ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਟ੍ਰੇਨਿੰਗ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੁ
ਸ੍ਰੀ ਮੁਕਤਸਰ ਸਾਹਿਬ, 01 ਅਗਸਤ ()- ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਅਗਨੀਵੀਰ…
ਸ਼ਹੀਦ ਉਧਮ ਸਿੰਘ ਨੂੰ ਸ਼ਹੀਦੀ ਦਿਵਸ ਤੇ ਸ਼ਰਧਾਂਜਲੀਆ ਕੀਤੀਆਂ ਭੇਂਟ
ਜਗਰਾਉਂ 31 ਜੁਲਾਈ ( ਜਸਵਿੰਦਰ ਸਿੰਘ ਡਾਂਗੀਆ)ਸ਼ਹੀਦ ਊਧਮ ਸਿੰਘ ਦੇ 86 ਵੇ ਸ਼ਹੀਦੀ ਦਿਹਾੜੇ ਤੇ ਸਥਾਨਕ ਸ਼ਹੀਦ ਊਧਮ ਸਿੰਘ ਟੈਕਸੀ ਅਪਰੇਟਰ ਯੂਨੀਅਨ ਵਲੋ ਪ੍ਰਧੲਨ ਮੱਖਣ ਸਿੰਘ ਦੀ ਅਗਵਾਈ ਚ ਟੈਕਸੀ…
ਕਬੱਡੀ ਟੂਰਨਾਮੈਂਟ ’ਚ ਬੁੱਟਰਾਂ ਦੀ ਟੀਮ ਰਹੀ ਰਨਰਅਪ
ਫੱਤੂਢੀਂਗਾ : 31 ਜੁਲਾਈ ਅਮਨਦੀਪ ਜਿਲਾ ਫਿਰੋਜਪੁਰ ਦੇ ਪਿੰਡ ਕੈਲਾਸ਼ ਵਿਖੇ ਆਲ ਓਪਨ ਪਿੰਡ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 4 ਖਿਡਾਰੀ ਬਾਹਰੋਂ ਅਤੇ ਕੁੱਲ 40 ਨਾਮਵਰ ਕਬੱਡੀ ਟੀਮਾਂ ਨੇ…
ਫਰੀਦਕੋਟ ‘ਚ ਦਿਨ ਦਿਹਾੜੇ ਦੋ ਧਿਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਕਾਰ ਦੀ ਬੁਰੀ ਤਰ੍ਹਾਂ ਭੰਨੀ
ਫਰੀਦਕੋਟ 31 ਜੁਲਾਈ(ਵਿਪਨ ਮਿੱਤਲ):- ਸ਼ਹਿਰ ਅੰਦਰ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਸ਼ਰ੍ਹੇਆਮ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ…
ਸੁਰੀਲੀ ਗਾਇਕੀ ਦਾ ਵਾਰਿਸ ….ਗੁਰਮੀਤ ਬੰਟੀ
ਚਾਲੀ ਮੁਕਤਿਆਂ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਧਰਤੀ ਸ੍ਰੀ ਮੁਕਤਸਰ ਸਾਹਿਬ ਤੇ ਜੰਮਿਆ ਗੁਰਮੀਤ ਬੰਟੀ ਸੰਗੀਤ ਦੀ ਦੁਨੀਆਂ ਵਿੱਚ ਇੱਕ ਵੱਖਰੀ ਮਹਾਰਤ ਰੱਖਦਾ ਹੈ। ਜਿਵੇਂ ਹੀ ਜੰਮਦੀਆਂ…
ਪਾਰਕ ਵਿਖੇ ਔਰਤਾਂ ਦੇ ਬੈਠਣ ਲਈ ਸੀਮਿੰਟ ਦੇ ਬੈਂਚ ਅਤੇ ਪੱਖੇ ਭੇਂਟ ਕੀਤੇ
ਗਿੱਦੜਬਾਹਾ, 31 ਜੁਲਾਈ (ਲਖਵੀਰ ਸਿੰਘ ਧੂਲਕੋਟੀਆ) – ਚਿਰੰਜੀ ਲਾਲ ਧੀਰ ਪਾਰਕ ਰਜਬਾਹਾ ਰੋਡ ਗਿੱਦੜਬਾਹਾ ਵਿਖੇ ਔਰਤਾਂ ਦੇ ਬੈਠਣ ਲਈ ਗਿੱਦੜਬਾਹਾ ਦੇ ਦੋ ਸਮਾਜਸੇਵੀਆਂ ਵੱਲੋਂ ਸੀਮਿੰਟ ਵਾਲੇ ਬੈਂਚ ਅਤੇ ਪੱਖੇ ਭੇਂਟ…
ਮੈਡੀਕਲ ਪ੍ਰੈਕਟੀਸਨਰਾਂ ਵੱਲੋਂ ਕਿਸਾਨਾਂ ਦੀ ਪੁਰਜ਼ੋਰ ਹਮਾਇਤ ਦਾ ਐਲਾਨ – ਡਾ. ਮੰਡੇਰ
ਧਨੌਲਾ/ਬਰਨਾਲਾ, 31 ਜੁਲਾਈ (ਸੁਖਰਾਜ ਚਹਿਲ):- ਦੇਸ਼ ਭਰ ਦੇ ਸਮੁੱਚੇ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ‘ਤੇ ਲਗਭੱਗ ਸਵਾ ਸਾਲ ਲੰਮਾਂ ਸੰਘਰਸ਼ ਲੜ ਕੇ ਕੇਂਦਰ ਦੀ ਮੋਦੀ ਸਰਕਾਰ ਤੋਂ ਤਿੰਨ ਕਾਲੇ ਕਾਨੂੰਨ ਵਾਪਿਸ…
ਐੱਸ.ਐੱਸ.ਡੀ ਕਾਲਜ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ
ਬਰਨਾਲਾ, 31 ਜੁਲਾਈ (ਸੁਖਰਾਜ ਚਹਿਲ):- ਐੱਸ.ਐੱਸ.ਡੀ ਕਾਲਜ ਬਰਨਾਲਾ ’ਚ ਸ਼ਹੀਦ ਸ੍ਰ: ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਕਵੀ ਦਰਬਾਰ’ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ:ਰਾਕੇਸ਼ ਜਿੰਦਲ…
ਵਾਈ.ਐੱਸ. ਪਬਲਿਕ ਸਕੂਲ ਵਿਖੇ ‘ਮੀਟ ਦਾ ਰਾਈਟਰ’ ਸੈਸ਼ਨ ਕਰਵਾਇਆ – ਜਿੱਥੇ ਹਰ ਬੱਚਾ ਵਿਚਾਰਾਂ ਦੀ ਦੁਨੀਆਂ ਨਾਲ ਮਿਲਦਾ ਹੈ
ਬਰਨਾਲਾ, 31 ਜੁਲਾਈ ਵਾਈਐਸ ਪਬਲਿਕ ਸਕੂਲ, ਹੰਡਿਆਇਆ ਵੱਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਪ੍ਰੇਰਣਾਦਾਇਕ ‘ਮੀਟ ਦਾ ਰਾਈਟਰ’ ਸੈਸ਼ਨ ਕਰਵਾਇਆ ਗਿਆ, ਜਿਸਦਾ ਮਕਸਦ ਵਿਦਿਆਰਥੀਆਂ ਦੀ ਸਾਹਿਤਕ ਸਮਝ ਨੂੰ…
ਮਦਰ ਟੀਚਰ ਕ੍ਰੈਚ ਅਤੇ ਪ੍ਰੀ-ਸਕੂਲ ਬਰਨਾਲਾ ਦੇ ਛੋਟੇ ਬੱਚਿਆਂ ਨੇ ਗਊਸ਼ਾਲਾ ਵਿੱਚ ਜਨਮ ਦਿਨ ਮਨਾਇਆ
ਬਰਨਾਲਾ, 31 ਜੁਲਾਈ (ਬਲਵਿੰਦਰ ਆਜ਼ਾਦ):- ਮਦਰ ਟੀਚਰ ਕ੍ਰੈਚ ਅਤੇ ਪ੍ਰੀ-ਸਕੂਲ ਬਰਨਾਲਾ ਵਿੱਚ ਨੂੰ ਜੁਲਾਈ ਮਹੀਨੇ ਵਿੱਚ ਹੋਏ ਬੱਚਿਆਂ ਦੇ ਜਨਮ ਦਿਵਸ ਦੇ ਮੌਕੇ ਬਰਨਾਲਾ ਦੀ ਗਊਸ਼ਾਲਾ ਵਿੱਚ ਲਿਜਾਇਆ ਗਿਆ। ਬੱਚੇ…














