨੇ ਇਤਿਹਾਸਕ ਭਾਰਤ–ਅਫਗਾਨਿਸਤਾਨ ਟੈਸਟ ਮੈਚ ਦਾ ਲਿਆ ਆਨੰਦ

ਨਵਾਂਸ਼ਹਿਰ /ਕਾਠਗੜ੍ਹ 10 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਦ ਨੋਰਵੁੱਡ ਸਕੂਲ, ਚਾਹਲ ਨੇ ਨਵਾਂ ਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ (ਐਨ ਡੀ ਸੀ ਏ)  ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼…

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਨੇ ਪੂਰੇ ਕੀਤੇ 25 ਸਾਲ 2 ਪਦਮ ਸ਼੍ਰੀ ਅਤੇ 10 ਅਰਜੁਨਾ ਐਵਾਰਡੀਆ ਨੂੰ ਮਿਲ ਚੁੱਕਾ ਸਨਮਾਨ

ਅੰਮ੍ਰਿਤਸਰ10 ਜੂਨ (ਮਨਜੀਤ ਸਿੰਘ ਸ਼ੇਰਗਿੱਲ )  ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀ ਹੈ। ਇਸ ਕਲੱਬ ਨੇ ਪੂਰੇ ਪੰਜਾਬ ਵਿੱਚ ਆਪਣੀ ਵਿਲੱਖਣ…

ਏਸ਼ੀਆ ਕੱਪ ਜੇਤੂ ਹਾਕੀ ਖਿਡਾਰਨ ਰਸ਼ਮੀਨ ਕੌਰ ਹਾਂਡਾ ਦਾ ਆਸ਼ੂ ਬੰਗੜ ਕਾਂਗਰਸ ਵੱਲੋਂ ਸ਼ਾਨਦਾਰ ਸਵਾਗਤ

ਧੀਆਂ ਪੰਜਾਬ ਦਾ ਮਾਣ, ਖੇਡਾਂ ਅਤੇ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਕਾਂਗਰਸ ਹਮੇਸ਼ਾ ਵਚਨਬੱਧ-ਆਸ਼ੂ ਬੰਗੜ ਫ਼ਿਰੋਜ਼ਪੁਰ,10 ਜੂਨ 2026 (ਅਸ਼ੋਕ ਭਾਰਦਵਾਜ) ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ…

ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਅੰਡਰ 14 ਅੰਡਰ 16 ਕ੍ਰਿਕਟ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ

ਕਪੂਰਥਲਾ, 9 ਜੂਨ ( ਕੌੜਾ )-  ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ  ਅੰਡਰ 14 ਅੰਡਰ 16 ਕ੍ਰਿਕਟ ਟੂਰਨਾਮੈਂਟ 11 ਜੂਨ ਤੋਂ 15 ਜੂਨ ਤੱਕ ਅਕਾਲ…

ਅਬੋਹਰ ਦੇ ਜੂਡੋ ਸਮਰ ਕੈਂਪ ਵਿੱਚ ਪਹੁੰਚੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੱਧੂ ਕਾਂਗਰਸ   ਬੱਚਿਆਂ ਦੇ ਹੁਨਰ ਅਤੇ ਕੋਚ ਕੁਲਦੀਪ ਸੋਨੀ ਦੇ ਯਤਨਾਂ ਦੀ ਕੀਤੀ ਸ਼ਲਾਘਾ

ਪੱਟੀ ਸਦੀਕ, 9 ਜੂਨ (ਬਲਕਰਨ ਸਿੰਘ ਮਸ਼ਾਲ)- ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਅਬੋਹਰ ਵਿਖੇ ਲਗਾਏ ਗਏ ਵਿਸ਼ੇਸ਼ ‘ਜੂਡੋ ਸਮਰ ਕੈਂਪ’ ਵਿੱਚ ਅੱਜ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੱਧੂ…

ਐਫਐਕਸ ਜਿਮ ਬਰਨਾਲਾ ਨੌਜਵਾਨਾਂ ਨੂੰ ਤੰਦਰੁਸਤੀ ਵੱਲ ਕਰ ਰਿਹਾ ਪ੍ਰੇਰਿਤ ਸਾਡਾ ਟੀਚਾ ਨੌਜਵਾਨਾਂ ਨੁੰ ਨਸਾ ਮੁਕਤ ਅਤੇ ਸਿਹਤਮੰਦ ਰੱਖਣਾ ਹੀ ਮੁੱਖ ਮਨੋਰਥ ਐਮਡੀ ਵਿਕਰਮ ਸਿੰਘ ਬਰਨਾਲਾ

 9 ਜੂਨ 2026 ਬਲਵੰਤ ਸਿੰਘ ਸਿੱਧੂ    ਬਰਨਾਲਾ ਸ਼ਹਿਰ ਵਿੱਚ ਸਥਿਤ ਐਫਐਕਸ ਜਿਮ ਅੱਜਕੱਲ੍ਹ ਨੌਜਵਾਨਾਂ ਲਈ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਇੱਕ ਮਹੱਤਵਪੂਰਨ ਕੇਂਦਰ ਬਣਿਆ ਹੋਇਆ ਹੈ। ਜਿਮ ਵਿੱਚ…

ਏਅਰ ਫੋਰਸ ਅਕੈਡਮੀ ਵਿੱਚ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਮਹਿਕਪ੍ਰੀਤ ਕੌਰ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਸਨਮਾਨ

ਨੂਰਪੁਰ ਬੇਦੀ, 8 ਜੂਨ ਦਲਜੀਤ ਚਨੌਲੀ : ਰੂਪਨਗਰ ਜ਼ਿਲ੍ਹੇ ਦੇ ਪਿੰਡ ਪਪਰਾਲੀ ਦੀ ਰਹਿਣ ਵਾਲੀ ਮਹਿਕਪ੍ਰੀਤ ਕੌਰ, ਜਿਸ ਨੇ ਭਾਰਤੀ ਏਅਰ ਫੋਰਸ ਅਕੈਡਮੀ ਦੀ ਮੈਰਿਟ ਸੂਚੀ ਵਿੱਚ ਆਲ ਇੰਡੀਆ ਪਹਿਲਾ…

ਏਸ਼ੀਅਨ ਖੇਡਾਂ ਲਈ ਬੋਸ਼ੀਆ ਖਿਡਾਰੀਆਂ ਦੇ ਟਰਾਇਲ 11 ਅਤੇ 12 ਜੂਨ ਨੂੰ

ਜੈਤੋ 9 ਜੂਨ (ਗੁਰਦੀਪ ਸਿੰਘ ਢਿੱਲੋਂ ): ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਏਸ਼ੀਅਨ ਪੈਰਾ ਖੇਡਾਂ ਲਈ ਬੋਸ਼ੀਆ ਖ਼ਿਡਾਰੀਆਂ ਦੀ ਚੋਣ ਸਬੰਧੀ ਟਰਾਇਲ 11 ਅਤੇ 12 ਜੂਨ ਨੂੰ ਚੰਡੀਗੜ੍ਹ ਵਿਖੇ ਕਰਵਾਏ…

ਸਰਹੱਦੀ ਪਿੰਡ ਲਾਖਨਾ ਦੇ ਨੌਜਵਾਨ ਖਿਡਾਰੀ ਗੁਰਤਾਜ ਸਿੰਘ ਪੰਨੂੰ ਨੇ ਨੈਂਸਨਲ ਕਿੱਕਬਾਕਸਿੰਗ ਚੈਂਪੀਅਨ ਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ

ਅੰਮ੍ਰਿਤਸਰ /ਭਿੱਖੀਵਿੰਡ / (ਮਨਜੀਤ ਸਿੰਘ ਸ਼ੇਰਗਿੱਲ ) ਜਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਲਾਖਨਾ ਦੇ ਦਸਵੀਂ ਕਲਾਸ ਦੇ ਨੌਜਵਾਨ ਖਿਡਾਰੀ ਗੁਰਤਾਜ ਸਿੰਘ ਪੰਨੂੰ (ਉਮਰ16 ਸਾਲ) ਨੇ ਬੀਤੇ ਦਿਨੀ ਹੋਈ ਨੈਂਸਨਲ ਜੂਨੀਅਰ…