ਕੇਐੱਮਐੱਮ ਤੇ ਐਸਕੇਐੱਮ ਗ਼ੈਰ ਰਾਜਨੀਤਕ ਦੇ ਸਾਂਝੇ ਸੱਦੇ ਤੇ ਕਿਸਾਨਾਂ ਨੇ ਤਿੰਨ ਘੰਟਿਆਂ ਲਈ ਰੇਲਾਂ ਕੀਤੀਆਂ ਜਾਮ

 ਬਠਿੰਡਾ, 18 ਦਸੰਬਰ (ਰਾਮ ਸਿੰਘ ਕਲਿਆਣ) ਪਿਛਲੇ ਕਰੀਬ ਦਸ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ 2.0 ਵਿੱਢਿਆ ਹੋਇਆ ਹੈ ਜਿਸਦੀ ਅਗਵਾਈ ਕਿਸਾਨ ਮਜਦੂਰ ਮੋਰਚਾ…

ਕਾਂਗਰਸੀ ਉਮੀਦਵਾਰ ਸੁਖਦੀਪ ਸੋਨੀ ਨੇ ਘਰ ਘਰ ਕੀਤਾ ਪ੍ਰਚਾਰ,ਮਿਲਿਆ ਜੋਰਦਾਰ  ਸਮਰਥਨ 

ਮਾਛੀਵਾੜਾ ਸਾਹਿਬ, 18 ਦਸੰਬਰ (ਸੁੱਚਾ ਬੰਗੜ) ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 10 ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਦੀਪ ਸੋਨੀ ਨੇ ਅੱਜ ਵਾਰਡ ਨੰਬਰ 10 ਵਿਚ ਘਰ ਘਰ ਜਾਕੇ ਚੋਣ…

ਘਨੋਰ ਵਿਚ ਮਾਈਨਿੰਗ ਵਿਭਾਗ ਵੱਲੋ ਦੇਰ ਰਾਤ ਕੀਤੀ ਛਾਪੇਮਾਰੀ ਕਾਰਨ ਨਜਾਇਜ ਮਾਈਨਿੰਗ ਕਰਨ ਵਾਲਿਆ ਦੀ ਕਿੱਤੀ ਨੀਂਦ ਹਰਾਮ

 ਨਜਾਇਜ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ : ਐਸ.ਡੀ.ਓ ਗੁਲਾਟੀ ਘਨੋਰ, 18 ਦਿਸੰਬਰ ( ਅਭਿਸ਼ੇਕ ਸੂਦ) ਨਜਾਇਜ ਮਾਈਨਿੰਗ ਖਿਲਾਫ ਕਾਰਵਾਈ ਕਰਦਿਆ ਅੱਜ ਹਲਕਾ ਘਨੋਰ ਵਿਖੇ ਸ਼ੰਭੂ-ਤੇਪਲਾ…

304 ਗ੍ਰਾਮ ਹੀਰੋਇਨ ਅਤੇ ਮੋਟਰਸਾਈਕਲ ਸਮੇਤ ਦੋ ਤਸਕਰ ਕਾਬੂ

 ਜਗਰਾਉਂ, 18 ਦਸੰਬਰ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਦੇ ਇੰਚਾਰਜ ਕਿੱਕਰ ਸਿੰਘ…

ਐਡਵੋਕੇਟ ਧਾਮੀ ਵਿਰੁੱਧ ਬੇਬੁਨਿਆਦ ਦੂਸ਼ਣਬਾਜੀ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ –  ਭਾਈ ਮਹਿਤਾ ਅਤੇ ਭਾਈ ਚਾਵਲਾ

 ਜੈਤੋ, 18 ਦਸੰਬਰ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਮਾਨਦਾਰ, ਸਮਰਪਿਤ, ਸਾਦਗੀ ਭਰੀ ਤਿਆਗੀ ਸ਼ਖ਼ਸੀਅਤ ਹਨ, ਜਿਨ੍ਹਾਂ ਦੇ ਖ਼ਿਲਾਫ਼ ਕਥਿਤ ਆਡੀਓ ਕਲਿਪ ਨੂੰ ਲੈ…

ਬੀਕੇਯੂ ਉਗਰਾਹਾਂ ਬਲਾਕ ਜੈਤੋ ਵੱਲੋਂ ਖਨੋਰੀ ਬਾਰਡਰ ‘ਤੇ ਚੱਲ ਰਹੇ ਮਰਨ ਵਰਤ ਅਤੇ ਹੱਕੀ ਮੰਗਾਂ ਦੇ ਸਮਰਥਨ ‘ਚ ਕੱਢਿਆ ਰੋਸ਼ ਮਾਰਚ 

 ਬਾਜਾਖਾਨਾ, 18 ਦਸੰਬਰ (ਅਵਤਾਰ ਸਿੰਘ ਮੱਲਾ) : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਕਰੀਬ 8-9 ਮਹੀਨਿਆਂ…

ਲੱਖਾ ਰੁਪਏ ਲਗਾ ਕੇ ਸਰਪੰਚਾਂ/ਪੰਚਾਂ ਨੂੰ ਚੁਕਾਈ ਸੋਹੁੰ ਹੁਣ 20 ਰੁਪਏ ਦੇ ਆਈ ਡੀ ਕਾਰਡ ਵੀ ਨਹੀ ਜੁੜਿਆ ਪੰਚਾਇਤ ਵਿਭਾਗ ਪੰਜਾਬ ਤੋ।

ਬਾਹਰੋ ਆਈ ਡੀ ਕਾਰਡ ਦੇ ਨਾਮ ਤੇ ਸਰਪੰਚਾਂ ਪੰਚਾਂ ਦੀ ਹੋ ਰਾਹੀ ਹੈ ਭਾਰੀ ਲੁੱਟ। ਫਿਰੋਜ਼ਪੁਰ 18 ਦਸੰਬਰ (ਅਸ਼ੋਕ ਭਾਰਦਵਾਜ) ਪੰਚਾਇਤ ਵਿਭਾਗ ਫਿਰੋਜ਼ਪੁਰ ਜੋ ਕੇ ਆਪਣੇ ਘਪਲਿਆ ਨੂੰ ਲੈ ਕੇ…

ਸਿਵਲ ਸਰਜਨ ਬਰਨਾਲਾ ਵੱਲੋਂ ਸਿਵਲ ਹਸਪਤਾਲ ਧਨੌਲਾ ਦਾ ਅਚਨਚੇਤ ਦੌਰਾ 

 ਹਸਪਤਾਲ ਦਖਲ ਮਰੀਜ਼ਾ ਦਾ ਹਾਲ ਚਾਲ ਪੁੱਛਿਆ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ  ਬਰਨਾਲਾ, 18 ਦਸੰਬਰ (ਬਲਵਿੰਦਰ ਆਜ਼ਾਦ)- ਬੀਤੇ ਦਿਨ ਨੂੰ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਨੇ ਸਿਵਲ ਹਸਪਤਾਲ ਧਨੌਲਾ…

ਬੀਕੇਯੂ ਏਕਤਾ ਉਗਰਾਹਾਂ ਬਲਾਕ ਗੰਡੀਵਿੰਡ ਦੇ ਕਿਸਾਨ ਆਗੂਆਂ ਨੇ ਮੋਟਰਸਾਈਕਲ ਮਾਰਚ ਕੀਤਾ ਗਿਆ 

 ਸਰਾਏ ਅਮਾਨਤ ਖਾਂ/ਝਬਾਲ, 18 ਦਸੰਬਰ (ਗੁਰਸ਼ਰਨ ਸਿੰਘ ਔਲਖ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਹੁਕਮਾ ਅਨੁਸਾਰ ਬਲਾਕ ਗੰਡੀਵਿੰਡ ਨੇ ਟੋਲ ਪਲਾਜ਼ਾ ਮੰਨਣ ਤੋ…

 ਭਾਕਿਯੂ ਉਗਰਾਹਾ ਵੱਲੋ ਨਥਾਣਾ ਤੋ ਭੁੱਚੋ ਮੰਡੀ ਤੱਕ ਮੋਟਰਸਾਇਕਲ ਮਾਰਚ , ਜਿਲਾ ਪੱਧਰੀ ਧਰਨੇ 23 ਨੂੰ

 ਬਠਿੰਡਾ , 18 ਦਸੰਬਰ  (ਰਾਮ ਸਿੰਘ ਕਲਿਆਣ) ਗੈਰ ਰਾਜਨੀਤਕ ਮੋਰਚੇ ਦੇ ਸੱਦੇ ਤੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚੇ ਦੌਰਾਨ 12ਤੋ 3ਵਜੇ ਤੱਕ ਰੇਲਵੇ ਜ਼ਾਮ ਦੇ ਸੱਦੇ ਦੇ…