Top Tags
    Latest Story
    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ: ਆਯੂਸ਼ ਗੋਇਲਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ –ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ,     ਸਰਕਾਰ ‘ਤੇ ਸਾਧੇ ਤਿੱਖੇ ਨਿਸ਼ਾਨੇਉੱਘੇ ਸਮਾਜ ਸੇਵੀ ਅਤੇ ਸਾਬਕਾ ਫੌਜੀ ਜਥੇਦਾਰ ਹਰੀ ਸਿੰਘ ਦਾ ਦਿਹਾਂਤ, ਇਲਾਕੇ ਵਿੱਚ ਸੋਗ ਦੀ ਲਹਿਰ, ਅੰਤਿਮ ਸੰਸਕਾਰ ਅੱਜਸਫਾਈ ਕਰਮਚਾਰੀਆਂ ਦੀ ਸਿਹਤ ਜਾਂਚ ਲਈ ਨਗਰ ਪੰਚਾਇਤ ਵੱਲੋਂ ਮੈਡੀਕਲ ਕੈਂਪਨਸ਼ਾ ਮੁਕਤ ਰੈਲੀ ’ਚ ਜੈਤੋ ਤੋਂ ਭਾਜਪਾ ਦਾ ਵੱਡਾ ਕਾਫਲਾ ਜਲੰਧਰ ਪੁੱਜਿਆ ਜਸਪਾਲ ਪੰਜਗਰਾਈ ਦੀ ਅਗਵਾਈ ਹੇਠ ਵਰਕਰਾਂ ਨੇ ਕੀਤੀ ਸ਼ਮੂਲੀਅਤਠੇਕੇਦਾਰ ਬਲਜਿੰਦਰ ਸਿੰਘ ਨੇ ਕੀਤੀ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ * ਸਿਹਤ ਸਬੰਧੀ ਪੁੱਛਿਆ ਹਾਲ-ਚਾਲ; ਹਲਕਾ ਫਗਵਾੜਾ ਦੇ ਸਿਆਸੀ ਹਾਲਾਤ ਬਾਰੇ ਵੀ ਹੋਈ ਚਰਚਾਭਾਦਸੋਂ ਦੀ ਧਰਤੀ ’ਤੇ ਕਬੱਡੀ ਦਾ ਮਹਾਕੁੰਭ,ਜੇਤੂ ਨੂੰ 51 ਹਜ਼ਾਰ, ਉਪ ਜੇਤੂ ਨੂੰ 41000 ਦਾ ਇਨਾਮਪਿੰਡ ਚੱਕ ਲੋਹਟ ਦੇ ਬਜ਼ੁਰਗ ਦੀ ਮਿਹਨਤ-ਮਜ਼ਦੂਰੀ ਦੀ ਰਕਮ ਰਸਤੇ ‘ਚ ਡਿੱਗੀ  ਪਰਿਵਾਰ ਨੇ ਕੀਤੀ ਲੱਭਣ ਵਾਲੇ ਨੂੰ ਭਾਵੁਕ ਅਪੀਲ  ਨਵਾਂ ਪਿੰਡ ਟੱਪਰੀਆਂ ਵਿਖੇ 12ਵਾਂ ਵਿਸ਼ਾਲ ਕਬੱਡੀ ਕੱਪ 2 ਅਕਤੂਬਰ ਨੂੰ – ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਂ ਕੁੰਭ – ਜ਼ਿਲ੍ਹਾ ਨਵਾਂਸ਼ਹਿਰ ਦੀਆਂ ਨਾਮੀ ਟੀਮਾਂ ਲੈਣਗੀਆਂ ਹਿੱਸਾ, 62 ਕਿਲੋ ਨਿਰੋਲ ਪਿੰਡ ਪੱਧਰ ਦੇ ਹੋਣਗੇ ਘਮਾਸਾਨ ਮੁਕਾਬਲੇ – ਪਹਿਲਾ ਇਨਾਮ 71,000 ਅਤੇ ਦੂਜਾ ਇਨਾਮ 51,000 ਰੁਪਏ, ਬੈਸਟਾਂ ਨੂੰ 21-21 ਹਜ਼ਾਰ

    Today Update

    Main Story

    ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 19 ਜੁਲਾਈ ਨੂੰ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਦਿੜਬਾ ’ਚ ਸੰਘਰਸ਼ ਦਾ ਐਲਾਨ

    ਸ਼੍ਰੀ ਮੁਕਤਸਰ ਸਾਹਿਬ, 14 ਜੁਲਾਈ ()- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406\22 ਬੀ ਚੰਡੀਗੜ੍ਹ ਜੰਗਲਾਤ ਦੇ ਫੀਲਡ ਕਾਮਿਆਂ ਦੀ ਸੰਘਰਸ਼ੀਲ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ…

    ਵਰਕਰ ਯੂਨੀਅਨ ਨੇ ਕੀਤਾ ਪਿੰਡ-ਪਿੰਡ ਨੁੱਕੜਾਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

    ਸ਼੍ਰੀ ਮੁਕਤਸਰ ਸਾਹਿਬ, 14 ਜੁਲਾਈ ()- ਸ਼੍ਰੀ ਮੁਕਤਸਰ ਸਾਹਿਬ ਮੰਦਿਰ ਦਾ ਵਰਕਰ ਯੂਨੀਅਨ ਦੇ ਸੂਬਾ ਪੱਧਰੀ ਆਗੂ ਜਸਵਿੰਦਰ ਸਿੰਘ ਵੱਟੂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮਨਰੇਗਾ ਵਰਕਰ ਯੂਨੀਅਨ ਪੰਜਾਬ…

    ਟਿੱਬਾ ਸੜਕ ਤੇ ਨਵੇਂ ਬਣੇ ਦਰਬਾਰ ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵਿਖੇ ਤਿੰਨ ਰੋਜ਼ਾ ਜੋੜ ਮੇਲਾ 

    ਕਪੂਰਥਲਾ , 11 ਜੁਲਾਈ (ਕੌੜਾ)- ਬਾਬਾ ਸੁਖਜੀਤ ਸਿੰਘ ਜੋਗੀ ਗੱਦੀ ਨਸ਼ੀਨ ਪੀਰ ਬਾਬਾ ਸ਼ਾਹ ਹੁਸੈਨ ਜੀ, ਦੇ ਦਰਬਾਰ ਤਲਵੰਡੀ ਚੌਧਰੀਆਂ ਵਿਖੇ 16, 17, 18 ਜੁਲਾਈ ਨੂੰ ਐਨਆਰਆਈ ਵੀਰਾਂ, ਇਲਾਕਾ ਅਤੇ…

    ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿੱਚ ਮਨਾਇਆ ਵਿਸ਼ਵ ਜਨ-ਸੰਖਿਆ ਦਿਵਸ

    ਕਪੂਰਥਲਾ , 11 ਜੁਲਾਈ (ਕੌੜਾ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਇੰਚਾਰਜ ਲੈਕਚਰਾਰ ਹਰਵਿੰਦਰ ਭੰਡਾਲ ਨੇ…

    ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਭਾਜਪਾ ਆਗੂਆਂ ਨੇ ਦਿੱਤਾ ਤਹਿਸੀਲਦਾਰ ਕਪੂਰਥਲਾ ਨੂੰ ਮੰਗ ਪੱਤਰ 

    ਕਪੂਰਥਲਾ , 11 ਜੁਲਾਈ ( ਕੌੜਾ )- ਭਾਜਪਾ ਵਲੋਂ ਸੂਬੇ ਭਰ ਵਿੱਚ ਸ਼ੁੱਕਰਵਾਰ ਨੂੰ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਤਹਿਸੀਲਦਾਰਾ  ਨੂੰ ਮੰਗ ਪੱਤਰ ਮੰਗ ਦਿੱਤੇ ਗਏ।ਜਿਸਦੇ ਤਹਿਤ ਵਿਰਾਸਤੀ ਸ਼ਹਿਰ ਵਿਖੇ…

    ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੋਜਵਾਨ ਲੜ੍ਹਕੇ ਦੀ ਮੌਤ

    ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਜਾ ਰਹੀ ਮੁਹਿੰਮ ਬਿਲਕੁਲ ਦਮ ਤੋੜ੍ਹ ਚੁੱਕੀ ਜਾਪਦੀ ਹੈ ਕਿਉਕਿ…

    ਲਓ ਜੀ ! ਹੁਣ ਸ਼ਰਾਬ ਠੇਕੇਦਾਰ ਵੀ ਅਣ-ਅਧਿਕਾਰਤ ਕਲੋਨੀ ਕੱਟਣ ਦੀ ਤਿਆਰੀ ‘ਚ

    ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਦੇਖਿਆ ਜਾਵੇ ਤਾਂ ਸ਼ਹਿਰ ‘ਚ ਕਈ ਅਣ-ਅਧਿਕਾਰਤ ਕਲੋਨੀਆਂ ਕੱਟੀਆਂ ਜਾ ਰਹੀਆ ਹਨ ਜੋਕਿ ਨਗਰ ਕੋਸਲ ਦਫਤਰ ਅਤੇ ਕਲੋਨਾਇਜ਼ਰਾਂ ਦੀ ਆਪਸੀ…

    ਜਿਸ਼ ਤਹਿਤ ਜਾਨਲੇਵਾ ਹਮਲਾ ਕਰਦਿਆ ਘਰ ਦੇ ਅੰਦਰ ਦਾਖਲ ਹੋ ਕੇ ਮਾਰੀਆਂ ਸੱਟਾਂ, ਕੀਤੀ ਲੁੱਟਖੋਹ

    ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਦੇਖਿਆ ਜਾਵੇ ਤਾਂ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ‘ਚ ਆਈ ਹੈ ਤਦ ਤੋਂ ਹੀ ਤਕਰੀਬਨ ਪੂਰੇ…

    ਵਿਧਾਨ ਸਭਾ ਹਲਕਾ 086 ਦੇ ਬੀ ਐਲ ਓ ਸਾਹਿਬਾਨ ਦੀ ਟਰੇਨਿੰਗ ਮੁਕੰਮਲ

    ਸ੍ਰੀ ਮੁਕਤਸਰ ਸਾਹਿਬ 11ਜੁਲਾਈ ()- ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਜੀਤ ਕਪਲਿਸ਼ ਦੇ ਦਿਸ਼ਾ…

    ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਾਲ ਭਿੱਖਿਆ ਦਾ ਖਾਤਮਾ ਕਰਨ ਦੀ ਮੁਹਿੰਮ ਜ਼ੋਰਾਂ ‘ਤੇ

    ਸ੍ਰੀ ਮੁਕਤਸਰ ਸਾਹਿਬ, 11 ਜੁਲਾਈ ()- ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਾਲ ਭਿੱਖਿਆ ਦਾ ਖਾਤਮਾ ਕਰਨ…