ਭਾਰਤ ਅਮਰੀਕਾ ਵਪਾਰ ਸਮਝੌਤਾ ਵਾਰਤਾ ਵਿਰੁੱਧ ਜੈਤੋ ਵਿਖੇ ਇਕੱਤਰਤਾ ਹੋਈ
ਜੈਤੋ, 24 ਅਗਸਤ (ਮਨਜੀਤ ਸਿੰਘ ਢੱਲਾ)-ਅੱਜ ਲੋਕ ਮੋਰਚਾ ਪੰਜਾਬ ਵੱਲੋਂ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਚੱਲ ਰਹੀ ਵਾਰਤਾ ਦੇ ਵਿਰੋਧ ਵਿੱਚ ਜੈਤੋ ਵਿਖੇ ਇਕੱਤਰਤਾ ਕੀਤੀ ਗਈ। ਇਕੱਤਰਤਾ…
ਆਕਾਸ਼ਵਾਣੀ ਜਲੰਧਰ ਨੇ ਹਾਕੀ ਪ੍ਰੇਮੀਆਂ ਤੱਕ ਪਹੁੰਚਾਈ ਜੂਨੀਅਰ ਪੁਰਸ਼ ਨੈਸ਼ਨਲ ਚੈਂਪੀਅਨਸ਼ਿਪ 2025 ਦੀ ਲਾਈਵ ਕਮੈਂਟਰੀ
ਜਲੰਧਰ 24 ਅਗਸਤ ( ਬਲਦੇਵ ਸਿੰਘ ਬੇਦੀ ) ਆਕਾਸ਼ਵਾਣੀ ਜਲੰਧਰ ਨੇ 15ਵੀਂ ਹਾਕੀ ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 2025 ਦੇ ਫਾਈਨਲ ਮੈਚ ਦੀ ਲਾਈਵ ਕਮੈਂਟਰੀ ਐਫ.ਐਮ. ਰੇਨਬੋ 102.7 ਮੇਗਾਹਟਜ਼ ਅਤੇ ਨਿਊਜ਼ ਆਨ…
ਡਾਕਟਰ ਵਿਨੋਦ ਚੰਦਨ ਤਖਤਗੜ੍ਹ ਦਾ ਡੇਰਾ ਮੁਖੀ ਭਨਿਆਰਾਵਾਲਾ ਬਾਬਾ ਸਤਨਾਮ ਸਿੰਘ ਜੀ ਵੱਲੋਂ ਸਨਮਾਨ
ਨੂਰਪੁਰ ਬੇਦੀ:( ਦਲਜੀਤ ਚਨੌਲੀ)ਅੱਜ ਪਿੰਡ ਤਖਤਗੜ੍ਹ ਦੇ ਡਾਕਟਰ ਵਿਨੋਦ ਚੰਦਨ ਜੋਕਿ ਸਨਾਤਨ ਧਰਮ ਮੰਚ ਦੇ ਜਿਲ੍ਹਾ ਪ੍ਰੈੱਸ ਸਕੱਤਰ ਵਜੋਂ ਕਾਰਜ ਕਰ ਰਹੇ ਹਨ ਨੂੰ ਡੇਰਾ ਮੁਖੀ ਭਨਿਆਰਾਵਾਲਾ ਬਾਬਾ ਸਤਨਾਮ ਸਿੰਘ…
ਦਲਿਤ ਵਿਕਾਸ ਬੋਰਡ ਦਾ ਮੈਂਬਰ ਬਣਨ ਤੇ ਦਲੀਪ ਹੰਸ ਤੇ ਸਾਥੀਆਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਕੀਤਾ ਧੰਨਵਾਦ
ਨੰਗਲ 24 ਅਗਸਤ (ਭਾਰਦਵਾਜ) ਪੰਜਾਬ ਦਲਿਤ ਵਿਕਾਸ ਬੋਰਡ ਦੇ ਨਵ ਨਿਯੁਕਤ ਮੈਂਬਰ ਸ੍ਰੀ ਦਲੀਪ ਹੰਸ ਅੱਜ ਸਾਥੀਆਂ ਸਮੇਤ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਰਿਹਾਇਸ਼ 2 ਆਰਵੀਆਰ ਵਿਖੇ ਪਹੁੰਚੇ ਤੇ ਉਥੇ…
ਜ਼ਮਾਨਤ ਕਰਵਾਉਣ ਲਈ ਕੀਤਾ ਫਰਜੀਵਾੜਾ , 5 ਖਿਲਾਫ ਕੇਸ ਦਰਜ।
ਬਠਿੰਡਾ ,24 ਅਗਸਤ (ਰਾਮ ਸਿੰਘ ਕਲਿਆਣ) ਮਾਣਯੋਗ ਅਦਾਲਤ ਬਠਿੰਂਡਾ ਵਿੱਚ ਇੱਕ ਵਿਅਕਤੀ ਦੀ ਜਮਾਨਤ ਕਰਵਾਉਣ ਲਈ ਜਾਅਲੀ ਦਸਤਾਵੇਜ ਅਤੇ ਝੂਠੇ ਹਲਫ਼ਨਾਮੇ ਦਾਇਰ ਕਰਨ ਸੰਬੰਧੀ ਹੈਰਾਨ ਕਰਨ ਵਾਲੀ ਖਬਰ ਪ੍ਰਾਪਤ ਹੋਈ…
ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਸੰਤ ਮਹਾਂਪੁਰਸ਼ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ
ਫੱਤੂਢੀਂਗਾ24 ਅਗਸਤ ਕੁਲਵਿੰਦਰ ਸਿੰਘ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਦੀ ਨਵੀਂ ਬਣੀ ਇਮਾਰਤ ਤੇ ਸ਼ੁਭ ਉਦਘਾਟਨ ਸਬੰਧੀ ਧਾਰਮਿਕ ਸਮਾਗਮ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ…
ਪਿੰਡ ਭੋਈਆਂ ਤੋਂ ਦਰਜਨਾਂ ਪਰਿਵਾਰ ਆਪੋ ਆਪਣੀਆ ਪਾਰਟੀਆਂ ਛੱਡ ਕੇ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ‘ਚ ਹੋਏ ਸ਼ਾਮਿਲ।
ਸ੍ਰੀ ਗੋਇੰਦਵਾਲ ਸਾਹਿਬ ਤੋਂ ਕਰਨੈਲ ਸਿੰਘ ਰਿੰਕੂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਭੋਈਆਂ ਤੋਂ ਉਸ ਵੇਲੇ ਹਲਕੇ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਵੱਡਾ ਸਮਰਥਨ ਮਿਲਿਆ…
ਕਿਰਤੀ ਕਿਸਾਨ ਯੂਨੀਅਨ ਵੱਲੋਂ ਸਮਰਾਲਾ ਵਿਖੇ ਹੋ ਰਹੀ ਜੇਤੂ ਰੈਲੀ ਵਿੱਚ ਕੀਤੀ ਸ਼ਿਰਕਤ
ਭੁੱਚੋ ਮੰਡੀ ਨਥਾਣਾ 24ਅਗਸਤ (ਹਰਬੰਸ ਸਿੰਘ ਭੋਲਾ) ਸਮਰਾਲਾ ਵਿਖੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ ਤੇ ਜਸਵੰਤ ਸਿੰਘ ਜੈਲਦਾਰ…
ਚਿੰਤਪੁਰਨੀ ਮੰਦਰ ਵਿੱਚ ਮੈਡੀਕਲ ਕੈਂਪ ਲਗਾਇਆ
ਭੁੱਚੋ ਮੰਡੀ ਨਥਾਣਾ 24 ਅਗਸਤ (ਹਰਬੰਸ ਸਿੰਘ ਭੋਲਾ)ਹਰ ਸ਼ੁਕਰਵਾਰ ਖੁੱਲਣ ਵਾਲੇ ਨੈਣ ਜਯੋਤੀ ਚੈਰੀਟੇਬਲ ਸੁਸਾਇਟੀ ਰਜਿ ਮੰਦਰ ਵਿੱਚ ਬਣੇ ਹਸਪਤਾਲ ਵਿੱਚ ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿਖੇ ਅੱਖਾਂ, ਦੰਦਾਂ ਤੇ…
ਪੰਜਾਬ ’ਚ ਆਉਂਦੇ ਸਾਲਾਨਾ ਹੜ੍ਹਾਂ ਦੌਰਾਨ ਰਾਹਤ ਦੇਣ ਵਾਸਤੇ ਕੇਂਦਰ ਵਿੱਤੀ ਪੈਕੇਜ ਪ੍ਰਦਾਨ ਕਰੇ- ਸੁਖਬੀਰ ਸਿੰਘ ਬਾਦਲ
ਕਪੂਰਥਲਾ , 24 ਅਗਸਤ (ਕੌੜਾ )- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹਾਂ ਨਾਲ ਹੁੰਦੀ ਸਾਲਾਨਾ ਤਬਾਹੀ ਜਿਸ ਵਿਚ ਫਸਲਾਂ…














