ਹੱਕਾਂ ਦੀ ਚਿੰਗਾਰੀ ਬਣੀ ਲਲਕਾਰ; ਬਿਜਲੀ ਮੁਲਾਜ਼ਮਾਂ ਨੇ ਸੰਘਰਸ਼ ਦਾ ਬਿਗਲ ਵਜਾਇਆ ਰੋਸ ਦੀ ਗੂੰਜ ਨਾਲ ਕੰਬਿਆ ਕੋਟਕਪੂਰਾ; ਮੁਲਾਜ਼ਮਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਕੋਟਕਪੂਰਾ, 24 ਜੁਲਾਈ (ਮਨਜੀਤ ਸਿੰਘ ਢੱਲਾ)- ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਟੀਐੱਸਯੂ ਭੰਗਲ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਚੱਲ ਰਹੇ ਸਮੂਹਿਕ ਛੁੱਟੀ ਅੰਦੋਲਨ ਦੇ…

ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਸੁੱਧਾਮਾਜਰਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣਿਆਂ  ਉਨ੍ਹਾਂ ਕਿਹਾ ਜਿਹੜਾ ਪਿੰਡ ਵਿਕਾਸ ਦਾ ਕੰਮ ਰਹਿੰਦਾ ਹੈ ਉਹ ਜਲਦ ਹੀ ਪੂਰਾ ਕੀਤਾ ਜਾਵੇ 

ਨਵਾਂਸ਼ਹਿਰ /ਕਾਠਗੜ੍ਹ 24 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਪਿੰਡ ਸੁੱਧਾ ਮਾਜਰਾ ਵਿਖੇ ਸੀਨੀਅਰ ਆਮ ਆਦਮੀ ਪਾਰਟੀ ਆਗੂ  ਅਸ਼ੋਕ ਕਟਾਰੀਆ ਅਤੇ ਸੀਨੀਅਰ ਆਪ ਆਗੂ ਸਰਪੰਚ ਜਸਵੀਰ ਸਿੰਘ ਘੁੰਮਣ…

ਸ੍ਰੀ ਅਕਾਲ ਤਖਤ ਤੋ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ  ਸਬੰਧੀ ਹਲਕਾ ਖਡੂਰ ਸਾਹਿਬ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ – ਔਲਖ

  ਗੋਇੰਦਵਾਲ ਸਾਹਿਬ , 24 ਜੁਲਾਈ( ਕਰਨੈਲ ਸਿੰਘ ਰਿੰਕੂ )-ਸ੍ਰੌਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸ੍ਰ. ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ…

ਲਾਠੀਆਂ ਦੀ ਗੂੰਜ ਹੱਕਾਂ ਦੀ ਆਵਾਜ਼ ਨਹੀਂ ਦਬਾ ਸਕਦੀ : ਗੁਰਮੀਤ ਸਿੰਘ ਖਾਲਸਾ ਹੱਕ ਮੰਗਣ ਵਾਲਿਆਂ ‘ਤੇ ਲਾਠੀਆਂ, ਇਨਸਾਫ਼ ‘ਤੇ ਸਵਾਲ: ਵਾਰਸ ਪੰਜਾਬ ਟੀਮ ਦਾ ਤਿੱਖਾ ਰੋਸ

ਜੈਤੋ, 23 ਜੁਲਾਈ (ਮਨਜੀਤ ਢੱਲਾ) – ਵਾਰਸ ਪੰਜਾਬ ਟੀਮ ਦੇ ਸੀਨੀਅਰ ਮੈਂਬਰ ਗੁਰਮੀਤ ਸਿੰਘ ਖਾਲਸਾ ਦਬੜੀਖਾਨਾ/ਜੈਤੋ ਨੇ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉੱਤੇ ਪੁਲਿਸ ਵੱਲੋਂ ਹੋਏ ਕਥਿਤ ਲਾਠੀਚਾਰਜ ਦੀ ਸਖ਼ਤ ਨਿਖੇਧੀ…

ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ ਪ੍ਰਾਂਤ ਦੇ ਪ੍ਰਦੇਸ਼ ਮੰਤਰੀ ਬਣੇ ਜਗਤਾਰ ਸਿੰਘ ਤਾਰੀ ਢਿੱਲੋਂ

ਧਨੌਲਾ/ 24 ਜੁਲਾਈ: (ਹਰਦੀਪ ਹੈਰੀ)=ਭਾਰਤ ਤਿੱਬਤ ਸਹਿਯੋਗ ਮੰਚ ਦੇ ਰਾਸ਼ਟਰੀ ਅਤੇ ਪ੍ਰਾਂਤ ਲੀਡਰਸ਼ਿਪ ਵੱਲੋਂ ਸੰਗਠਨ ਦੇ ਵਿਸਥਾਰ ਤਹਿਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਤਾਰੀ ਢਿੱਲੋਂ ਨੂੰ ਪੰਜਾਬ ਪ੍ਰਾਂਤ ਦਾ ਪ੍ਰਦੇਸ਼…

ਅਵਾਰਾ ਕੁੱਤਿਆਂ ਦੇ ਹਮਲੇ ਨਾਲ ਗ਼ਰੀਬ ਪਰਿਵਾਰ ਬਰਬਾਦ,ਇਕ ਲੱਖ ਤੋਂ ਵੱਧ ਦਾ ਨੁਕਸਾਨ ਪਿੰਡ ‘ਚ ਦਹਿਸ਼ਤ, ਸਰਪੰਚ ਵੱਲੋਂ ਪ੍ਰਸ਼ਾਸਨ ਤੋਂ ਮੁਆਵਜ਼ੇ ਅਤੇ ਕੁੱਤੇ ਫੜਨ ਦੀ ਮੰਗ

ਮਾਛੀਵਾੜਾ ਸਾਹਿਬ, 24 ਜੁਲਾਈ (ਸੁੱਚਾ ਬੰਗੜ)ਮਾਛੀਵਾੜਾ ਇਲਾਕੇ ਦੇ ਪਿੰਡਾਂ ‘ਚ ਅਵਾਰਾ ਕੁੱਤਿਆਂ ਦਾ ਆਤੰਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਪਿੰਡ ਲੁਬਾਣਗੜ੍ਹ ‘ਚ ਬੱਚਿਆਂ ਤੇ ਬਜ਼ੁਰਗਾਂ ‘ਤੇ ਹਮਲੇ ਤੋਂ ਬਾਅਦ ਹੁਣ…

ਮਾਤਾ ਚਿੰਤਪੁਰਨੀ ਧਰਮਸ਼ਾਲਾ ਤਪਾ ਦੇ ਪ੍ਰਧਾਨ ਜਵਾਹਰ ਲਾਲ ਤਾਜੋ ਨੂੰ ਸਦਮਾ, ਮਾਤਾ ਦਾ ਦਿਹਾਂਤ                                             

 ਤਪਾ ਮੰਡੀ 24 ਜੁਲਾਈ ( ਗੋਲਡੀ ਵਿਆਸ) ਅਗਰਵਾਲ ਸਭਾ ਤਪਾ ਦੇ ਚੇਅਰਮੈਨ ਅਤੇ ਮਾਤਾ ਚਿੰਤਪੁਰਨੀ ਧਰਮਸ਼ਾਲਾ ਤਪਾ ਦੇ ਪ੍ਰਧਾਨ ਜਵਾਹਰ ਲਾਲ ਬਾਂਸਲ (ਤਾਜੋ ਵਾਲੇ) ਅਤੇ ਮੁੰਦਰੀ ਲਾਲ ਬਾਂਸਲ ਜ਼ੀਰਕਪੁਰ ਨੂੰ…

ਹੋਲੀ ਏਂਜਲਸ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਖੇਡੀਆਂ ਖੇਡਾਂ।       

  ਤਪਾ ਮੰਡੀ 24 ਜੁਲਾਈ ( ਗੋਲਡੀ ਵਿਆਸ)ਸਥਾਨਕ ਹੋਲੀ ਏਂਜਲਸ ਪਬਲਿਕ ਸਕੂਲ,  ਵਿਖੇ ਪ੍ਰੀ-ਨਰਸਰੀ ਤੋਂ ਪਹਿਲੀ ਜਮਾਤ ਦੇ ਬੱਚਿਆਂ ਲਈ ਵਿਸ਼ੇਸ਼ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਨੰਨ੍ਹੇ-…

ਸਪੀਕਰ ਨੇ ਲਿੰਕ ਸੜਕ ਕੋਠੇ ਵੜਿੰਗ ਤੋਂ ਕੋਠੇ ਸੈਣੀਆਂ ਅਪਟੂ ਹਰੀਨੌ ਰੋਡ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰੱਖਿਆ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲੇਗੀ-ਸੰਧਵਾ

ਕੋਟਕਪੂਰਾ, 24 ਜੁਲਾਈ (ਗੁਰਦੀਪ ਸਿੰਘ ਢਿੱਲੋਂ )=ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਲਕਾ ਕੋਟਕਪੂਰਾ ਅਧੀਨ ਲਿੰਕ ਸੜਕ ਕੋਠੇ ਵੜਿੰਗ ਤੋਂ ਕੋਠੇ ਸੈਣੀਆਂ ਅਪਟੂ ਹਰੀਨੌ ਰੋਡ…

ਸੂਬਾ ਸਰਕਾਰ ਸਫਾਈ ਸੇਵਕਾਂ ਦਾ ਸੰਘਰਸ਼ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ –ਰਾਜਵਿੰਦਰ ਸਿੰਘ ਸ਼ੀਤਲ।

ਤਪਾ ਮੰਡੀ  24 ਜੁਲਾਈ (ਗੋਲਡੀ ਵਿਆਸ) ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਪੁਲਿਸ ਦੇ ਡੰਡੇ ਨਾਲ ਦਵਾਉਣਾ ਚਾਹੁੰਦੀ ਹੈ ਜਿਸ ਕਰਕੇ ਸਰਕਾਰ ਦਾ ਅਸਲੀ…