ਤਿੰਨ ਰੋਜ਼ਾ ਸਕਾਊਟ ਗਾਈਡ ਸੋਪਾਨ ਸਿਖਲਾਈ ਕੈਂਪ ਦਾ ਸਫਲਤਾਪੂਰਵਕ ਸੰਪੰਨ
ਕਪੂਰਥਲਾ, 24 ਅਗਸਤ ( ਕੌੜਾ )- ਪੀ ਐੱਮ ਸ੍ਰੀ ਕੇਂਦਰੀ ਵਿਦਿਆਲਿਆ ਨੰਬਰ 1 (ਰੇਲ ਡਿੱਬਾ ਫੈਕਟਰੀ) ਵਿੱਚ ਤਿੰਨ ਰੋਜ਼ਾ ਤਿਤਰੀਏ ਸੋਪਾਨ ਸਿਖਲਾਈ ਕੈਂਪ ਲਗਾਇਆ ਗਿਆ । ਇਸ ਮੌਕੇ ਕੇਂਦਰੀ ਵਿਦਿਆਲੇ…
ਬੱਚੇ ਪ੍ਰਾਪਤੀਆਂ ਕਰਦੇ ਹਨ ਤਾਂ ਮਾਂ ਬਾਪ ਦਾ ਸਿਰ ਉੱਚਾ ਹੁੰਦਾ ਹੈ- ਸਰਵਣ ਸਿੰਘ ਔਜਲਾ
ਕਪੂਰਥਲਾ, 24 ਅਗਸਤ ( ਕੌੜਾ )- ਅੱਖਰ ਮੰਚ ਕਪੂਰਥਲਾ ਵੱਲੋਂ ਡਾਕਟਰ ਨਵਨੀਤ ਕੌਰ ਔਜਲਾ ਤੇ ਡਾਕਟਰ ਗਗਨਗੀਤ ਸਿੰਘ ਔਜਲਾ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਅੱਖਰ ਮੰਚ ਦੇ…
ਸੰਭੂ ਵਿਖੇ ਸ੍ਰੀ ਸਤਿਆ ਸਾਈ ਪ੍ਰੇਮ ਵਾਹਿਨੀ ਦਾ ਸ਼ਾਨਦਾਰ ਸਵਾਗਤ
ਘਨੌਰ, 24 ਅਗਸਤ (ਅਭਿਸ਼ੇਕ ਸੂਦ): ਪ੍ਰਸ਼ਾਂਤੀ ਨਿਲਯਮ ਪੁਟਪੱਰਤੀ ਤੋਂ ਰਵਾਨਾ ਹੋਈ ਸ੍ਰੀ ਸਤਿਆ ਸਾਈ ਪ੍ਰੇਮ ਵਾਹਿਨੀ ਦਾ ਅੱਜ ਸੰਭੂ ਨੇੜੇ ਨਾਮਧਾਰੀ ਪੈਟਰੋਲ ਪੰਪ ’ਤੇ ਸ੍ਰੀ ਸਤਿਆ ਸਾਈ ਸੇਵਾ ਸਮਿਤੀ ਪੰਜਾਬ…
ਸਰਕਾਰ ਨਸ਼ਿਆਂ ਵਿਰੁੱਧ ਠੋਸ ਕਦਮ ਉਠਾਏ – ਚੜਦੀ ਕਲਾਂ ਮਜ਼ਦੂਰ ਯੂਨੀਅਨ
ਅੰਮ੍ਰਿਤਸਰ 24 ਅਗਸਤ (ਦਿਨੇਸ਼ ਸੋਨੀ) ਚੜਦੀ ਕਲਾਂ ਮਜ਼ਦੂਰ ਟਰੇਡ ਯੂਨੀਅਨ ਪੰਜਾਬ ਦੀ ਮੀਟਿੰਗ ਪਿੰਡ ਖਿਆਲਾ ਕਲਾਂ ਜਿਲਾ ਅੰਮ੍ਰਿਤਸਰ ਵਿਖੇ ਹੋਈ! ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਅਹੁਦੇਦਾਰ, ਮੈਂਬਰ ਅਤੇ ਮਜ਼ਦੂਰ…
ਕਿਲਿਆਂਵਾਲੀ ਵਿਖੇ ਆਮ ਆਦਮੀ ਕਲੀਨਿਕ ‘ਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵਾ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ
*ਪੱਟੀ ਸਦੀਕ, 24 ਅਗਸਤ (ਬਲਕਰਨ ਸਿੰਘ ਮਸ਼ਾਲ )- ਅੱਜ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵਾ ਅਭਿਆਨ ਤਹਿਤ ਸਾਡੀ ਆਮ ਆਦਮੀ ਕਲੀਨਿਕ, ਕਿਲਿਆਂਵਾਲੀ ‘ਚ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਐਨਟੀਨੈਟਲ ਕੇਅਰ (ਏ.ਅਨ.ਸੀ) ਕੈਂਪ ਲਗਾਇਆ…
ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਚਿਰਾਗ ‘ਚ “ਇੱਕ ਮਾਂ ਇੱਕ ਪੇੜ” ਦੇ ਨਾਂ ‘ਤੇ ਲਗਾਏ ਗਏ ਪੌਦੇ
ਪੱਟੀ ਸਦੀਕ, 24 ਅਗਸਤ (ਬਲਕਰਨ ਸਿੰਘ ਮਸ਼ਾਲ)- ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਚਿਰਾਗ ‘ਚ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਮੁਹਿੰਮ ਦੇ ਦੌਰਾਨ “ਇੱਕ ਪੇੜ ਇੱਕ ਮਾਂ” ਦੇ ਨਾਂ ‘ਤੇ ਲਗਾਏ ਪੌਦੇ…
ਭਾਜਪਾ ਵਰਕਰਾਂ ਨੂੰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦੱਸਣ ਤੇ ਰੋਕਣ ਕਾਰਨ ਭਾਜਪਾ ਵਰਕਰਾਂ ਵਿੱਚ ਰੋਸ
ਮਾਛੀਵਾੜਾ ਸਾਹਿਬ 22 ਅਗਸਤ (ਸੁੱਚਾ ਬੰਗੜ) ਬੀਤੀ ਕੱਲ੍ਹ ਜਲੰਧਰ ਅਤੇ ਹੋਰ ਇਲਾਕਿਆਂ ਵਿੱਚ ਭਾਜਪਾ ਆਗੂਆਂ ਵੱਲੋਂ ਕੇਂਦਰ ਸਰਕਾਰ ਦੀਆਂ ਸਿਹਤ ਸਕੀਮਾਂ ਨੂੰ ਲੈ ਕੇ ਕੈਂਪ ਲਗਾਏ ਗਏ ਸਨ। ਜਿਸ ਦੌਰਾਨ ਪੰਜਾਬ…
ਸਰਕਾਰ ਜੀ ! ਤਿਓਹਾਰਾਂ ਤੋਂ ਪਹਿਲਾਂ ਪਹਿਲਾਂ ਮੁਲਾਜ਼ਮ ਵਰਗ ਨੂੰ ਵੀ ਡੀਏ ਦੇਣ ਬਾਰੇ ਸੋਚੋ – ਅਧਿਆਪਕ ਆਗੂ
ਕਪੂਰਥਲਾ, 22 ਅਗਸਤ (ਕੌੜਾ)- ਅਧਿਆਪਕ ਦਲ ਪੰਜਾਬ, ਮਾਸਟਰ ਕੇਡਰ ਯੂਨੀਅਨ ਤੇ ਪਸਸਫ ਦੀ ਇੱਕ ਹੰਗਾਮੀ ਇਕੱਤਰਤਾ ਕੈਮਰਾ ਬਾਗ਼ ਕਪੂਰਥਲਾ ਵਿਖੇ ਹੋਈ । ਜਿਸ ਵਿੱਚ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ…
26 ਅਗਸਤ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ
ਸ੍ਰੀ ਮੁਕਤਸਰ ਸਾਹਿਬ, 22 ਅਗਸਤ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਦਫਤਰ, ਸੇਵਾ ਕੇਂਦਰ ਦੇ ਉੱਪਰ, ਸ੍ਰੀ ਮੁਕਤਸਰ ਸਾਹਿਬ ਵਿਖੇ…
ਸਮੱਗਰਾ ਸਿੱਖਿਆ ਅਧੀਨ ਬਣਨ ਵਾਲੇ ਐਡੀਸ਼ਨਲ ਕਲਾਸ ਰੂਮ ਦਾ ਰੱਖਿਆ ਨੀਂਹ ਪੱਥਰ
ਕਪੂਰਥਲਾ, 22 ਅਗਸਤ (ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ ਸਮੱਗਰਾ ਸਿੱਖਿਆ ਅਧੀਨ ਐਡੀਸ਼ਨਲ ਕਲਾਸਰੂਮ ਦੀ ਉਸਾਰੀ ਲਈ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 9 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ…














