ਅਕਾਲੀ ਸਰਕਾਰ ਸਮੇਂ ਪਿੰਡਾਂ ਵਿੱਚ ਬਣੇ ਸੁਵਿਧਾ ਕੇਂਦਰ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ: ਹਨੀ ਫੱਤਣਵਾਲਾ-  ਨਸ਼ੇੜੀਆਂ ਦਾ ਅੱਡਾ ਬਣੀਆਂ ਸੁਵਿਧਾ ਕੇਂਦਰਾਂ ਦੀਆਂ ਖੰਡਰ ਇਮਾਰਤਾਂ-

ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਮਨਜੀਤ ਸਿੱਧੂ):- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਮੀਡੀਆ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਾਬਕਾ…

ਹੱਕਾਂ ਦੀ ਲੜਾਈ ਹੋਈ ਹੋਰ ਤਿੱਖੀ; ਬਿਜਲੀ ਮੁਲਾਜ਼ਮਾਂ ਨੇ ਕੋਟਕਪੂਰਾ ‘ਚ ਸਰਕਾਰ ਖ਼ਿਲਾਫ਼ ਗੱਜਿਆ ਰੋਸ

ਕੋਟਕਪੂਰਾ, 22 ਜੁਲਾਈ (ਮਨਜੀਤ ਸਿੰਘ ਢੱਲਾ)-ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਟੀਐੱਸਯੂ ਭੰਗਲ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ (ਐੱਮਯੂਓ) ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸੱਦੇ ‘ਤੇ ਮੰਡਲ ਦਫ਼ਤਰ ਕੋਟਕਪੂਰਾ ਅਤੇ ਇਸ ਅਧੀਨ…

ਮਹਿਲਾ ਕਾਂਗਰਸ ਨੇ ਮਾਂ-ਭੈਣ ਸਨਮਾਨ ਯੋਜਨਾ ‘ਤੇ ਸਵਾਲ ਉਠਾਏ ਵੋਟਾਂ ਲਈ ਮਾਣ ਭੱਤੇ ਦੇ ਨਾਮ ‘ਤੇ ਔਰਤਾਂ ਨੂੰ ਜਾਤਾਂ ਵਿੱਚ ਵੰਡਣਾ ਨਿੰਦਣਯੋਗ: ਰਣਜੀਤ ਕੌਰ ਰਾਣੀ * ਹਰੇਕ ਲੋੜਵੰਦ ਔਰਤ ਨੂੰ 1500 ਰੁਪਏ ਭੱਤਾ ਮਿਲਣਾ ਚਾਹੀਦਾ ਹੈ: ਐਡਵੋਕੇਟ ਰਿੰਪੀ ਗਿੱਲ

ਫਗਵਾੜਾ, 22 ਜੁਲਾਈ ( ਪ੍ਰੀਤ ਕੌਰ ਪ੍ਰੀਤੀ) ਮਹਿਲਾ ਕਾਂਗਰਸ ਫਗਵਾੜਾ ਸ਼ਹਿਰ ਦੀ ਪ੍ਰਧਾਨ ਰਣਜੀਤ ਕੌਰ ਰਾਣੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਰਿੰਪੀ ਗਿੱਲ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਭਗਵੰਤ…

ਐੱਸਡੀਐਮ ਤਪਾ ਆਯੂਸ਼ ਗੋਇਲ ਵੱਲੋਂ ਡਰੇਨਾਂ ਦੀ ਸਫ਼ਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਮੌਨਸੂਨ ਦੌਰਾਨ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਈ ਰੱਖਣ ਲਈ ਅਧਿਕਾਰੀਆਂ ਨੂੰ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼

ਤਪਾ ਮੰਡੀ, 22 ਜੁਲਾਈ (ਗੋਲਡੀ ਵਿਆਸ) ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਮੌਨਸੂਨ ਸੀਜ਼ਨ ਦੌਰਾਨ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਐੱਸਡੀਐਮ ਤਪਾ ਸ੍ਰੀ ਆਯੂਸ਼ ਗੋਇਲ,…

ਫਗਵਾੜਾ ਸ਼ਹਿਰ ਦੇ ਬੰਗਾ ਰੋਡ ‘ਤੇ ਨਾਜਾਇਜ਼ ਕਬਜ਼ੇ ਤੁਰੰਤ ਬੰਦ ਕੀਤੇ ਜਾਣ: ਨਰਿੰਦਰ ਦੱਤ ਸ਼ਰਮਾ * ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਤੋਂ ਕਾਰਵਾਈ ਦੀ ਮੰਗ

ਫਗਵਾੜਾ, 22 ਜੁਲਾਈ ( ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਸੇਵਾਮੁਕਤ ਕਰਮਚਾਰੀ ਯੂਨੀਅਨ, ਫਗਵਾੜਾ ਦੇ ਉਪ ਪ੍ਰਧਾਨ ਨਰਿੰਦਰ ਦੱਤ ਸ਼ਰਮਾ ਨੇ ਫਗਵਾੜਾ ਦੇ ਬੰਗਾ ਰੋਡ ਖੇਤਰ ਵਿੱਚ ਟ੍ਰੈਫਿਕ ਜਾਮ ਦਾ ਮੁੱਦਾ…

ਤਪਾ  ਢਿੱਲਵਾਂ ਫਾਟਕਾਂ ਦੇ ਬੰਦ ਹੋਣ ਕਾਰਨ ਲੋਕ ਹੋਏ ਲੰਮਾ ਸਮਾਂ ਪਰੇਸ਼ਾਨ,       

ਤਪਾ ਮੰਡੀ 22 ਜੁਲਾਈ( ਗੋਲਡੀ ਵਿਆਸ) ਸਥਾਨਕ ਢਿੱਲਵਾਂ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਦੋਵਾਂ ਪਾਸਿਆਂ ਤੇ ਫੱਸੀਆ ਸਕੂਲਾਂ ਦੀਆਂ ਬੱਸਾਂ, ਰਾਹਗੀਰ ਅਤੇ ਬੱਚਿਆਂ ਦੇ ਮਾਪੇ ਕਾਫੀ ਪਰੇਸ਼ਾਨ ਹੋਏ।…

ਦਿੱਲੀ ‘ਚ ਵਿਦਿਆਰਥੀਆਂ ‘ਤੇ ਬੇਰਹਿਮ ਅਤਿਆਚਾਰ ਖਿਲਾਫ ਸਮਾਜਿਕ ਜਥੇਬੰਦੀਆਂ ਨੇ ਕੀਤਾ ਜਬਰਦਸਤ ਰੋਸ ਮੁਜਾਹਰ * ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ, ਸਿੱਖਿਆ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ

ਫਗਵਾੜਾ 22 ਜੁਲਾਈ (  ਪ੍ਰੀਤ ਕੌਰ ਪ੍ਰੀਤੀ   ) ਪੇਪਰ ਲੀਕ ਮਾਮਲੇ ਚ ਕੇਂਦਰ ਸਰਕਾਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਦਿੱਲੀ ਵਿਖੇ ਪ੍ਰਦਰਸ਼ਨ…

ਪ੍ਰਾਈਵੇਟ ਸਫਾਈ ਨੂੰ ਲੈ ਕੇ ਸਫਾਈ ਸੇਵਕ ਤੇ ਪ੍ਰਸ਼ਾਸਨ ਹੋਇਆ ਆਹਮੋ ਸਾਹਮਣੇ, ਕੂੜੇ ਨੂੰ ਲੈ ਕੇ ਮਾਮਲਾ ਭਖਿਆ               

ਤਪਾ ਮੰਡੀ 22 ਜੁਲਾਈ( ਗੋਲਡੀ ਵਿਆਸ) ਪ੍ਰਸ਼ਾਸਨ ਵੱਲੋਂ ਕੂੜੇ ਦੀਆਂ ਟਰਾਲੀਆਂ ਚਕਵਾਉਣ ਦਾ ਜਦੋਂ  ਸਫਾਈ ਸੇਵਕਾਂ ਨੂੰ ਪਤਾ ਲੱਗਿਆ ਤਾਂ ਨਵੇਂ ਬੱਸ ਅੱਡੇ ਕੋਲ ਪਲਿਸ ਪ੍ਰਸ਼ਾਸਨ , ਸਿਵਲ ਪ੍ਰਸ਼ਾਸਨ ਅਤੇ…

ਤਪਾ ਦੇ ਨੌਜਵਾਨ ਨੇ ਬੀ ਏ ਫੈਨਲ ਜੋਤਿਸ਼ ਵਿਦਿਆ ਵਿੱਚੋ 86 ਫੀਸਦੀ ਅੰਕ ਪ੍ਰਾਪਤ ਕਰਕੇ ਮਾਪਿਆ ਦਾ ਨਾਮ ਰੌਸ਼ਨ ਕੀਤਾ, ਪਰਿਵਾਰ ਚ ਖੁਸ਼ੀ ਦੀ ਲਹਿਰ   

ਤਪਾ ਮੰਡੀ 22 ਜੁਲਾਈ (ਗੋਲਡੀ ਵਿਆਸ)ਸਥਾਨਕ ਗੁੱਗਾ ਮਾੜੀ ਮੰਦਰ ਦੇ ਮੁੱਖ ਸੰਚਾਲਕ ਬਾਬਾ ਮੋਹਨ ਦਾਸ ਦੇ ਪੋਤੇ ਸਾਹਿਲ ਸ਼ਰਮਾ ਨੇ ਸ਼ਾਸਤਰੀ ਜੋਤਿਸ਼ ਵਿਦਿਆ ਬੀ ਏ ਭਾਗ ਤੀਜਾ ਖੰਨਾ ਸ਼ਹਿਰ ਦੇ…

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ : ਡਾ. ਨਿੱਜਰ

ਅੰਮ੍ਰਿਤਸਰ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ) =ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਮੁਹੱਈਆ ਕਰਵਾਉਣ ਦੀ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ…