Top Tags
    Latest Story
    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ ਗ੍ਰਾਮ ਪੰਚਾਇਤ ਝੱਜ ਵਿਖ਼ੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਅਦੇਸ਼ ਪਾਲੀਟੈਕਨਿਕ ਕਾਲਜ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ-ਗੁਰੂ ਨਾਨਕ ਕਾਲਜ ਦੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀ ਮੈਰਿਟ ਸੂਚੀ ਤੇ ਕਾਬਿਜ਼ਸੇਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਦਾ ਬੀ.ਐੱਡ. ਦੂਜੇ ਸਮੈਸਟਰ ਦਾ ਨਤੀਜਾ ਰਿਹਾ  ਸ਼ਾਨਦਾਰ-ਮੁਕਤਸਰ ਪੁਲਿਸ ਵੱਲੋਂ ਚਾਰੇ ਸਬ-ਡਿਵੀਜ਼ਨਾਂ ਵਿੱਚ ਇਕੋ ਸਮੇਂ ਸਰਚ ਅਭਿਆਨ-ਲਾਈਫ ਕੇਅਰ ਚੈਰੀਟੇਬਲ ਵੱਲੋਂ ਆਪਣਾ 257ਵਾਂ ਸੈਂਟਰ ਮਮਦੋਟ ਵਿਖ਼ੇ ਖੋਲਿਆ ਜਾਵੇਗਾ । ਲੈਬੋਰਟਰੀ ਦਾ ਸ਼ੁਭ ਉਦਘਾਟਨ  ਐਨ ਜੀ ਓ  ਵਰਕਰ ਸਤੀਸ਼ ਕੁਮਾਰ  29 ਸੰਤਬਰ  ਨੂੰ ਆਪਣੇ ਕਰ ਕਮਲਾਂ ਨਾਲ ਕਰਨਗੇ।ਤਖਤਗੜ੍ਹ ਜ਼ੋਨ ਦੀ ਐਥਲੈਟਿਕਸ ਮੀਟ ਦੌਰਾਨ ਪਹਿਲੇ ਦਿਨ ਕੁੜੀਆਂ ਨੇ ਦਿਖਾਏ ਜੌਹਰਬਹੁਜਨ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਖੁਆਸਪੁਰਾ ਵਿਖੇ ਹੋਵੇਗਾ ਵਿਸ਼ੇਸ਼ ਸਮਾਗਮ ਸਾਬਕਾ ਸਰਪੰਚ ਜਸਵਿੰਦਰ ਸਿੰਘ ਜੱਸੀ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾਸੰਤ ਸਮਾਜ ਦੀ ਭਲਾਈ ਚਾਹੁੰਦੇ ਹੋ ਤਾਂ ਸੰਤਾਂ ਦਾ ਸਤਿਕਾਰ ਕਰੋ : ਸਵਾਮੀ ਕ੍ਰਿਸ਼ਨਾ ਨੰਦ, ਸੱਤਲੋਕ ਧਾਮ ਰੱਤੇਵਾਲ ਵਿਖੇ ਪੂਰਨਮਾਸ਼ੀ ਤੇ ਭਾਰੀ ਮੇਲਾ
    ਜਨਮ ਦਿਨ ਮੁਬਾਰਕ

    ਜਨਮ ਦਿਨ ਮੁਬਾਰਕ ਤੇਜਦੀਪ ਸਿੰਘ ਪਿਤਾ ਕੁਲਦੀਪ ਸਿੰਘ ਮਾਤਾ ਸਰਬਜੀਤ ਕੌਰ

    ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਦੇ ਵਿਦਿਆਰਥੀਆਂ ਨੇ ਕੀਤਾ ਪਹਿਲਾ ਸਥਾਨ ਹਾਸਲ 

    ਬਠਿੰਡਾ 8 ਅਗਸਤ,(ਸੁਰਿੰਦਰਪਾਲ ਸਿੰਘ):ਜਿਲ੍ਹਾ ਪੱਧਰੀ 70ਵੀਆਂ ਬੇਸਬਾਲ ਖੇਡਾਂ ਦੇ ਵਿੱਚ ਸਰਕਾਰੀ ਹਾਈ ਸਕੂਲ ਬੁਰਜ ਮਹਿਮਾ ਦੇ ਅੰਡਰ 17 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਡੀਪੀ ਸਰਬਜੀਤ ਕੌਰ…

    12412 ਅੰਮ੍ਰਿਤਸਰ ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ ਵਿੱਚ ਚੱਲ ਰਿਹਾ ਭ੍ਰਿਸ਼ਟਾਚਾਰ 

    ਅੰਮ੍ਰਿਤਸਰ, 8 ਅਗਸਤ (ਮਨਜੀਤ ਸਿੰਘ ਸ਼ੇਰਗਿੱਲ  )=ਟਿਕਟ ਚੈਕਰ ਭ੍ਰਿਸ਼ਟਾਚਾਰ ਰਾਹੀਂ ਰੇਲਵੇ ਵਿਭਾਗ ਨੂੰ ਸ਼ਰੇਆਮ ਚੂਨਾ ਲਗਾ ਰਹੇ ਹਨ ਮਾਮਲਾ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਅਧੀਨ ਚੱਲਣ ਵਾਲੀ ਟ੍ਰੇਨ ਨੰਬਰ 12412…

    ਭਾਰਤੀ ਯੋਗ ਸੰਸਥਾਨ ਵੱਲੋਂ ਯੋਗ ਕੇਂਦਰ ਦਾ ਵਿਧੀਵਤ ਉਦਘਾਟ

    ਅੰਮ੍ਰਿਤਸਰ 8 ਅਗਸਤ( ਮਨਜੀਤ ਸਿੰਘ     )ਭਾਰਤੀ ਯੋਗ ਸੰਸਥਾਨ ਵੱਲੋਂ ਐਚ.ਆਈ.ਜੀ. ਵੈਲਫੇਅਰ ਸੋਸਾਇਟੀ ਵਿਖੇ ਯੋਗ ਕੇਂਦਰ ਦਾ ਵਿਧੀਵਤ ਉਦਘਾਟਨ ਪੰਜਾਬ ਪ੍ਰਾਂਤ ਮੰਤਰੀ ਅਤੇ ਪ੍ਰਸਿੱਧ ਸਮਾਜ ਸੇਵੀ ਸ਼੍ਰੀ ਸਤੀਸ਼ ਮਹਾਜਨ ਜੀ…

    ਪਿਆਰ, ਟਕਰਾਅ ਤੇ ਨਫ਼ਰਤ ਦੀ ਦਾਸਤਾਨ ‘ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ’ ਦਾ ਟ੍ਰੇਲਰ ਰਿਲੀਜ਼ ਪਰਿਵਾਰਕ ਰਿਸ਼ਤਿਆਂ, ਲਾਲਚ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਉਜਾਗਰ ਕਰੇਗੀ ਪੰਜਾਬੀ ਫ਼ਿਲਮ – ਭੁੱਲਰ

    ਫ਼ਿਰੋਜ਼ਪੁਰ, 8 ਅਗਸਤ ( ਅਸ਼ੋਕ ਭਾਰਦਵਾਜ) ਪੰਜਾਬੀ ਫ਼ਿਲਮ ਜਗਤ ਵਿੱਚ ਇੱਕ ਨਵੀਂ ਕਹਾਣੀ ਅਤੇ ਸਮਾਜਿਕ ਸੰਦੇਸ਼ ਲੈ ਕੇ ਆ ਰਹੀ ਪੰਜਾਬੀ ਫ਼ਿਲਮ ‘ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ’ ਦਾ ਟ੍ਰੇਲਰ…

    ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਸਮੇਂ ਦੀ ਮੁੱਖ ਲੋੜ: ਐਡਵੋਕੇਟ ਪ੍ਰਵੇਸ਼ ਖੋਸਲਾ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਬਲਾਚੌਰ ਦੇ ਮੁੱਖ ਚੌਂਕ ‘ਚ ਵਣ ਮਹਾਉਤਸਵ ਮਨਾਉਂਦਿਆਂ ਵੰਡੇ ਗਏ ਮੁਫ਼ਤ ਪੌਦੇ; ਬਲਾਚੌਰ ਤੇ ਸੜੋਆ ਬਲਾਕ ਦੇ ਪਿੰਡਾਂ ‘ਚ ਵੀ ਚਲਾਈ ਜਾਵੇਗੀ ਇਹ ਮੁਹਿੰਮ

    ਬਲਾਚੌਰ, 8 ਅਗਸਤ (ਜਤਿੰਦਰਪਾਲ ਸਿੰਘ ਕਲੇਰ) : ਅੱਜ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਜ਼ਿਲ੍ਹਾ ਸੈਕਟਰੀ ਐਡਵੋਕੇਟ ਪ੍ਰਵੇਸ਼ ਖੋਸਲਾ ਦੀ ਅਗਵਾਈ ਹੇਠ ਬਲਾਚੌਰ ਦੇ ਮੁੱਖ ਚੌਂਕ ਵਿਖੇ ਵੱਖ-ਵੱਖ ਕਿਸਮਾਂ ਦੇ ਪੌਦੇ ਮੁਫ਼ਤ…

    ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਜੀ (ਸ੍ਰੀ ਹਜ਼ੂਰ ਸਾਹਿਬ ਨੰਦੇੜ) ਵਿਖੇ ਸਰਬੱਤ ਦੇ ਭਲੇ ਲਈ ਰੱਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ ਸਰਬੱਤ ਦੇ ਭਲੇ ਦੀ ਅਰਦਾਸ ਸਿੱਖ ਧਰਮ ਦਾ ਮੁੱਢਲਾ ਸਿਧਾਂਤ ਹੈ : ਬਾਬਾ ਅਮਰੀਕ ਸਿੰਘ ਜੀ

    ਫੱਤੂਢੀਂਗਾ 8 ਕੁਲਵਿੰਦਰ ਸਿੰਘ =ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਵੱਲੋਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ…

    60 ਘੰਟਿਆਂ ‘ਚ 25 ਸ਼ਿਵ ਭਗਤਾਂ ਦਾ ਨਾਨ-ਸਟਾਪ ਕਾਵੜ ਜੱਥਾ ਪਹੁੰਚੇਗਾ ਨੂਰਪੁਰ ਬੇਦੀ ਸ਼ਿਵ ਭਗਤ ਹਰਿਦੁਆਰ ਦੀ ਹਰ ਕੀ ਪੌੜੀ ਤੋਂ ਗੰਗਾਜਲ ਲੈ ਕੇ ਭੋਲੇਨਾਥ ਦੇ ਚਰਨਾਂ ‘ਚ ਕਰਨਗੇ ਅਰਪਿਤ : ਗੌਰਵ ਰਾਣਾ

    ਨੂਰਪੁਰ ਬੇਦੀ, 8 ਅਗਸਤ : ਦਲਜੀਤ ਚਨੌਲੀ  ਸਾਵਣ ਮਹੀਨੇ ਦੇ ਪਵਿੱਤਰ ਮੌਕੇ ‘ਤੇ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ 25 ਨੌਜਵਾਨਾਂ…

    ਧੰਨ ਧੰਨ ਪੀਰ ਬਾਬਾ ਨਾਨਕ ਸ਼ਾਹ ਤਖੀਆ ਜੀ ਬੋਹੜੂ ਦੇ ਜੋੜ ਮੇਲੇ ‘ਤੇ ਕਬੱਡੀ-ਕੁਸ਼ਤੀ ਦੇ ਧਮਾਕੇਦਾਰ ਮੁਕਾਬਲੇ ਕਰਵਾਏ ਗਏ   ਵਿਧਾਇਕ ਰਾਮਦਾਸ ਦੇ ਬੇਟੇ ਜੇਪੀ , ਡੀ ਐਸ ਪੀ ਕਲੇਰ , ਸਰਪੰਚ ਦਲਜੀਤ ਸਿੰਘ ਕੈਪਟਨ ਨੇ ਖਿਡਾਰੀਆਂ ਨੂੰ ਵੰਡੇ ਨਕਦ ਇਨਾਮ 

    ਝਬਾਲ 8 ਅਗਸਤ ( ਮੱਖਣ ਮਨੋਜ)=ਪਿੰਡ ਬੋਹੜੂ ਵਿਖੇ ਸ਼ੁਕਰਵਾਰ ਨੂੰ ਧੰਨ ਧੰਨ ਪੀਰ ਬਾਬਾ ਨਾਨਕ ਸ਼ਾਹ ਤਖੀਆ ਜੀ ਦੇ  ਸਲਾਨਾ ਜੋੜ ਮੇਲੇ ਦੇ ਮੌਕੇ ਪਿੰਡ ‘ਚ ਮੇਲੇ ਵਰਗਾ ਮਾਹੌਲ ਬਣਿਆ…

    ਜਨਮ ਦਿਨ ਮੁਬਾਰਕ 

    ਜਨਮ ਦਿਨ ਮੁਬਾਰਕ ਨਾਮ – ਹਰਗੁਨਪ੍ਰੀਤ ਸਿੰਘ ਚੀਮਾ ਪਿਤਾ – ਸ੍ਰ: ਜਤਿੰਦਰ ਸਿੰਘ ਚੀਮਾ ਮਾਤਾ – ਮਨਪ੍ਰੀਤ ਕੌਰ ਚੀਮਾ ਅੱਡਾ ਝਬਾਲ