ਲਗਤਾਰ ਹੋ ਰਹੀ ਬਾਰਿਸ਼ ਨੇ ਖੋਲੀ ਪ੍ਰਸਾਸ਼ਨ ਦੇ ਅਗਾਊ ਪਬੰਧਾਂ ਦੀ ਪੋਲ

ਸ਼੍ਰੀ ਮੁਕਤਸਰ ਸਾਹਿਬ, 25 ਅਗਸਤ (ਮਨਪ੍ਰੀਤ ਮੋਨੂੰ)- ਪਿਛਲੇਂ ਦਿਨਾਂ ਤੋਂ ਮੌਸਮ ਵਿਭਾਗ ਵੱਲੋਂ ਲਗਾਤਾਰ ਪੰਜਾਬ ਅੰਦਰ ਭਾਰੀ ਮੀਹ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ, ਪਰ ਸ਼੍ਰੀ ਮੁਕਤਸਰ ਸਾਹਿਬ ਦੇ ਸੀਵਰੇਜ਼…

31 ਅਗਸਤ ਨੂੰ ਅਕਾਲੀ ਦਲ ਦੀ ਫਤਿਹ ਰੈਲੀ ਨੂੰ ਲੈ ਕੇ ਵਰਕਰਾਂ ’ਚ ਭਾਰੀ ਉਤਸ਼ਾਹ: ਬਰਕੰਦੀ, ਫੱਤਣਵਾਲਾ

ਸ਼੍ਰੀ ਮੁਕਤਸਰ ਸਾਹਿਬ, 25 ਅਗਸਤ (ਗੁਰਮੀਤ ਵਰਮਾ)- ਪੰਜਾਬ ਸਰਕਾਰ ਦੀ ਲੈਂਡ ਪੁÇਲੰਗ ਪਾਲਿਸੀ ਦਾ ਮੁੱਢ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ…

ਦੋ ਕਾਰਾਂ ਤੇ ਮੋਟਰਸਾਈਕਲ ਦੀ ਟੱਕਰ, ਦੋ ਬੱਚਿਆਂ ਸਮੇਤ ਚਾਰ ਜਖ਼ਮੀ

ਦੋਦਾ, ਸ਼੍ਰੀ ਮੁਕਤਸਰ ਸਾਹਿਬ, 25 ਅਗਸਤ (ਮਨਪ੍ਰੀਤ ਮੋਨੂੰ)- ਐਤਵਾਰ ਸਵੇਰੇ ਪੌਣੇ 12 ਵਜੇ ਪਿੰਡ ਭੁੱਲਰ ਬੱਸ ਸਟੈਂਡ ਨੇੜੇ ਸਕਾਰਪੀਓ ਨੇ ਪਹਿਲਾਂ ਗਰੈਂਡ ਆਈ10 ਕਾਰ ਅਤੇ ਫਿਰ ਮੋਟਰਸਾਈਕਲ ਨੂੰ ਮਗਰੋਂ ਜੋਰਦਾਰ…

ਨਸ਼ੇ ਦੀ ਓਵਰਡੋਜ ਨਾਲ ਡਿੱਗੇ ਨਸ਼ੇੜੀ ਬਦਲਾਅ ਆਲੀ ਸਰਕਾਰ ਦਾ ਚਿੜ੍ਹਾ ਰਹੇ ਮੂੰਹ : ਬੇਗਮਪੁਰਾ ਟਾਈਗਰ ਫੋਰਸ 

ਹੁਸ਼ਿਆਰਪੁਰ 24 ਅਗਸਤ (ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ…

ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਵਿਧਾਇਕ ਵੱਲੋਂ ਹਲਕਾ ਧਰਮਕੋਟ ‘ਚ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਧੁੱਸੀ ਬੰਨ੍ਹ ਦਾ ਦੌਰਾ 

ਧਰਮਕੋਟ, ਹਰਜੀਤ ਸਿੰਘ ਬਹਿਲ  ਲ੍ਹਾਂ ਮੋਗਾ ਪ੍ਰਧਾਨ ਕਾਂਗਰਸ ਕਮੇਟੀ ਵੱਲੋਂ ਕੀਤਾ ਗਿਆ, ਲੋਹਗੜ੍ਹ ਸਾਬ੍ਹ ਵੱਲੋਂ ਸਤਲੁਜ ਦਰਿਆਂ ‘ਚ ਵੱਸੇ ਪਿੰਡ ਸ਼ੇਰੇਵਾਲਾ ਦੇ ਕਾਂਗਰਸੀ ਆਗੂ ਮਹਿੰਦਰ ਸਿੰਘ ਸਾਬਕਾ ਸਰਪੰਚ ਸ਼ੇਰੇਵਾਲਾ ਦੇ…

ਜਾਗਰੂਕਤਾ ਵਾਲੀਆਂ ਕਾਪੀਆਂ ਵੰਡਣ ਦਾ ਸਿਲਸਿਲਾ ਜਾਰੀ

ਜੈਤੋ, 24 ਅਗਸਤ (ਮਨਜੀਤ ਸਿੰਘ ਢੱਲਾ) :- ਕੁਦਰਤੀ ਸਰੋਤਾਂ ਦੀ ਸੰਭਾਲ ਨਾ ਕੀਤੀ, ਧਰਤੀ ਹੇਠਲਾ ਪਾਣੀ ਹੋਰ ਡੂੰਘਾ ਹੁੰਦਾ ਗਿਆ ਅਤੇ ਦਰਿਆਵਾਂ ਦੇ ਪਾਣੀ ਨੂੰ ਗੰਧਲਾ ਕਰਨ ਦਾ ਸਿਲਸਿਲਾ ਇਸੇ…

ਸਰਕਾਰੀ ਹਾਈ ਸਕੂਲ ਰਾਏਪੁਰ ਵੱਲੋਂ ਵਾਤਾਵਰਣ ਸੰਭਾਲ਼ ਵੱਲ ਇਕ ਨਵੀਂ ਪਹਿਲ 

ਭਰਤਗੜ੍ਹ 24ਅਗਸਤ ਭਾਰਦਵਾਜ ਜ਼ਿਲਾ ਰੂਪਨਗਰ ਦੇ ਰਾਏਪੁਰ ਪਿੰਡ ਅਤੇ ਨੇੜਲੇ ਇਲਾਕਿਆਂ ਵਿੱਚ ਮਿੱਟੀ ਦੇ ਪੁਰਾਣੇ ਘੜੇ, ਜੋ ਇੱਕ ਸਮੇਂ ਪਾਣੀ ਸੰਭਾਲਣ ਲਈ ਵਰਤੇ ਜਾਂਦੇ ਸਨ, ਅੱਜਕੱਲ੍ਹ ਘਰਾਂ ਦੀਆਂ ਛੱਤਾਂ ‘ਤੇ…

ਸਾਥੀ ਵੇਦ ਪ੍ਰਕਾਸ਼ ਜੀ ਪਹਿਲੀ ਬਰਸੀ ਮਨਾਈ ਗਈ। 

ਬੁੰਗਾ ਸਾਹਿਬ 24ਅਗਸਤ ਭਾਰਦਵਾਜ ਮੁਲਾਜ਼ਮ ਲਹਿਰ ਦੇ ਸਿਰਮੌਰ ਆਗੂ ਤੇ ਮਜ਼ਦੂਰਾਂ ਦੀ ਬੰਦ ਖਲਾਸੀ ਦੇ ਝੰਡਾ ਬਰਦਾਰ ਸਾਥੀ ਵੇਦ ਪ੍ਰਕਾਸ਼ ਦੀ ਪਹਿਲੀ ਬਰਸੀ ਕਮਿਊਨਿਟੀ ਹਾਲ ਜੇਤੇਵਾਲ ਨੂਰਪੁਰ ਬੇਦੀ ਵਿੱਖੇ ਮਨਾਈ…

ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਹੈਰੀਟੇਜ ਸਟਰੀਟ – ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ 24 ਅਗਸਤ (ਭਾਰਦਵਾਜ) ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਬਦ ਗੁਰੂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ…

ਪਟਿਆਲਾ ਦਾ ਨਾਂ ਅੰਤਰਰਾਸ਼ਟਰੀ ਕ੍ਰਿਕਟ ਜਗਤ ਵਿੱਚ ਹੋਰ ਚਮਕਿਆ

ਪਟਿਆਲਾ 24 ਅਗਸਤ (ਰਾਕੇਸ਼ ਗੁਣੀਮਾਜਰਾ) ਪੰਜਾਬ ਦੇ ਜਿਲੇ ਪਟਿਆਲੇ ਦੇ ਖਿਡਾਰੀਆਂ ਨੇ ਸਦਾ ਹੀ ਖੇਡਾਂ ਵਿੱਚ ਮੱਲਾ ਮਾਰੀਆਂ ਹਨ। ਕ੍ਰਿਕਟ ਦਾ ਪਟਿਆਲੇ ਸ਼ਹਿਰ ਨਾਲ ਖਾਸ ਲਗਾਅ ਰਿਹਾ ਹੈ। ਮਹਾਰਾਜਾ ਭੁਪਿੰਦਰ…