Top Tags
    Latest Story
    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਵੱਖ-ਵੱਖ ਪਿੰਡਾਂ ਵਿੱਚ ਐਚ. ਐੱਸ. ਆਂਵਲਾ ਫਾਊਂਡੇਸ਼ਨ ਵੱਲੋਂ ਮੋਰਚਰੀ ਰੈਫ੍ਰਿਜਰੇਟਰ (ਫ੍ਰੀਜ਼ਰ) ਮੁਹੱਈਆ ਕਰਵਾਈਆਂ ਗਈਆਂ। ਲੋਕ-ਭਲਾਈ ਦੇ ਕੰਮਾਂ ਤਹਿਤ ਸ੍ਰੀ ਰਮਿੰਦਰ ਸਿੰਘ ਆਂਵਲਾ ਦੀ ਰਹਿਨੁਮਾਈ ਹੇਠ ਇਲਾਕਾ ਵਾਸੀਆਂ ਨੂੰ ਦਿੱਤੀ ਸਹੂਲਤਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏਸਰਕਾਰੀ ਪ੍ਰਾਇਮਰੀ ਸਕੂਲ ਸੀਡ ਫਾਰਮ ਪੱਕਾ ਅਬੋਹਰ -1 ਵਿਖੇ ਸਵੱਛ ਸਕੂਲ ਅਭਿਆਨ ਤਹਿਤ ਮੋੜਵਾਂ ਸੁਧਾਰ ਸ਼ੁਰੂਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗਪੁਰਾਣੀ ਪੈਨਸ਼ਨ ਦੇ ਨਵੇਂ ਨਿਰਦੇਸ਼ਾਂ ਰਾਹੀਂ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਤੋਂ ਕੀਤਾ ਮੁਕੰਮਲ ਕਿਨਾਰਾ  ਮੁਲਾਜ਼ਮਾਂ ਵਿੱਚ ਤਿੱਖਾ ਰੋਸ: ਪੀ.ਪੀ.ਪੀ.ਐੱਫ  ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐਸ.ਸੀ./ਬੀ.ਸੀ. ਵਰਗਾਂ ਦੇ ਬਣਦੇ ਕੋਟੇ ਦੀ ਮੰਗ ਸੰਬੰਧੀ  21 ਦੀ ਮੀਟਿੰਗ ਅਹਿਮ   ਸਾਰਥਕ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਹੋਰ ਤਿੱਖਾ – ਆਗੂ 

    Today Update

    Main Story

    ਸ਼੍ਰੋਮਣੀ ਅਕਾਲੀ ਦਲ ਦੀ ਚੜਤ ਦੇਖ ਕੇ ਵਿਰੋਧੀਆਂ ਵਿੱਚ ਬੁਖਲਾਹਟ —-ਬਲਤੇਜ ਬੋਘਾ

    ਤਪਾ ਮੰਡੀ 25 ਅਗਸਤ (ਗੋਲਡੀ ਵਿਆਸ)।    ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜਤ ਦੇਖ ਕੇ ਆਮ ਆਦਮੀ ਪਾਰਟੀ ਚਿੰਤਾ ਵਿੱਚ ਜਾਪ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ…

    ਅੱਚਾੜਿਕੀ ਵਿਖੇ ‘ਆਪ’ ਨੂੰ ਮਿਲਿਆ ਮਜ਼ਬੂਤ ਸਹਾਰਾ: ਸਾਬਕਾ ਸਰਪੰਚ ਚਮਕੌਰ ਸਿੰਘ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ

    ਪੱਟੀ ਸਦੀਕ, 25 ਅਗਸਤ (ਬਲਕਰਨ ਸਿੰਘ ਮਸ਼ਾਲ):ਪਿੰਡ ਅੱਚਾੜਿਕੀ ਵਿਖੇ ਉਸ ਸਮੇਂ ਆਮ ਆਦਮੀ ਪਾਰਟੀ (ਆਪ) ਦਾ ਆਧਾਰ ਹੋਰ ਮਜ਼ਬੂਤ ਹੋ ਗਿਆ, ਜਦੋਂ ਪਿੰਡ ਦੇ ਸਾਬਕਾ ਸਰਪੰਚ ਸ੍ਰੀ ਚਮਕੌਰ ਸਿੰਘ ਆਪਣੇ…

    ਫਤਿਹ ਗਰੁੱਪ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ’ਚ ਮਾਰੀ ਬਾਜ਼ੀ,ਕਾਲਜ ਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ  ਚਾਰ ਖਿਡਾਰਣਾਂ ਦੀ ਸਟੇਟ ਪੱਧਰੀ ਹੋਈ ਚੋਣ

     ਤਪਾ ਮੰਡੀ 25 ਅਗਸਤ ( ਗੋਲਡੀ ਵਿਆਸ)ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਅੰਡਰ-19 ਲੜਕੀਆਂ ਦੇ ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਮੰਡੀ ਕਲਾਂ ਜ਼ੋਨ ਵੱਲੋਂ ਖੇਡਦਿਆਂ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ , ਰਾਮਪੁਰਾ…

    ਸਰਕਾਰੀ ਸਕੂਲ ਡੰਗਰ ਖੇੜਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਹੇਠ ਵਿਸ਼ਾਲ ਨਸ਼ਾ ਮੁਕਤੀ ਚੇਤਨਾ ਸਮਾਗਮ ਆਯੋਜਿਤ

    ਪੱਟੀ ਸਦੀਕ, 24 ਅਗਸਤ (ਬਲਕਰਨ ਸਿੰਘ ਮਸ਼ਾਲ)- ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਦੇ ਉਦੇਸ਼ਾਂ ਦੀ ਪੂਰਤੀ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਮਿਤੀ…

    ਨਿਰਪੱਖ ਪੱਤਰਕਾਰਤਾ ਹੀ ਲੋਕਤੰਤਰ ਦੀ ਮਜ਼ਬੂਤੀ: ਜਗਬੀਰ ਸਿੰਘ ਰਾਣੀ ਵਾਲਾ

    **ਰਾਜਦੀਪ ਸਿੰਘ ਖਹਿਰਾ, ਪੰਨੀ ਵਾਲਾ ਫੱਤਾ**(25/08/26)ਪਿੰਡ ਖੁੱਡੀਆਂ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਾਹਮਣੇ ਆਈ ਵਾਇਰਲ ਵੀਡੀਓ ਤੋਂ ਬਾਅਦ ਕੁਝ ਮੀਡੀਆ ਅਦਾਰਿਆਂ ’ਤੇ ਸਵਾਲ ਉਠਾਏ ਜਾਣ ਦੇ ਮਾਮਲੇ ਸਬੰਧੀ…

    ਚੰਡੀਗੜ੍ਹ ਮੋਰਚੇ ‘ਚ ਮੋਹਾਲੀ ਤੋਂ ਜਾਣਗੀਆਂ 50 ਟਰਾਲੀਆਂ – ਬੈਦਵਾਣ  

    ਨਿਊ ਚੰਡੀਗੜ੍ਹ, 25 ਅਗਸਤ (ਬਜੀਦਪੁਰ) – ਸ ਗੁਰਜੰਟ ਸਿੰਘ ਲਾਂਡਰਾ ਖਾਲਸਾ ਜੀ ਨੂੰ  ਮੋਹਾਲੀ  ਦਾ ਮੀਤ ਪ੍ਰਧਾਨ ਬਣਾਇਆ  ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਪਿੰਡ ਲਾਂਡਰਾ (ਮੋਹਾਲੀ) ਵਿਖੇ ਜਿਲਾ ਪ੍ਰਧਾਨ ਕਿਰਪਾਲ ਸਿੰਘ ਸਿਆਉ…

    ਮੁਰਾਦਪੁਰ ਤੋਂ ਪਿੰਡ ਵਾਸੀਆਂ ਵੱਲੋਂ ਦਾਤਰ ਸਮੇਤ ਦੋ ਲੁਟੇਰੇ ਕਾਬੂ, ਇੱਕ ਫਰਾਰ ਬਿਨਾਂ ਨੰਬਰ  ਮੋਟਰਸਾਈਕਲ ’ਤੇ ਆਏ ਸਨ ਲੁਟੇਰੇ 

    ਕਪੂਰਥਲਾ, 25 ਅਗਸਤ (ਕੌੜਾ )- ਪਿੰਡ ਖੈੜਾ ਤੋਂ ਮੁਰਾਦਪੁਰ ਰੋਡ ’ਤੇ ਕਾਲੀ ਵੇਈ ਨੇੜੇ ਲੁੱਟ ਦੀ ਵੱਡੀ ਵਾਰਦਾਤ ਨੂੰ ਪਿੰਡ ਵਾਸੀਆਂ ਨੇ ਨਾਕਾਮ ਕਰ ਦਿੱਤਾ। ਦਾਤਰ ਲੈ ਕੇ ਬਿਨਾਂ ਨੰਬਰ…

    ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ’ਤੇ ਹੋਵੇ ਸਖ਼ਤੀ: ਡਿਪਟੀ ਕਮਿਸ਼ਨਰ

    ਨਵਾਂਸ਼ਹਿਰ, 25 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਸੰਬਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਅਤੇ ਸੇਫ ਸਕੂਲ ਵਾਹਨ ਸਕੀਮ ਸਬੰਧੀ ਜਾਇਜਾ…

    ਦ ਨੋਰਵੁੱਡ ਸਕੂਲ ਚਾਹਲ ਦਾ ਮਾਣ, ਸੀ.ਬੀ.ਐਸ.ਈ. ਕਲੱਸਟਰ ਵਾਲੀਬਾਲ ‘ਚ ਜਿੱਤਿਆ ਚਾਂਦੀ ਦਾ ਤਗਮਾ

    ਨਵਾਂਸ਼ਹਿਰ /ਕਾਠਗੜ੍ਹ, 25 ਅਗਸਤ (ਜਤਿੰਦਰ ਪਾਲ ਸਿੰਘ ਕਲੇਰ): ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦ ਨੋਰਵੁੱਡ ਸਕੂਲ, ਚਾਹਲ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਮਾਣਮੱਤਾ ਮੁਕਾਮ ਹਾਸਲ ਕੀਤਾ ਹੈ। ਸਕੂਲ…