ਖ਼ਾਲਿਸਤਾਨ ਵਿਰੋਧੀ ਬਿਰਤਾਂਤ ਨੂੰ ਤੋੜਨ ਦੇ ਲਈ ਪਿੰਡਾਂ/ ਸ਼ਹਿਰਾਂ ਵਿੱਚ ਚਲਾਈ ਜਾਵੇਗੀ ਖਾਲਿਸਤਾਨ ਦੀ ਲਹਿਰ: ਬਾਬਾ ਮਹਿਰਾਜ
ਬਠਿੰਡਾ 22 ਮਈ (ਐੱਸ ਐੱਸ ਰਾਹੀ):ਸਰਕਾਰ ਵੱਲੋਂ ਸਿਰਜੇ ਖ਼ਾਲਿਸਤਾਨ ਵਿਰੋਧੀ ਬਿਰਤਾਂਤ ਨੂੰ ਤੋੜਨ ਦੇ ਲਈ ਪਿੰਡ- ਪਿੰਡ, ਸ਼ਹਿਰ- ਸ਼ਹਿਰ ਖਾਲਿਸਤਾਨ ਦੀ ਲਹਿਰ ਚਲਾਈ ਜਾਵੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖਾਲਸਾ…
ਰਵਨੀਤ ਕੌਰ ਅਤੇ ਖੁਸ਼ਪਰੀਤ ਕੌਰ ਨੇ 12ਵੀ ਕਲਾਸ ਵਿੱਚੋਂ 93% ਅੰਕ ਪ੍ਰਾਪਤ ਕਰਕੇ ਟਾਂਕ ਕਸ਼ੱਤਰੀ ਭਾਈਚਾਰੇ ਦਾ ਕੀਤਾ ਨਾਮ ਉੱਚਾ: ਪ੍ਰਧਾਨ ਰੱਖਰਾ
ਸ਼੍ਰੀ ਮੁਕਤਸਰ ਸਾਹਿਬ, 21 ਮਈ ()- ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਰਵਨੀਤ ਕੋਰ ਅਤੇ ਖੁਸ਼ਪਰੀਤ ਕੋਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੀਆਂ )ਵਿੱਚ…
ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ)ਇਕਾਈ ਬਸੀ ਪਠਾਣਾਂ ਦੀ ਹੋਈ ਮੀਟਿੰਗ
ਬੱਸੀ ਪਠਾਣਾ, 20 ਮਈ (ਉਦੇ ਧੀਮਾਨ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਬਸੀ ਪਠਾਣਾ ਇਕਾਈ ਦੀ ਮੀਟਿੰਗ ਇਕਾਈ ਦੇ ਮੁਖੀ ਹਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੈਗਜ਼ੀਨ ਵੰਡ ਤੇ ਹਿਸਾਬ- ਕਿਤਾਬ,…
ਮੁੱਖ ਮੰਤਰੀ ਦੀ ਵਿਕਾਸ ਪੱਖੀ ਸੋਚ ਸਦਕਾ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ-ਚੇਅਰਮੈਨ ਮਾਰਕਿਟ ਕਮੇਟੀ
ਸ੍ਰੀ ਮੁਕਤਸਰ ਸਾਹਿਬ, 20 ਮਈ ()- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ…
ਪੀੜ੍ਹਤਾਂ ਨੂੰ ਇਨਸਾਫ ਦੁਆਉਣ ਲਈ ਮਜ਼ਦੂਰ ਆਗੂਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਕਪਤਾਨ ਨੂੰ ਮਿਲਿਆ
ਸ਼੍ਰੀ ਮੁਕਤਸਰ ਸਾÇਾਹਬ, 19 ਮਈ ()- ਪਿੰਡ ਖੂਨਣ ਖ਼ੁਰਦ ਦੇ ਮਜਦੂਰ ਸੋਨੀ ਕੁਮਾਰ ਪੁੱਤਰ ਮੁਨਸ਼ੀ ਰਾਮ ਤਰਸੇਮ ਕੁਮਾਰ ਵਗੈਰਾ ਦੀ ਪਿੰਡ ਦੇ ਸਿਆਸੀ ਆਗੂਆਂ ਦੀ ਸ਼ਹਿ ਤੇ ਜਗਸੀਰ ਸਿੰਘ ਵਗੈਰਾ…
ਲਾਰੇਸ ਗੈਗ ਦੇ ਨਾਮ ‘ਤੇ ਫਿਰੌਤੀ ਮੰਗਣ ਵਾਲੇ ਗ੍ਰਿਫਤਾਰ
ਜੈਤੋ,19 ਮਈ (ਮਨਜੀਤ ਸਿੰਘ ਢੱਲਾ) -ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ। ਜਿਸਦੇ ਤਹਿਤ…
ਬਹਿਲੋਲਪੁਰ ਚੌਂਕੀ ਦੇ ਇੰਚਾਰਜ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਲੋਕਾਂ ਨੂੰ ਕੀਤੀ ਅਪੀਲ
ਮਾਛੀਵਾੜਾ ਸਾਹਿਬ 18 ਮਈ (ਸੁੱਚਾ ਬੰਗੜ) ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਬਹਿਲੋਲਪੁਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਜਿਲਾ ਖੰਨਾ ਦੇ ਐਸਐਸਪੀ ਮੈਡਮ ਡਾਕਟਰ ਜੋਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ…
ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਸਿਰਫ ਅਖ਼ਬਾਰਾਂ ਤੱਕ ਹੀ ਸੀਮਤ : ਬਲਦੇਵ ਸਿੰਘ ਆਕਲੀਆ
ਭੁੱਚੋ ਮੰਡੀ ਨਥਾਣਾ 17 ਮਈ (ਹਰਬੰਸ ਸਿੰਘ ਭੋਲਾ) ਪੰਜਾਬ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਯੁੱਧ ਵਿੱਢਿਆ ਹੋਇਆ ਹੈ । ਉਹ ਬਹੁਤ ਚੰਗੀ ਗੱਲ ਪਰ ਉਸਦਾ ਅਸਰ ਸਿਰਫ ਅਖਬਾਰਾਂ ਵਿੱਚ…
ਡੀ. ਆਰ.ਐੱਸ. ਕੌਨਵੈਂਟ ਸਕੂਲ ਕਾਉਣੀ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
ਦੋਦਾ,16 ਮਈ (ਲਖਵੀਰ ਸਿੰਘ ਧੂਲਕੋਟੀਆ)-ਸੀ. ਬੀ. ਐੱਸ. ਈ. ਨਵੀਂ ਦਿੱਲੀ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਡੀ. ਆਰ.ਐੱਸ.ਕੌਨਵੈਂਟ ਸਕੂਲ ਕਾਉਣੀ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ 100% ਰਿਹਾ। ਇਸ…
ਸਟਾਫ ਦੀ ਕਮੀ ਕਾਰਨ ਰੈਵੀਨਿਊ ਇੱਕਠਾ ਕਰਨ ਚ ਆ ਰਹੀ ਹੈ ਦਿੱਕਤ-ਨਗਰ ਕੋਸਲ ਅਮਲਾ।
ਫਿਰੋਜ਼ਪੁਰ 16 ਮਈ (ਅਸ਼ੋਕ ਭਾਰਦਵਾਜ) ਹਰੇਕ ਸ਼ਹਿਰ, ਨਗਰ ਪੰਚਾਇਤ ਆਦਿ ਦੇ ਵਿਕਾਸ ਕਾਰਜਾਂ ਲਈ ਨਗਰ ਪੰਚਾਇਤ,ਨਗਰ ਕੋਸਲ,ਨਗਰ ਨਿਗਮ ਦਾ ਅਹਿਮ ਰੋਲ ਹੁੰਦਾ ਹੈ ਇਹਨਾਂ ਦੇ ਅਧਿਕਾਰਤ ਖੇਤਰਾਂ ਚ ਵਿਕਾਸ ਕਾਰਜਾਂ…














