ਸੋਸ਼ਲ ਮੀਡੀਆ ਆਜ਼ਾਦੀ ਜਾਂ ਬਰਬਾਦੀ, ਕੰਚਨ ਕੁਮਾਰੀ ਦਾ ਸੋਧਾ ਜਾਇਜ਼ : ਬਾਬਾ ਹਰਦੀਪ ਸਿੰਘ ਮਹਿਰਾਜ

ਬਠਿੰਡਾ, ਜੂਨ (ਐੱਸ ਐੱਸ ਰਾਹੀ ): ਸੋਸ਼ਲ ਮੀਡੀਆ ਤੇ ਆਜ਼ਾਦੀ ਦੇ ਨਾਂ ਥੱਲੇ ਕੰਚਨਾ ਕੁਮਾਰੀ ਜਿਹੇ ਅਨੇਕਾ ਲੋਕਾਂ ਵੱਲੋਂ ਫੈਲਾਈ ਜਾ ਰਹੀ ਅਸ਼ਲੀਲਤਾ ਨੂੰ ਰੋਕਣ ਵਾਸਤੇ ਦੋ ਸਿੱਖ ਨੌਜਵਾਨਾਂ ਵੱਲੋਂ…

ਲੋੜਵੰਦਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਪੈਂਨਸ਼ਨ ਚੈੱਕ

ਬਠਿੰਡਾ ਜੂਨ(ਐੱਸ ਐੱਸ ਰਾਹੀ): ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ , ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ ਆਰ ਐਸ ਅਟਵਾਲ ਦੇ ਦਿਸ਼ਾ…

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 10 ਵਾਹਨਾਂ ਦਾ ਚਲਾਨ

ਪੱਟੀ,  ਜੂਨ (ਕੰਵਲਦੀਪ ਸਿੰਘ ਸਾਬੀ): ਡੀ ਐਸ ਪੀ ਪੱਟੀ ਲਵਕੇਸ਼ ਸੈਣੀ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਪੱਟੀ ਵਲੋ ਇੰਚਾਰਜ਼ ਏ ਐਸ ਆਈ ਹਰਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਪੁਲਿਸ ਪੱਟੀ…

ਵਿਸ਼ੇਸ਼ ਤਿਉਹਾਰਾਂ ‘ਤੇ ਮੰਦਰ ਜਾਓ ਅਤੇ ਭਗਵਾਨ ਦਾ ਆਸ਼ੀਰਵਾਦ ਲਓ: ਸਾਗਰ ਮੁਨੀ ਸ਼ਾਸਤਰੀ

ਅੰਮ੍ਰਿਤਸਰ ਜੂਨ ( ਦਿਨੇਸ਼ ਸੋਨੀ )ਭਾਰਤ ਵਿੱਚ ਸੰਕ੍ਰਾਂਤੀਆਂ ਬਹੁਤ ਮਹੱਤਵਪੂਰਨ ਹਨ। ਭਾਰਤੀ ਕੈਲੰਡਰ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਲਈ ਦੁਨੀਆ ਵਿੱਚ ਮਸ਼ਹੂਰ ਹੈ। ਅਧਿਆਤਮਿਕ ਕੇਂਦਰ ਪ੍ਰਾਚੀਨ ਮੰਦਰ ਸ਼੍ਰੀ ਜੈ ਕ੍ਰਿਸ਼ਨਿਆ ਚੌਕ ਪਾਸੀਆਂ…

ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੀ ਅਮ੍ਰਿਤਸਰ ਜ਼ੋਨਲ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ :- ਇੰਜੀ. ਕੁਲਦੀਪ ਸਿੰਘ ਬੋਪਾਰਾਏ 

ਅੰਮ੍ਰਿਤਸਰ   ਜੂਨ( ਦਿਨੇਸ਼ ਸੋਨੀ )ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਅਮ੍ਰਿਤਸਰ ਜੋਨ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਇੰਜੀ. ਦਲਜੀਤ ਸਿੰਘ ਕੋਹਲੀ ਸੂਬਾ ਪ੍ਰਧਾਨ ਵਲੋਂ ਕੀਤੀ ਗਈ। ਇਸ ਮੌਕੇ…

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਨਥਾਣਾ ਦੀ ਮਹੀਨਾਵਾਰ ਮੀਟਿੰਗ ਹੋਈ। 

ਬਠਿੰਡਾ  ਜੂਨ (ਰਾਮ ਸਿੰਘ ਕਲਿਆਣ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਨਥਾਣਾ ਦੀ ਮਹੀਨਾ ਵਾਰ ਮੀਟਿੰਗ ਪਿੰਡ ਗੋਬਿੰਦਪੁਰ ਵਿਖੇ ਪ੍ਰਧਾਨ ਡਾਕਟਰ ਕੁਲਵੰਤ ਸਿੰਘ ਔਲਖ ਬੀਬੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਵੱਲੋ ਆਏ…

ਹਰਮੰਦਰ ਦਾਸ ਸੈਕਟਰੀ ਦੇ ਨਮਿੱਤ ਹੋਈ ਅੰਤਿਮ ਅਰਦਾਸ 

ਦੋਦਾ, ਜੂਨ (ਲਖਵੀਰ ਸਿੰਘ ਧੂਲਕੋਟੀਆ)- ਬੀਤੇ ਦਿਨੀਂ ਹਰਮੰਦਰ ਦਾਸ ਸ਼ਰਮਾ ਸੈਕਟਰੀ ਪਿੰਡ ਬੁੱਟਰ ਸਰੀਂਹ ਲੀਵਰ ਦੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਹੋਇਆਂ ਇਲਾਜ ਦੋਰਾਨ ਸਵਰਗ ਸਿਧਾਰ ਗਏ ਹਨ। ਜਿੰਨਾ…

ਅਮਰੀਕਨ ਸਾਮਰਾਜ ਦੀ ਸ਼ਹਿ ’ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤਾ ਗਿਆ ਹਮਲਾ ਸੰਸਾਰ ਅਮਨ ਲਈ ਖਤਰਾ : ਕਾਮਰੇਡ ਹਰਦੇਵ ਅਰਸ਼ੀ

ਕੋਟਕਪੂਰਾ,  ਜੂਨ (ਟਿੰਕੂ ਕੁਮਾਰ) :- ਅਮਰੀਕਨ ਸਾਮਰਾਜ ਦੀ ਸਿੱਧੀ ਹਮਾਇਤ ਨਾਲ ਇਜ਼ਰਾਇਲੀ ਜੰਗਬਾਜਾਂ ਵੱਲੋਂ ਨਸਲਘਾਤ ਦੀ ਨੀਤੀ ਤਹਿਤ ਪਿਛਲੇ ਡੇਢ ਸਾਲ ਦੌਰਾਨ 55,000 ਤੋਂ ਵੱਧ ਫਲਸਤੀਨੀ ਲੋਕਾਂ ਨੂੰ ਮਾਰ ਮੁਕਾਉਣ…

ਪੰਜਾਬ ਅੰਦਰ ਡੁਪਲੀਕੇਟ ਤੇ ਮਲਾਵਟ ਵਾਲੀਆਂ ਚੀਜ਼ਾਂ ਬਣਾਉਣ ਵਾਲੇ ਮਾਫੀਆ ਦਾ ਰਾਜ ਮੰਤਰੀ ਵੀ ਬੇਬਸ  (ਦੌਲਤਪੁਰਾ ਲੱਖੋਵਾਲ)

ਮੋਗਾ, 15 ਜੂਨ ( ਪ ਪ)–  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੀ ਕਾਰਵਾਈ ਜਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ…

ਇਲਾਕੇ ਦੀ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇਗਾ : ਐਸਐਚਓ ਜਸਵੀਰ

ਫੱਤੂਢੀਂਗਾ : ਜੂਨ ਅਮਨਦੀਪ ਸਰਪੰਚ ਏਕਤਾ ਗਰੁੱਪ ਵੱਲੋਂ ਥਾਣਾ ਫੱਤੂਢੀਂਗਾ ਦੇ ਨਵ ਨਿਯੁਕਤ ਐਸਐਚਓ ਐਸਆਈ ਜਸਵੀਰ ਸਿੰਘ ਨੂੰ ਜੀ ਆਇਆ ਆਖਦਿਆਂ ਡਾ. ਬਲਵਿੰਦਰ ਸਿੰਘ ਤੇ ਹੋਰ ਆਗੂਆਂ ਵੱਲੋਂ ਉਨ੍ਹਾਂ ਨੂੰ…