ਡਾ ਭੀਮ ਰਾਓ ਅੰਬੇਡਕਰ ਜੀ ਅਤੇ ਜੋਤੀਬਾ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਦਸਵਾਂ ਚੇਤਨਾ ਸਮਾਗਮ ਤੇ ਨਾਟਕ ਮੇਲਾ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ

ਬਠਿੰਡਾ 10ਅਪ੍ਰੈਲ(ਐੱਸ ਐੱਸ ਰਾਹੀ):ਡਾ.ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਜੋਤੀ ਰਾਓ ਫੂਲੇ  ਦੇ ਜਨਮ ਦਿਨ ਨੂੰ ਸਮਰਪਿਤ ਮਿਤੀ 9 ਅਪ੍ਰੈਲ ਨੂੰ ਦਸਵਾਂ ਚੇਤਨਾ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਪ੍ਰਾਇਮਰੀ ਸਕੂਲ…

ਪਿਛਲੇ ਦਸ ਦਿਨਾਂ ਤੋ ਸਿਵਲ ਹਸਪਤਾਲ ਫਿਰੋਜ਼ਪੁਰ ਚ ਮੁੱਕਿਆ ਪਾਣੀ।

ਫਿਰੋਜ਼ਪੁਰ 10 ਅਪ੍ਰੈਲ (ਅਸ਼ੋਕ ਭਾਰਦਵਾਜ) ਪੰਜਾਬ ਸਰਕਾਰ ਵਲੋ ਸੱਤਾ ਚ ਆਉਣ ਤੋ ਪਹਿਲਾਂ ਸਿਹਤਮੰਦ ਪੰਜਾਬ ਦਾ ਨਾਅਰਾ ਲਾ ਕੇ ਪੰਜਾਬ ਚ ਪੈਰ ਪਸਾਰਿਆ ਗਿਆ ਪਰ ਇਹ ਨਾਅਰੇ ਤੇ ਦਾਅਵੇ ਸਭ…

ਲੋਕ ਮਸਲੇ…? ਪੰਜਾਬ ਸਰਕਾਰ ਦੇਵੇ ਧਿਆਨ,,,

ਜੈਤੋ, 10 ਅਪ੍ਰੈਲ (ਮਨਜੀਤ ਸਿੰਘ ਢੱਲਾ)- ਇਤਿਹਾਸਕ ਸ਼ਹਿਰ ਜੈਤੋ ਜਿਥੇ ਪੰਜਾਬ ਦੇ ਇੱਕ ਵਧੀਆ ਇਤਿਹਾਸ ਵਜੋਂ ਜਾਣਿਆ ਜਾਂਦਾ ਹੈ, ਉਥੇ ਹੀ ਹੁਣ ਇਹ ਸ਼ਹਿਰ ਟੁੱਟੀਆਂ ਸੜਕਾਂ ਕਾਰਨ ਮਸ਼ਹੂਰ ਹੋਣ ਲੱਗਾ…

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਮੁੱਖ ਕਮਿਸ਼ਨਰ ਸਾਦ ਅਹਿਮਦ ਵੜੈਚ ਨੂੰ ਲਿਖਿਆ ਪੱਤਰ

ਜੈਤੋ,10 ਅਪ੍ਰੈਲ( ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੂੰ ਖੁੱਲਦਿਲੀ ਨਾਲ ਵੀਜੇ ਦੇਣ ਲਈ ਦਿੱਲੀ…

ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਕੀਤੀ ਕਮੇਟੀ ਮੈਂਬਰਾ ਨਾਲ ਮੀਟਿੰਗ

ਜੈਤੋ,10 ਅਪ੍ਰੈਲ( ਰਘੂਨੰਦਨ ਪਰਾਸ਼ਰ): ਅੱਜ ਇੱਥੇ ਟਰੱਕ ਯੂਨੀਅਨ ਦੇ ਦਫ਼ਤਰ ਵਿਖੇ ਪ੍ਰਧਾਨ ਟਰੱਕ ਯੂਨੀਅਨ ਜੈਤੋ ਐਡਵੋਕੇਟ ਹਰਸਿਮਰਨ ਮਲਹੋਤਰਾ ਨੇ ਯੂਨੀਅਨ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਕੀਤੀ ਕਿ ਹਾੜ੍ਹੀ ਦਾ ਸੀਜ਼ਨ…

ਅੱਜ ਮੇਲੇ ਤੇ ਵਿਸ਼ੇਸ਼

ਪੰਜਾਬ ਦਾ ਇਕੋ-ਇਕ ਸ਼ਕਤੀਪੀਠ : ਮਾਂ ਤ੍ਰਿਪੁਰਮਾਲਨੀ ਧਾਮ, ਜਲੰਧਰ ਜਦੋਂ ਤੁਸੀਂ ਜਲੰਧਰ ਸ਼ਹਿਰ ਦੇ ਦੁਆਬਾ ਚੌਕ ਪਹੁੰਚਦੇ ਹੋ ਤੇ ਉੱਥੋਂ ਕੁਝ ਕਦਮ ਪੈਦਲ ਚਲਦੇ ਹੀ ਘੰਟੀਆਂ ਦੀ ਖਣਖਣਾਹਟ ਤੁਹਾਨੂੰ ਇੱਕ ਅਜਿਹੀ…

ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸਤਲਾਣੀ ਸਾਹਿਬ ਦਾ ਨਤੀਜਾ ਰਿਹਾ ਸ਼ਾਨਦਾਰ

ਸਰਾਏ ਅਮਾਨਤ ਖਾਂ,10 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜਿਆਂ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸਤਲਾਣੀ ਸਾਹਿਬ ਦੇ ਵਿਦਿਆਰਥੀਆਂ ਨੇ ਅੱਠਵੀਂ ਜਮਾਤ…

ਸਵ : ਜਸਵਿੰਦਰ ਕੌਰ ਨਮਿੱਤ ਸਹਿਜ ਪਾਠ ਭੋਗ ਅਤੇ ਅੰਤਿਮ ਅਰਦਾਸ ਅੱਜ

ਜੈਤੋ,10 ਅਪ੍ਰੈਲ (ਮਨਜੀਤ ਢੱਲਾ)- ਬੀਬੀ ਬਲਜਿੰਦਰ ਕੌਰ ਸਰਪੰਚ ਕੋਠੇ ਦਿਹਾਤੀ ਮੁਕਤਸਰ ਰੋਡ ਜੈਤੋ ਅਤੇ ਕੁਲਵੰਤ ਸਿੰਘ ਕੰਤਾ ਦੀ ਭਰਜਾਈ ਤੇ ‘ਆਪ’ ਆਗੂ ਹਰਜਿੰਦਰ ਸਿੰਘ ਗੋਰਾ ਦੇ  ਸਤਿਕਾਰਯੋਗ ਮਾਤਾ ਬੀਬੀ ਜਸਵਿੰਦਰ…

ਦਿਮਾਗੀ ਪੇ੍ਸ਼ਾਨੀ ਕਾਰਨ, ਟਰੇਨ ਦੀ ਲਪੇਟ ‘ਚ ਆਉਣ ਨਾਲ ਨੋਜ਼ਵਾਨ ਦੀ ਮੌਤ

ਜੈਤੋ,10 ਅਪ੍ਰੈਲ (ਮਨਜੀਤ ਸਿੰਘ ਢੱਲਾ)-ਸਮਾਜ ਸੇਵੀ ਸੰਸਥਾ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਗੋਨਿਆਣਾ ਰੇਲਵੇ ਚੋਕੀ ਦੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਫੋਨ…

ਅਪਰਾਧਿਕ ਗਿਰੋਹਾਂ ਖਿਲਾਫ ਫਰੀਦਕੋਟ ਪੁਲਿਸ ਦੀ ਤਾਬੜਤੋੜ ਕਾਰਵਾਈ, ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 02 ਗਿਰੋਹਾ ਦੇ 09 ਮੈਬਰ ਤੇਜਧਾਰ ਹਥਿਆਰਾ ਸਮੇਤ ਕੀਤੇ ਕਾਬੂ, ਗ੍ਰਿਫਤਾਰ ਦੋਸ਼ੀਆਂ ਖਿਲਾਫ਼ ਪਹਿਲਾ ਵੀ ਦਰਜ ਸਨ ਨਸ਼ਿਆਂ, ਚੋਰੀ, ਖੋਹ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਕੁੱਲ 27 ਮੁਕੱਦਮੇ*

ਫਰੀਦਕੋਟ 10 ਅਪ੍ਰੈਲ 2025(ਗੁਰਦੀਪ ਸਿੰਘ ਢਿੱਲੋਂ)ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾ, ਚੋਰੀਆਂ ਅਤੇ ਨਸੇ ਦੀ ਤਸਕਰੀ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ…