ਗੰਦਗੀ ਨਾਲ ਭਰੀ ਗਲੀ ਕਾਰਣ ਲੋਕਾਂ ਦਾ ਜਿਉਣਾ ਹੋਇਆ ਮੁਹਾਲ
ਸ੍ਰੀ ਮੁਕਤਸਰ ਸਾਹਿਬ, 21 ਅਗਸਤ ()- ਸਥਾਨਕ ਅਬੋਹਰ ਰੋਡ ’ਤੇ ਸਥਿਤ ਪੱਤੀ ਪੁਜਾਰੀਆਂ ਦੀ ਪਾਰਕ ਨਾਲ ਲਗਦੀ ਗਲੀ ਭਾਈ ਕਰਤਾਰ ਸਿੰਘ ਸਟਰੀਟ ਵਿੱਚ ਤਕਰੀਬਨ ਦੋ ਸਾਲਾਂ ਤੋਂ ਸੀਵਰੇਜ ਬਲਾਕੇਜ਼ ਦੀ…
ਦੇਸ਼ ਭਗਤ ਗਲੋਬਲ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਈ ਗਈ ਕ੍ਰਿਸ਼ਨ ਜਨਮ ਅਸ਼ਟਮੀ
ਸ਼੍ਰੀ ਮੁਕਤਸਰ ਸਾਹਿਬ, 21 ਅਗਸਤ ()- ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ, ਡਾ. ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾ. ਤੇਜਿੰਦਰ ਕੌਰ,…
ਮੁਕਤਸਰ-ਮਲੋਟ ਰੋਡ ’ਤੇ ਵਾਪਰਿਆ ਸੜ੍ਹਕ ਹਾਦਸਾ, ਇੱਕ ਜਖ਼ਮੀ
ਸ਼੍ਰੀ ਮੁਕਤਸਰ ਸਾਹਿਬ, 21 ਅਗਸਤ ()- ਜ਼ਿਲ੍ਹੇ ਦੇ ਮੁਕਤਸਰ-ਮਲੋਟ ਰੋਡ ’ਤੇ ਸੜ੍ਹਕ ਹਾਦਸੇ ’ਚ ਇੱਕ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਨੇ ਦੱਸਿਆ…
ਐਸ ਐਫ ਸੀ ਪਬਲਿਕ ਸਕੂਲ ਵਿੱਚ “ਏਕ ਪੇੜ ਮਾਂ ਕੇ ਨਾਮ” ਪ੍ਰੋਗਰਾਮ ਆਯੋਜਨ ਕੀਤਾ ਗਿਆ
ਧਰਮਕੋਟ ਹਰਜੀਤ ਸਿੰਘ ਬਹਿਲ ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਐਸ ਐੱਫ ਸੀ ਪਬਲਿਕ ਸਕੂਲ ਵਿੱਚ ਦਿਨ ਵੀਰਵਾਰ ਨੂੰ “ਏਕ ਪੇੜ ਮਾਂ ਕੇ ਨਾਮ”ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ…
ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਦਿੱਤੇ ਜ਼ਮੀਨੀ ਪੱਧਰ ‘ਤੇ ਦਿਤੇ ਨਿਰੀਖਣ ਦੇ ਹੁਕਮ
ਨੰਗਲ, 20 ਅਗਸਤ: (ਭਾਰਦਵਾਜ) ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਇਸ ਨਾਲ ਲੱਗਦੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਦੀ ਸੰਭਾਵਨਾ ਨੂੰ ਦੇਖਦੇ ਹੋਏ, ਕੈਬਨਿਟ ਮੰਤਰੀ…
ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ” ਇਕਾਈ ਸ਼੍ਰੀ ਅਨੰਦਪੁਰ ਸਾਹਿਬ ਅਤੇ ਢੇਰ ਵਲੋਂ ਸਾਂਝੇ ਤੌਰ ਤੇ ਮਨਾਇਆ ਗਿਆ “ਵਿਸ਼ਵ ਫੋਟੋਗ੍ਰਾਫੀ ਦਿਵਸ”
ਸ਼੍ਰੀ ਅਨੰਦਪੁਰ ਸਾਹਿਬ 20 ਅਗਸਤ (ਭਾਰਦਵਾਜ) -: ਅੱਜ “ਵਿਸ਼ਵ ਫੋਟੋਗ੍ਰਾਫੀ ਦਿਵਸ” ਮੌਕੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ (ਰਜਿ:) ਦੀ ਇਕਾਈ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਰਵੀ ਕੁਮਾਰ ਲਟਾਵਾ ਅਤੇ ਢੇਰ ਇਕਾਈ ਦੇ ਪ੍ਰਧਾਨ…
ਰਾਮ ਮੰਦਰ ਕਮੇਟੀ ਨੇ ਹਰਸ਼ ਗਰਗ ਨੂੰ ਕੀਤਾ ਸਨਮਾਨਿਤ
ਬੱਸੀ ਪਠਾਣਾ, 20 ਅਗਸਤ (ਉਦੇ ਧੀਮਾਨ): ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਰਾਮ ਮੰਦਰ ਦੇ ਸਹਿਯੋਗੀ ਤੇ ਸਮਾਜ ਸੇਵੀ ਹਰਸ਼ ਗਰਗ ਨੂੰ ਅਗਰਵਾਲ ਸਮਾਜ ਸਭਾ ਬੱਸੀ ਪਠਾਣਾਂ ਦਾ ਪ੍ਰਧਾਨ ਬਣਨ…
ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋ ਰਿਹਾ ਲਗਾਤਾਰ ਵਾਧਾ ਮੈਡਮ ਰਾਜਵਿੰਦਰ ਕੌਰ ਖਰੋੜ
ਨਾਭਾ,20, ਅਗਸਤ (ਰਮਨ ਭਾਟੀਆ ) ਆਮ ਆਦਮੀ ਪਾਰਟੀ ਨਾਭਾ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਨਾ ਗੱਲਾਂ ਦਾ ਪ੍ਰਗਟਾਵਾ ਮੈਡਮ ਰਾਜਵਿੰਦਰ ਕੌਰ ਖਰੋੜ ਮਹਿਲਾ ਵਿੰਗ ਨਾਭਾ ਦੇ ਕੋਡੀਨੇਟਰ ਨੇ…
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵਿਖੇ ਜ਼ਿਲਾ ਪੱਧਰੀ ਵਣ ਮਹਾਉਤਸਵ ਮਨਾਇਆ
ਕਪੂਰਥਲਾ , 20 ਅਗਸਤ (ਕੌੜਾ )- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿੱਚ ਫਾਰੈਸਟ ਡਿਪਾਰਟਮੈਂਟ ਕਪੂਰਥਲਾ ਦੇ ਸਹਿਯੋਗ ਨਾਲ ਜ਼ਿਲਾ ਪੱਧਰੀ ਵਣ ਮਹਾਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦੇ ਮੁੱਖ…
ਆਰ ਸੀ ਐੱਫ ਇੰਪਲਾਈਜ਼ ਯੂਨੀਅਨ ਵੱਲੋਂ ਨੀਤੀਗਤ ਸੁਧਾਰਾਂ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਸੁਰੱਖਿਆ ਲਈ ਵਿਸ਼ਾਲ ਸੰਘਰਸ਼ ਦਾ ਆਗਾਜ਼
ਸਰਾਏ ਅਮਾਨਤ ਖਾਂ, 20 ਅਗਸਤ (ਗੁਰਸ਼ਰਨ ਸਿੰਘ ਔਲਖ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੱਥੇਬੰਦੀ ਬਲਾਕ ਗੰਡੀਵਿੰਡ ਦੀ ਮਹੀਨਾ ਵਾਰੀ ਮੀਟਿੰਗ ਗੁਰਦੁਆਰਾ ਧੰਨ ਧੰਨ ਬਾਬਾ ਲੰਗਾਹ ਜੀ ਝਬਾਲ ਵਿਖੇ ਹੋਈ ਜਿਸ ਵਿੱਚ…















