ਡੂਮੇਲੀ ਵਾਲੇ ਸੰਤਾਂ ਵੱਲੋਂ ਬਣਾਏ ਜਾ ਰਹੇ ਹਸਪਤਾਲ ‘ਚ ਭਰਤ ਪਾਉਣ ਦਾ ਵਿਧਾਇਕ ਚੱਢਾ ਨੇ ਕੰਮ ਕਰਵਾਇਆ ਸ਼ੁਰੂ
ਨੂਰਪੁਰਬੇਦੀ, 18 ਦਸੰਬਰ ( ਦਲਜੀਤ ਚਨੌਲੀ ) – ਡੂਮੇਲੀ ਵਾਲੇ ਸੰਤਾਂ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਖੇਤਰ ਦੇ ਪਿੰਡ ਡੂਮੇਵਾਲ ਵਿਖੇ ਬਣਾਏ ਜਾ ਰਹੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਕੰਪਲੈਕਸ ‘ਚ…
ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਬਲਜਿੰਦਰ ਸਿੰਘ
ਘਨੌਰ, 18 ਦਿਸੰਬਰ (ਅਭਿਸ਼ੇਕ ਸੂਦ) ਘਨੌਰ ਨਗਰ ਪੰਚਾਇਤ ਚੋਣਾਂ ਚ ਵਾਰਡ ਨੰਬਰ 9 ਤੋਂ ਨਿਰਵਿਰੋਧ ਜਿੱਤ ਪ੍ਰਾਪਤ ਕਰਨ ਉਪਰੰਤ ਉਮੀਦਵਾਰ ਬਲਜਿੰਦਰ ਸਿੰਘ ਨੇ ਹਲਕਾ ਵਿਧਾਇਕ ਗੁਰਲਾਲ ਸਿੰਘ ਅਤੇ ਬਲਾਕ ਪ੍ਰਧਾਨ…
ਵੱਖ-ਵੱਖ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਨਗਰ ਬਠਿੰਡਾ ਵਿਖੇ ਦੇ ਪ੍ਰਧਾਨ ਅਮਨਪਾਲ ਸਿੰਘ ਸੇਖੋਂ,ਜੋਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸਿਵਲ…
ਹਸਪਤਾਲ ਢਾਹਾਂ ਕਲੇਰਾਂ ਵਿਖੇ ਪੇਟ ਦੇ ਰੋਗਾਂ ਅਤੇ ਔਰਤਾਂ ਦੇ ਰਿਆਇਤੀ ਅਪਰੇਸ਼ਨ 20 ਦਸੰਬਰ ਤੋਂ ਆਰੰਭ
ਬੰਗਾ, 17 ਦਸੰਬਰ ( ਮਨਪ੍ਰੀਤ ਮੋਨੂੰ ) ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਤਾ ਗੁਜਰੀ ਜੀ ਅਤੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਮਹੀਨੇ ਲਈ ਸਰਜਰੀ ਵਿਭਾਗ ਅਤੇ…
ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਈ ਚੌਥੀ ਅਥਲੈਟਿਕ ਮੀਟ
ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਭਾਈ ਬਹਿਲੋ ਫਿਜੀਕਲ ਟ੍ਰੇਨਿੰਗ ਸੈਂਟਰ ਗੋਨਿਆਣਾ, ਏਕ ਨੂਰ ਖਾਲਸਾ ਫੌਜ, ਐਨਆਰਆਈ ਵੀਰਾਂ, ਨਗਰ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਗੋਨਿਆਣਾ ਕਲਾ ਵੱਲੋਂ ਸਾਹਿਬਜ਼ਾਦਿਆਂ…
ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਕੈਂਪ 21 ਨੂੰ
ਭਗਤਾ ਭਾਈਕਾ, 18 ਦਸੰਬਰ ( ਅਵਤਾਰ ਸਿੰਘ ਮੱਲਾ ) ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੋਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ…
ਗੁੱਡ ਮੋਰਨਿੰਗ ਕਲੱਬ ਜੈਤੋ ਵੱਲੋਂ ਨਗਰ ਕੌਂਸਲ ਜੈਤੋ ਦੇ ਨਵੇਂ ਬਣੇ ਪ੍ਰਧਾਨ ਹਰੀਸ਼ ਚੰਦਰ ਗੋਇਲ ਨੂੰ ਸਨਮਾਨਿਤ ਕੀਤਾ
ਜੈਤੋ ਸ਼ਹਿਰ ਦੇ ਵਿਕਾਸ ਕਾਰਜ ਇਮਾਨਦਾਰੀ ਅਤੇ ਮਿਹਨਤ ਨਾਲ ਕਰਾਂਗੇ : ਡਾ. ਹਰੀਸ਼ ਗੋਇਲ ਜੈਤੋ, 18 ਦਸੰਬਰ ( ਮਨਜੀਤ ਸਿੰਘ ਢੱਲਾ ) – ਅੱਜ ਸਵੇਰੇ ਗੁੱਡ ਮੋਰਨਿੰਗ ਕਲੱਬ ਵੱਲੋਂ ਨਗਰ…
ਪਿੰਡ ਸੰਧੂ ਕਲਾਂ ’ਚ ਭਾਰਤ ਮਾਲਾ ਪ੍ਰਜੈਕਟ ਦਾ ਕਿਸਾਨਾਂ ਵੱਲੋਂ ਜੋਰਦਾਰ ਵਿਰੋਧ ਬਿਜਲੀ ਦੇ ਟਾਵਰ ਤੇ ਚੜ੍ਹੇ ਕਿਸਾਨ
ਬਰਨਾਲਾ 18 ਦਸੰਬਰ (ਬਲਵਿੰਦਰ ਅਜ਼ਾਦ)- ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣ ਰਹੀ ਸੜਕ ਦੇ ਵਿਰੋਧ ਵਿਚ ਅੱਜ ਪਿੰਡ ਸੰਧੂ ਕਲਾਂ ਵਿਖੇ ਕਿਸਨਾਂ ਨੇ ਬਿਜਲੀ ਦੇ ਟਾਵਰ ਤੇ ਚੜ੍ਹ ਕੇ ਪ੍ਰਸਾਸਨ ਦੇ ਖ਼ਿਲਾਫ਼…
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਮੈਂਬਰ ਸਾਹਿਬਾਨ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ
ਜੈਤੋ, 18 ਦਸੰਬਰ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਮੈਂਬਰ ਸਾਹਿਬਾਨ ਨੇ ਅੱਜ ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੀ ਹੱਕੀ ਮੰਗਾਂ ਲਈ…
ਤਪਦਿਕ ਦੇ ਖ਼ਾਤਮੇ ਸਬੰਧੀ ਸਿਹਤ ਬਲਾਕ ਤਪਾ ਅਧੀਨ 100 ਦਿਨਾਂ ਦੀ ਮੁਹਿੰਮ ਜਾਰੀ
ਟੀ.ਬੀ. ਮਰੀਜ਼ ਲੱਭਣ ਲਈ ਆਸ਼ਾ ਨੂੰ ਦਿੱਤੀ ਟ੍ਰੇਨਿੰਗ ਬਰਨਾਲਾ, 18 ਦਸੰਬਰ (ਬਲਵਿੰਦਰ ਆਜ਼ਾਦ):- ਸਿਵਲ ਸਰਜਨ ਡਾ. ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਤਪਾ ਅਧੀਨ ਰਾਸ਼ਟਰੀ ਤਪਦਿਕ ਖ਼ਾਤਮਾ ਸਬੰਧੀ…
















