ਨਗਰ ਕੋਸਲ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਧੜ੍ਹਾਧੜ੍ਹ ਕੱਟੀਆ ਜਾ ਰਹੀਆਂ ਅਣ-ਅਧਿਕਾਰਤ ਕਲੋਨੀਆਂ

 ਨਾਇਬ ਤਹਿਸੀਲਦਾਰ ਵੱਲੋਂ ਰਿਸ਼ਵਤ ਵਸੂਲ ਕੇ ਅਣ-ਅਧਿਕਾਰਤ ਕਲੋਨੀਆਂ ਦੇ ਕਈ ਪਲਾਟਾਂ ਦੀਆਂ ਰਜਿਸਟਰੀਆਂ ਕਰਨ ਦੇ ਹੋ ਰਹੇ ਚਰਚੇ ਕੁਝ ਵਸੀਕਾ ਨਵੀਸ ਅਧਿਕਾਰੀ ਤੱਕ ਰਿਸ਼ਵਤ ਪਹੁੰਚਾਉਣ ਲਈ ਕਰਦੇ ਨੇ ਵਿਚੋਲਗੀ ਸ਼੍ਰੀ…

ਆਪਸੀ ਖਿੱਚੋ-ਤਾਣ ‘ਚ ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਹਲਾਤ ਹੋਏ ਬਦ ਤੋਂ ਬਦਤਰ, ਨਰਕ ਭੋਗ ਰਹੇ ਸ਼ਹਿਰ ਵਾਸੀ

ਨਗਰ ਕੋਸਲ ਦੇ ਪ੍ਰਧਾਨ ਸ਼ੰਮੀ ਤੇਰਿਆ ਸ਼੍ਰੀ ਮੁਕਤਸਰ ਸਾਹਿਬ ਨੂੰ ਨਰਕ ਦਾ ਰੂਪ ਧਾਰਨ ਕਰਵਾਉਣ ਦੇ ਸਿੱਧੇ ਜਿੰਮੇਵਾਰ ? ਪ੍ਰਧਾਨ ਸ਼ੰਮ੍ਹੀ ਤੇਰਿਆ ਨਾ ਕੁਰਸੀ ਛੱਡਦੇ ‘ਤੇ ਨਾ ਵਿਕਾਸ ਲਈ ਮੀਟਿੰਗ…

ਸ਼ਹਿਰ ਦੇ ਸੀਵਰੇਜ ਸਿਸਟਮ ਨਾਕਾਮ, ਸਾਰੇ ਖੇਤਰ ਗੰਦੇ ਪਾਣੀ ਨਾਲ ਭਰੇ

ਸ਼ਹਿਰ ਦੇ ਉੱਚੇ ਇਲਾਕਿਆਂ ‘ਚ ਵੀ ਹੜ੍ਹ ਵਾਂਗ ਖੜਾ ਗੰਦਾ ਪਾਣੀ, ਕਈ ਬਾਜ਼ਾਰ ਵੀ ਪ੍ਰਭਾਵਿਤ ਡਿਪਟੀ ਕਮਿਸ਼ਨਰ ਨੇ ਇਸ ਮਸਲੇ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ ਰਾਮਾਂ ਮੰਡੀ, 14 ਜਨਵਰੀ…

ਦਿੱਲੀ ਦੀਆਂ ਨੀਤੀਆਂ ਨੇ ਦਮੋਂ ਕੱਢਿਆ ਪੰਜਾਬ ਦਾ ਦੁੱਲਾ ਜੱਟ

ਦਿੱਲੀ ਦੀਆਂ ਨੀਤੀਆਂ ਨੇ ਦਮੋਂ ਕੱਢਿਆ ਪੰਜਾਬ ਦਾ ਦੁੱਲਾ ਜੱਟ ਰਾਮਾਂ ਮੰਡੀ, 13 ਜਨਵਰੀ 2025 (ਅਸ਼ੋਕ) : ਕੋਈ ਵੇਲਾ ਸੀ ਜਦੋਂ ਪੰਜਾਬ ਦਾ ਦੁੱਲਾ ਜੱਟ ਆਪਣੀਆਂ ਪੈਲੀਆਂ ਅਤੇ ਫਸਲਾਂ ਦੇ…

ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਪਿੰਡ ਵਾਸੀ ਚਿੰਤਤ ਤੇ ਉਦਾਸ, ਕਿਹਾ-ਅਜਿਹੇ ਲੀਡਰ ਰੋਜ਼ਾਨਾ ਪੈਦਾ ਨਹੀਂ ਹੁੰਦੇ

ਫਰੀਦਕੋਟ 31 ਦਸੰਬਰ (ਵਿਪਨ ਮਿੱਤਲ):- ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ…

ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਅਕਾਦਮਿਕ ਡਾ.ਮੁਲਤਾਨੀ ਨੇ ਨਵੇਂ ਸਾਲ ਦਾ ਦੀਵਾਰ ਕੈਲੰਡਰ ਰਿਲੀਜ਼ ਕੀਤਾ

 ਬਠਿੰਡਾ/ਪਟਿਆਲਾ, 31 ਦਸੰਬਰ (ਅੰਗਰੇਜ ਸਿੰਘ ਵਿੱਕੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣਾ ਨਵੇਂ ਸਾਲ 2025 ਦਾ ਦੀਵਾਰ ਕੈਲੰਡਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ.ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ…

ਸੜਕਾਂ ਦੇ ਕਿਨਾਰੇ ਨਾਜਾਇਜ਼ ਤੌਰ ’ਤੇ ਕਬਜੇ ਕਰਨ ਕਾਰਨ ਟ੍ਰੈਫਿਕ ਜਾਮ

 ਭਗਤਾ ਭਾਈਕਾ, 31 ਦਸੰਬਰ (ਅਵਤਾਰ ਸਿੰਘ ਮੱਲਾ) ਸ਼ਹਿਰ ਦੇ ਮੁੱਖ ਚੌਕ ਵਿੱਚ ਦੁਕਾਨਦਾਰਾਂ ਵੱਲੋਂ ਸੜਕਾਂ ਦੇ ਕਿਨਾਰੇ ਨਾਜਾਇਜ਼ ਤੌਰ ’ਤੇ ਕਬਜੇ ਕਰਨ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਹੋ ਰਹੀ…

7 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ 

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਰਿਹਾਅ ਕਰੇ : ਅੰਗਰੇਜ਼ ਸਿੰਘ ਮੱਤਾ ਜੈਤੋ, 31 ਦਸੰਬਰ (ਮਨਜੀਤ ਸਿੰਘ ਢੱਲਾ)-ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੁਹਾਲੀ ਵਿਖੇ ਆਉਣ…

ਫ਼ਿਲਮ ਐਂਡ ਟੈਲੀਵੀਜ਼ਨਸ ਮੀਡੀਆ ਐਸੋਸੀਏਸ਼ਨ ਦੁਆਰਾ ਫ਼ਰੀਦਕੋਟੀਏ ਸਮਾਜ ਸੇਵੀ ਬਲਦੇਵ ਤੇਰੀਆ ਨੂੰ ਸਨਮਾਨਿਤ ਕੀਤਾ

 ਫ਼ਰੀਦਕੋਟ, 31 ਦਸੰਬਰ (ਵਿਪਨ ਮਿੱਤਲ)-ਬਾਬਾ ਫਰੀਦ ਨਰਸਿੰਗ ਕਾਲਜ ’ਚ ਫਿਟਮਾ ਫ਼ਿਲਮ ਆਈਕਨ ਐਵਾਰਡ 2024 ਕਰਵਾਇਆ ਗਿਆ। ਇਸ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਾਈ ਐਡਵੋਕੇਟ…

ਪੁੱਡਾ ਦੀ ਕਰੋੜਾ ਰੁਪਏ ਦੀ ਪ੍ਰਾਪਰਟੀ ਸੰਭਾਲਣ ਖੁਣੋ ਲਾਵਾਰਿਸ ਗਊਸ਼ਾਲਾ ਦੀ ਆੜ ਚ ਨਜਾਇਜ ਕਬਜੇ ਦੀ ਭਰਮਾਰ ਜੋਰਾਂ ਤੇ

ਪੁੱਡਾ ਵਲੋ ਇਕਵਾਇਰ ਕੀਤੀ  ਪੁਰਾਣੀ ਤਹਿਸੀਲ ਵਾਲੀ ਜਗਾ ਤੇ ਨਜਾਇਜ ਕਬਜਾ ਤੇ ਛਾਂਦਾਰ ਦਰੱਖਤ ਤੇ ਸਫੈਦਾ ਦੀ ਕਟਾਈ ਲਈ ਕੋਣ ਜਿੰਮੇਵਾਰ? ਫਿਰੋਜ਼ਪੁਰ, 31 ਦਸੰਬਰ (ਅਸ਼ੋਕ ਭਾਰਦਵਾਜ) ਪੰਜਾਬ ਅਰਬਨ ਪਲਾਨਿੰਗ ਅਤੇ…