ਪੁਲਿਸ ਦੇ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਵੱਲੋਂ ਕੇਦਰੀ ਮਾਡਰਨ ਜੇਲ੍ਹ ਦੀ ਅਚਨਚੇਤ ਚੈਕਿੰਗ
ਕੋਟਕਪੂਰਾ, 16 ਜੂਨ (ਟਿੰਕੂ ਕੁਮਾਰ) :- ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ, ਫਰੀਦਕੋਟ ਵਿੱਚ ਅਚਾਨਕ ਅਤੇ ਵਿਸਤ੍ਰਿਤ…
ਸੜਕ ਸੁਰੱਖਿਆ ਫੋਰਸ ਵੱਲੋਂ ਹਾਦਸੇ ਦੇ ਤਿੰਨ ਮਿੰਟ ਵਿੱਚ ਹੀ ਘਟਨਾ ਸਥਲ ਤੇ ਪਹੁੰਚ ਕੇ ਡਰਾਈਵਰ ਦੀ ਬਚਾਈ ਜਾਨ
ਮਾਲੇਰਕੋਟਲਾ 16 ਜੂਨ (ਬੋਪਾਰਾਏ)- ਸੜਕ ਸੁਰੱਖਿਆ ਫੋਰਸ ਟੀਮ ਮਾਲੇਰਕੋਟਲਾ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਲਈ ਹਮੇਸ਼ਾ ਤਤਪਰ ਹੈ। ਇਸੇ ਉੱਦਮ ਦੀ ਮਿਸਾਲ ਮਾਲੇਰਕੋਟਲਾ ਧੂਰੀ ਰੋੜ ਤੇ ਪਿੰਡ ਸੰਗਾਲਾ ਵਿਖੇ ਇੱਕ…
ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਸਤਿਗੁਰ ਸਿੰਘ ਨੂੰ ਕੀਤਾ ਸਨਮਾਨਤ:- ਸੁਰੇਸ਼ ਅਰੋੜਾ
ਫ਼ਰੀਦਕੋਟ 16 ਜੂਨ(ਵਿਪਨ ਮਿੱਤਲ):-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਜ਼ਿਲਾ ਸਿੱਖਿਆ ਦਫਤਰ (ਸ ਸ) ਫਰੀਦਕੋਟ ਦੇ ਸੇਵਾ ਮੁਕਤ ਸਟੈਨੋ ਸ ਸਤਿਗੁਰ ਸਿੰਘ ਨੂੰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ…
ਵਜਰਾ ਕੋਰ ਦੇ ਜਵਾਨਾਂ ਨੇ ਸ਼ਕਤੀਸ਼ਾਲੀ ਅਤੇ ਧੁੰਦਲੇ ਧੌਲਾਧਰ ਪਹਾੜਾਂ ਵਿੱਚ 150 ਕਿਲੋਮੀਟਰ ਦੀ ਅਣਪਛਾਤੀ ਯਾਤਰਾ ਸ਼ੁਰੂ ਕੀਤੀ।
ਫਿਰੋਜ਼ਪੁਰ 16 ਜੂਨ (ਅਸ਼ੋਕ ਭਾਰਦਵਾਜ) ਭਾਰਤੀ ਫੌਜ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ, ਵਜਰਾ ਕੋਰ ਦੇ ਸੈਨਿਕਾਂ ਨੇ ਕਾਂਗੜਾ ਜ਼ਿਲ੍ਹੇ ਦੇ ਬੀੜ ਤੋਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੱਕ, ਧੌਲਾਧਾਰ ਰੇਂਜਾਂ ਵਿੱਚ ਦੋ ਹਫ਼ਤਿਆਂ ਦੀ ਇੱਕ…
ਡਿਸਟਰਿਕਟ ਗਵਰਨਰ 3090 ਸੰਦੀਪ ਚੌਹਾਨ ਨੇ ਰੋਟਰੀ ਕਲੱਬ ਨਾਭਾ ਦਾ ਕੀਤਾ ਦੌਰਾ
ਨਾਭਾ 16 ਜੂਨ (ਰਮਨ ਭਾਟੀਆ) ਰੋਟਰੀ ਕਲੱਬ ਨਾਭਾ ਵੱਲੋਂ ਬੀਤੀ ਰਾਤ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਪ੍ਰਧਾਨ ਚਰਨ ਸਿੰਘ ਅਤੇ ਜਰਨਲ ਸਕੱਤਰ ਜੇਪੀ ਗੁਪਤਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ…
ਜ਼ਹਿਰੀਲੇ ਸੱਪ ਦੇ ਡੱਸਣ ਕਾਰਨ ਇੱਕ ਦੀ ਹੋਈ ਮੌਤ
ਗਿੱਦੜਬਾਹਾ, 16 ਜੂਨ (ਲਖਵੀਰ ਸਿੰਘ ਧੂਲਕੋਟੀਆ) – ਗਿੱਦੜਬਾਹਾ ਨੇੜਲੇ ਪਿੰਡ ਕੋਟਭਾਈ ਵਿਖੇ ਖੇਤ ਵਿਚ ਪਾਣੀ ਲਗਾਉਣ ਗਏ ਇਕ ਵਿਅਕਤੀ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ…
ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਗੋਇੰਦਵਾਲ ਪੁੱਲ ਦੇ ਨੇੜੇ ਦਰਿਆ ਵਿੱਚੋਂ ਲਾਸ਼ ਬਰਾਮਦ
ਫੱਤੂ ਢੀਂਗਾ 16 ਜੁਨ ਅਮਨਦੀਪ ਜਲੰਧਰ ਦੇ ਵੱਡੇ ਕਾਰੋਬਾਰੀ ਦੀ ਪਤਨੀ ਦੀ ਲਾਸ਼ ਅੱਜ ਦੁਪਹਿਰ ਵੇਲੇ ਸੁਲਤਾਨਪੁਰ ਲੋਧੀ ਦੇ ਪਿੰਡ ਅੰਮ੍ਰਿਤਪੁਰ ਨੇੜੇ ਗੋਇੰਦਵਾਲ ਪੁੱਲ ਵਿਖੇ ਮਿਲੀ। ਤਲਵੰਡੀ ਚੌਧਰੀਆਂ ਪੁਲਿਸ ਨੇ ਲਾਸ਼…
ਅਦਾਰਾ ਪੰਜਾਬ ਸੋਚਦਾ ਅਤੇ ਉਮਰਾਂ ਦੀ ਸਾਂਝ ਸਹਿਤਕ ਮੰਚ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਸਹਿਯੋਗ ਨਾਲ ਕਿਤਾਬ ਰਲੀਜ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ :ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ,16 ਜੂਨ ( ਮਨਪ੍ਰੀਤ ਮੋਨੂੰ ) ਬੀਤੇ ਦਿਨੀ 15 ਜੂਨ ਦਿਨ ਐਤਵਾਰ ਨੂੰ ਪੰਜਾਬੀ ਸਾਹਿਤਕਾਰੀ ਗੀਤਕਾਰੀ ਦਾ ਮੱਕਾ ਕਹੇ ਜਾਣ ਵਾਲੇ ਸਥਾਨ ਪੰਜਾਬੀ ਭਵਨ ਵਿਖੇ ਗੁਰਮੀਤ ਸਿੰਘ ਘਣਗਸ…
ਨਵਾਂ ਭਾਰਤ ਸ਼ਾਂਤੀ ਦਾ ਨਾਅਰਾ ਨਹੀਂ ਮਾਰਦਾ, ਇਹ ਦੁਸ਼ਮਣਾਂ ਨੂੰ ਢੁਕਵਾਂ ਜਵਾਬ ਦਿੰਦਾ ਹੈ – ਸੂਰਜ ਭਾਰਦਵਾਜ
ਕਪੂਰਥਲਾ , 16 ਜੂਨ ( ਕੌੜਾ ) – ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਮੋਦੀ ਸਰਕਾਰ ਦੇ 11 ਸਾਲਾਂ ਦੇ ਵਿਕਸਤ ਭਾਰਤ,ਸੰਕਲਪ ਤੋਂ…
ਕਪੂਰਥਲਾ ਪੁਲਿਸ ਵੱਲੋਂ ਲੋੜੀਂਦੇ 3 ਦੋਸ਼ੀ ਲੁੱਟ ਖੋਹ ਕੀਤੀ ਭਾਰਤੀ ਕਰੰਸੀ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ
ਕਪੂਰਥਲਾ, 16 ਜੂਨ (ਕੌੜਾ)- ਸ਼੍ਰੀ ਗੌਰਵ ਤੂਰਾ.ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਦੱਸਿਆ ਹੈ ਕਿ ਫਗਵਾੜਾ ਦੇ ਰਿਹਾਣਾ ਜੱਟਾਂ ਵਿਖੇ ਹੋਈ ਬੈਂਕ ਡਕੈਤੀ ਸਬੰਧੀ ਹੁਣ ਤੱਕ 3 ਦੋਸ਼ੀਆਂ ਨੂੰ ਕਾਬੂ…















