ਥਾਂਦੇਵਾਲਾ ਸਕੂਲ ’ਚ ਨੌਜਵਾਨਾਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਕੀਤਾ ਹੱਲ

ਸ੍ਰੀ ਮੁਕਤਸਰ ਸਾਹਿਬ, 18 ਅਗਸਤ ()- ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ (ਮੇਨ) ਵਿਖੇ ਪਿਛਲੇ ਕੁਝ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਆ ਰਹੀ ਰੁਕਾਵਟ ਨੂੰ ਪਿੰਡ ਦੇ ਨੌਜਵਾਨਾਂ ਵੱਲੋਂ…

ਪੰਜਾਬ ਪੁਲਿਸ, ਜੇਲ੍ਹ ਵਾਰਡਨ, ਬੀ.ਐਸ.ਐਫ, ਸੀ.ਆਈ.ਐਸ.ਐਫ਼., ਸੀ.ਆਰ.ਪੀ.ਐਫ. ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 18 ਅਗਸਤ (ਦੀਪਾਂਕੁਰ)- ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜ੍ਹੇ ਨੌਜਵਾਨ ਪੰਜਾਬ ਪੁਲਿਸ ਦੇ ਲਿਖਤੀ…

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 20 ਅਗਸਤ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

ਸ੍ਰੀ ਮੁਕਤਸਰ ਸਾਹਿਬ, 18 ਅਗਸਤ (ਦੀਪਾਂਕੁਰ)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ 20 ਅਗਸਤ 2025 ਦਿਨ ਬੁੱਧਵਾਰ…

ਖੂਬ ਰੌਣਕਾਂ ਲੱਗੀਆਂ ਤੀਆਂ ਦਾ ਤਿਉਹਾਰ ਮਨਾਉਣ ਮੌਕੇ

ਸ੍ਰੀ ਅਨੰਦਪੁਰ ਸਾਹਿਬ 17 ਅਗਸਤ( ਭਾਰਦਵਾਜ ) ਧੀਆਂ ਦੇ ਹਾਸੇ ਠੱਠੇ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਕਈ ਅਮਿਟ ਯਾਦਾਂ ਛੱਡ ਗਿਆ. ਦੱਸ ਦਈਏ ਅੱਜ ਸਥਾਨਕ ਰੈਸਟੋਰੈਂਟ ਰੂਟਸ ਵਿਖੇ ਮਸ਼ਹੂਰ ਢੋਲਕ…

ਪਿੰਡ ਬਾਸ ਵਿੱਚ ਡੰਗਾ ਲਗਾਉਣ ਦਾ ਕੰਮ ਸੁਰੂ, ਬਰਸਾਤਾ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੋ ਨਜਿੱਠਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕੀਤਾ ਉਪਰਾਲਾ

ਨੰਗਲ ਅਗਸਤ (ਭਾਰਦਵਾਜ) ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਨੰਗਲ ਤਹਿਸੀਲ ਦੇ ਪਿੰਡ ਬਾਸ ਵਿੱਚ ਬਰਸਾਤਾ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੋਂ ਬਚਾਓ ਲਈ ਪਿੰਡ ਵਿੱਚ 100 ਫੁੱਟ ਦਾ ਡੰਗਾ…

ਆਮ ਆਦਮੀ ਪਾਰਟੀ ਨੇ ਚੌਧਰੀ ਨਰਿੰਦਰ ਝਾਂਡੀਆਂ ਨੂੰ ਦਿੱਤੀ ਨਵੀਂ ਜਿੰਮੇਵਾਰੀ, ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ ਸਨਮਾਨ

ਬੁੰਗਾ ਸਾਹਿਬ (ਭਾਰਦਵਾਜ): ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਵਿਸਥਾਰ ਅਤੇ ਮਜ਼ਬੂਤੀ ਲਈ ਵੱਖ-ਵੱਖ ਨਿਯੁਕਤੀਆਂ ਕੀਤੀਆਂ ਗਈਆਂ। ਇਸ ਸਿਲਸਿਲੇ ਵਿਚ ਬਲਾਕ ਨੂਰਪੁਰਬੇਦੀ ਦੇ ਪਿੰਡ ਝਾਂਡੀਆਂ ਦੇ ਵਸਨੀਕ ਚੌਧਰੀ…

ਟੀਮ ਐਮ ਪੀ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਬਾਉਪੁਰ ਪੁਲ ਤੇ ਲਗਾਇਆ ਰਾਹਤ ਕੈਂਪ 

ਫੱਤੂ ਢੀਂਗਾ  ਅਗਸਤ ਅਮਨਦੀਪ  ਵਿਧਾਨਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾਉਪੁਰ ਖੇਤਰ ਦੇ 16 ਪਿੰਡ ਹੜਾਂ ਦੀ ਲਪੇਟ ਵਿਚ ਹਨ। ਪਰੰਤੂ ਸੱਤਾ ਧਿਰ ਦੇ ਆਗੂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਿਰਫ…

ਭਦੌੜ ਵਿਖੇ ਸੇਵਾਮੁਕਤ ਲੈਕਚਰਾਰ ਵੱਲੋਂ ਵਿਵਾਦਤ ਜਗ੍ਹਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾਕਾਮਯਾਬ ਹੋਈ

ਬਰਨਾਲਾ, ਅਗਸਤ (ਬਲਵਿੰਦਰ ਆਜ਼ਾਦ):- ਜ਼ਿਲ੍ਹੇ ਦੇ ਕਸਬੇ ਭਦੌੜ ਦੇ ਵਾਰਡ ਨੰਬਰ 1 ‘ਚ ਬਾਗ ਵਾਲਾ ਮੰਦਰ ਦੇ ਨਜ਼ਦੀਕ ਸੂਏ ਵਾਲਾ ਵੇਹੜਾ ਵਿਖੇ ਸਥਿਤ ਇੱਕ ਵਿਵਾਦਿਤ ਥਾਂ ਉੱਤੇ ਸੇਵਾਮੁਕਤ ਲੈਕਚਰਾਰ ਵੱਲੋਂ…

ਦੇਸ਼ ਭਰ ਵਿੱਚ 600 ਤੋਂ ਵੱਧ ਸਥਾਨਾਂ ’ਤੇ ਛੋਟੇ ਜੰਗਲ ਲਗਾਏ

ਜੈਤੋ, ਅਗਸਤ, 2025 (ਗੁਰਦੀਪ ਸਿੰਘ ਢਿੱਲੋਂ): ਸੰਤ ਨਿਰੰਕਾਰੀ ਮਿਸ਼ਨ ਬਰਾਂਚ ਜੈਤੋ ਦੇ ਮੁਖੀ ਅਸ਼ੋਕ ਧੀਰ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਵਿੱਤਰ…

ਵੱਡੀ ਗਿਣਤੀ ਵਿੱਚ ਗਿੱਦੜਬਾਹਾ ਵਿੱਚ ਕਾਂਗਰਸ ਵੱਲੋਂ ਲੋਕਤੰਤਰ ਬਚਾਓ ਕੈਂਡਲ ਮਾਰਚ

ਗਿੱਦੜਬਾਹਾ,  ਅਗਸਤ (ਲਖਵੀਰ ਸਿੰਘ ਧੂਲਕੋਟੀਆ) – ਕਾਂਗਰਸ ਨੇ ਰਾਹੁਲ ਗਾਂਧੀ ਦੇ ਵੋਟ ਚੋਰੀ ਦੇ ਦਾਵਿਆਂ ਨੂੰ ਸਿੱਧਾ ਜਨਤਾ ਤੱਕ ਪਹੁੰਚਾਉਣ ਲਈ ਚਲਾਏ ਮੁਹਿੰਮ ਦੇ ਤਹਿਤ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ…