ਸਾਬਕਾ ਕੌਂਸਲਰ ਵਰੇਸ਼ ਮਿੰਟੂ, ਚੇਅਰਮੈਨ ਸੁਭਾਸ਼ ਗੋਰੀਆ ਨੇ ਮੇਅਰ ਵਿਨੀਤ ਧੀਰ ਅਤੇ ਮੰਤਰੀ ਮਹਿੰਦਰ ਭਗਤ ਵੱਲੋਂ ਦੋਵਾਂ ਵਾਰਡਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ 5 ਅਗਸਤ (ਦਿਨੇਸ਼ ਸੋਨੀ ) ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਵਾਰਡ ਨੰਬਰ 40 ਦੇ ਸਾਬਕਾ ਕੌਂਸਲਰ ਵਰੇਸ਼ ਮਿੰਟੂ ਅਤੇ ਵਾਰਡ ਨੰਬਰ 51 ਦੇ ਇੰਚਾਰਜ ਪ੍ਰਵੀਨ ਗੋਰੀਆ ਦੇ…
ਸੈਂਟਰ ਸ਼ੇਖੂਪੁਰ ਦੀਆਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਭਗਤਪੁਰ ਵਿਖੇ ਕਰਵਾਈਆਂ ਗਈਆਂ
ਕਪੂਰਥਲਾ, 5 ਅਗਸਤ (ਕੌੜਾ)- ਸੈਂਟਰ ਸ਼ੇਖੂਪੁਰ ਦੀਆਂ ਮਿੰਨੀ ਪ੍ਰਾਈਮਰੀ ਸਕੂਲ ਖੇਡਾਂ ਰਾਜੇਸ਼ ਕੁਮਾਰ ਬੀ.ਪੀ.ਈ.ਓ. ਕਪੂਰਥਲਾ-1 ਦੀ ਅਗਵਾਈ ਹੇਠ ਅਤੇ ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਦੀ ਦੇਖ-ਰੇਖ ਹੇਠ ਭਗਤਪੁਰ ਦੇ…
ਧਨੌਲਾ ਦੇ ਪ੍ਰਸਿੱਧ ਪ੍ਰਾਚੀਨ ਮੰਦਰ ਹਨੂੰਮਾਨ ਬਰਨੇਵਾਲਾ ਦੇ ਲੰਗਰ ਹਾਲ ‘ਚ ਅੱਗ ਲੱਗਣ ਕਾਰਨ 15 ਜਣੇ ਜ਼ਖ਼ਮੀ
ਧਨੌਲਾ, 5 ਅਗਸਤ (ਸੁਖਰਾਜ ਚਹਿਲ)- ਸਥਾਨਕ ਪ੍ਰਾਚੀਨ ਮੰਦਰ ਹਨੂੰਮਾਨ ਬਰਨੇਵਾਲਾ ‘ਚ ਲੱਗੀ ਅੱਗ ਕਾਰਨ 8 ਵਿਅਕਤੀਆਂ ਅਤੇ 7 ਔਰਤਾਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਦੀ ਲਪੇਟ ਵਿੱਚ ਆਏ…
ਖੋਜੇਵਾਲ ਵਿਖੇ ਬੜੀ ਧੂਮਧਾਮ ਨਾਲ ਤੀਆਂ ਦਾ ਤਿੳਹਾਰ ਮਨਾਇਆ ਗਿਆ
ਕਪੂਰਥਲਾ , 5 ਅਗਸਤ ( ਕੌੜਾ ) – ਸਾਉਣ ਦੇ ਮਹੀਨੇ ਵਿਆਹੀ ਲੜਕੀਆਂ ਤੀਆਂ ਮਨਾਉਣ ਆਪਣੇ ਪੇਕੇ ਪਰਿਵਾਰ ਕੋਲ ਆਉਂਦੀਆਂ ਹਨ ਅਤੇ ਇਸ ਨੂੰ ਤੀਆਂ ਦੇ ਤਿੳਹਾਰ ਨਾਲ ਜਾਣਿਆ ਜਾਂਦਾਂ…
ਪਿੰਡ ਦਰੀਏਵਾਲ ਤੋਂ 10 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਤੋਂ ਇੱਕੋ ਰਾਤ ਤਾਰਾਂ ਅਤੇ ਸਟਾਰਟਰ ਚੋਰੀ
ਕਪੂਰਥਲਾ, 5 ਅਗਸਤ ( ਕੌੜਾ) – ਚੋਰੀਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਜਦ ਕਿ ਪੁਲਿਸ ਇਸ ਪ੍ਰਤੀ ਗੰਭੀਰ…
ਸ੍ਰੀ ਹਨੂੰਮਾਨ ਮੰਦਰ ਧਨੌਲਾ ਵਿਖੇ ਹੋਏ ਹਾਦਸੇ ਵਿੱਚ ਜ਼ਖ਼ਮੀ ਲੋਕਾਂ ਦੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਸਾਰ ਨਾ ਲੈਣ ‘ਤੇ ਭੜਕੇ ਹਲਵਾਈ
ਧਨੌਲਾ 5 ਅਗਸਤ (ਸੁਖਰਾਜ ਚਹਿਲ):- ਮੰਗਲਵਾਰ ਦੇਰ ਸ਼ਾਮ ਸ੍ਰੀ ਹਨੂਮਾਨ ਮੰਦਰ ਵਿਖੇ ਲੰਗਰ ਹਾਲ ਵਿੱਚ ਲੱਗੀ ਅੱਗ ਵਿੱਚ ਝੁਲਸੇ ਕਈ ਲੋਕਾਂ ਅਤੇ ਹਲਵਾਈਆਂ ਦੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਕੋਈ ਸਾਰ…
ਪੁਲਿਸ ਵੱਲੋਂ ਡਰੱਗ ਇੰਸਪੈਕਟਰ ਸਮੇਤ ਗਿੱਦੜਬਾਹਾ 12 ਮੈਡੀਕਲ ਸਟੋਰਾਂ ਦੀ ਕੀਤੀ ਗਈ ਚੈਕਿੰਗ।
ਸ੍ਰੀ ਮੁਕਤਸਰ ਸਾਹਿਬ, ਅਗਸਤ ()- ਜਿਲਾ ਪੁਲਿਸ ਵੱਲੋ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪਤਾਨ ਡਾ.ਅਖਿਲ ਚੌਧਰੀ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ…
ਨਰਮੇਂ ਦੀ ਫ਼ਸਲ ਦਾ ਰੋਜ਼ਾਨਾ ਸਰਵੇਖਣ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ
ਸ੍ਰੀ ਮੁਕਤਸਰ ਸਾਹਿਬ, 05 ਅਗਸਤ ()- ਨਰਮਾ ਪੱਟੀ ਜ਼ਿਲਿ੍ਹਆਂ ਵਿੱਚ ਨਰਮੇਂ/ਕਪਾਹ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਕੀਟ ਸਰਵੇਖਣ ਅਤੇ ਹੋਰ ਗਤੀਵਿਧੀਆਂ ਦੀ ਮੋਨੀਟਰਿੰਗ ਕਰਨ ਲਈ ਗਠਿਤ ਤਿੰਨ ਮੈਂਬਰੀ ਕਮੇਟੀ…
ਪੰਨੀਵਾਲਾ ਫੱਤਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੀਣ ਵਾਲੇ ਪਾਣੀ ਦੀ ਵੱਡੀ ਕਮੀ
ਸ਼੍ਰੀ ਮੁਕਤਸਰ ਸਾਹਿਬ, ਮਲੋਟ, 05 ਅਗਸਤ ()- ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਦੀ ਹਵਾ ੳੋੁਸ ਵੇਲੇ ਨਿਕਲਦੀ ਨਜ਼ਰ ਆਈ ਜਦੋਂ ਸਾਡੇ ਪੱਤਰਕਾਰਾਂ ਦੀ ਟੀਮ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ…
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 07 ਅਗਸਤ ਨੂੰ
ਸ੍ਰੀ ਮੁਕਤਸਰ ਸਾਹਿਬ, 05 ਅਗਸਤ ()- ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ 07 ਅਗਸਤ 2025 ਦਿਨ…














